Servants of Knowledge
Punjab Gazette · Government of Punjab

Regarding Constitution of Committee

Published 01 January 2021

Department
Local Government
Type
Extra Ordinary
Notification no.
03
Gazetteid
CHD/092/2021--2023
Identifier
in.gazette.punjabdsa.2021-01-01.48925
Languages
English, Punjabi

click here for IIIF manifest

15
PUNJAB GOVT. GAZ. (EXTRA), JANUARY 1, 2021 (PAUSA 11, 1942 SAKA)

EXTRAORDINARY

Published by Authority

CHANDIGARH, FRIDAY, JANUARY 1, 2021 (PAUSA 11, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ

ਪੰਜਾਬ ਮਿਊਂਸਪਲ ਭਵਨ, ਪਲਾਟ ਨੰ: 3, ਸੈਕਟਰ-35-ਏ, ਚੰਡੀਗੜ੍ਹ

(ਮਿਊਂਸਪਲ ਸਰਵਿਸ ਸੈਲ)

ਅਧਿਸੂਚਨਾ

ਮਿਤੀ 1 ਜਨਵਰੀ, 2021

ਨੰ: ਸ1-ਡਸਸ-ਮਸਸ-2020/03.-ਇਸ ਵਿਭਾਗ ਦੇ ਨੋਟੀਫਿਕੇਸ਼ਨ ਨੰ: ਸ1-ਡਸਸ-ਮਸਸ-2020/496 ਮਿਤੀ 22-10-2020 ਦੀ ਅਧਿਲੰਘਣਾ ਕਰਦੇ ਹੋਏ , ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਵੱਖ-ਵੱਖ ਪ੍ਰਾਂਤੀਕਰਣ ਕਾਡਰਾਂ ਵਿਚ ਸਿੱਧੀ ਭਰਤੀ ਕੋਟੇ ਦੀਆਂ ਖਾਲੀ ਅਸਾਮੀਆਂ ਭਰਨ ਹਿੱਤ ਪੰਜਾਬ ਮਿਊਂਸਪਲ ਸੇਵਾਵਾਂ (ਭਰਤੀ ਅਤੇ ਸੇਵਾਵਾਂ ਸ਼ਰਤਾਂ) ਰੂਲਜ 1975, ਦੇ ਰੂਲ 5(4) ਵਿਚ ਕੀਤੇ ਉਪਬੰਧਾਂ ਅਨੁਸਾਰ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਹੇਠ ਲਿਖੇ ਅਨੁਸਾਰ ਚੋਣ ਕਮੇਟੀ ਦਾ ਗਠਨ ਕਰਦੇ ਹਨ:-

1. Director, Department of Local Government, Punjab. Chairperson

2. Representative of Administrative Secretary to Government of Punjab, Member

Department of Personnel.

3. Representative of Administrative Secretary, Department of Social Member

Justice & Empowerment and Minorities, Punjab.

4. Special/Under Secretary, Department of Local Government, Punjab. Member

5. Representative of Administrative Secretary, Department of Technical Member

Education, Punjab.

6. Representative of Administrative Secretary, Social Security and Member

Women & Child Dev. Department, Punjab.

7. Representative of Administrative Secretary, Defence Services Member

Welfare Department, Punjab.

8. Joint Director, Local Government, Punjab. Member-Secretary( 15 ) PUNJAB GOVT. GAZ. (EXTRA), JANUARY 1, 2021 (PAUSA 11, 1942 SAKA) 16 9. Mayor, Municipal Corporation, Amritsar. Non Official Member 10 Mayor, Municipal Corporation, Ludhiana. Non Official Member

2. ਇਹ ਨੋਟੀਫਿਕੇਸ਼ਨ ਮਿਤੀ 30-06-2021 ਤੱਕ ਜਾਂ ਇਸ ਸਬੰਧ ਵਿਚ ਕੋਈ ਹੋਰ ਨੋਟੀਫਿਕੇਸ਼ਨ ਜਾਰੀ ਹੋਵੇ, ਜੋ ਵੀ ਪਹਿਲਾਂ ਹੋਵੇ, ਤੱਕ ਵੈਲਿਡ ਹੋਵੇਗਾ।

ਏ.ਕੇ. ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ, ਮਿਤੀ 24 ਦਸੰਬਰ, 2020

ਸਥਾਨਕ ਸਰਕਾਰ ਵਿਭਾਗ।

2194/1-2021/Pb. Govt. Press, S.A.S. Nagar

Cite this issue. Punjab Gazette, Government of Punjab, 01 January 2021. Indian Gazettes, https://egazette.servantsofknowledge.in/details/in.gazette.punjabdsa.2021-01-01.48925/. Archive identifier in.gazette.punjabdsa.2021-01-01.48925.