| 13 | ||
| PUNJAB GOVT. GAZ. (EXTRA), JANUARY 1, 2021 (PAUSA 11, 1942 SAKA) | ||
EXTRAORDINARY
Published by Authority
CHANDIGARH, FRIDAY, JANUARY 1, 2021 (PAUSA 11, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ
ਪੰਜਾਬ ਮਿਊਂਸਪਲ ਭਵਨ, ਪਲਾਟ ਨੰ: 3, ਸੈਕਟਰ-35-ਏ, ਚੰਡੀਗੜ੍ਹ
(ਮਿਊਂਸਪਲ ਸਰਵਿਸ ਸੈਲ)
ਅਧਿਸੂਚਨਾ
ਮਿਤੀ 1 ਜਨਵਰੀ, 2021
ਨੰ: ਸ1-ਡਸਸ-ਮਸਸ-2020/02.-ਇਸ ਵਿਭਾਗ ਦੇ ਨੋਟੀਫਿਕੇਸ਼ਨ ਨੰ: ਸ1-ਡਸਸ-ਮਸਸ-2020/495 ਮਿਤੀ 22.10.2020 ਦੀ ਅਧਿਲੰਘਣਾ ਕਰਦੇ ਹੋਏ, ਨਗਰ ਨਿਗਮਾਂ ਦੇ ਵੱਖ-ਵੱਖ ਪ੍ਰਾਂਤੀਕਰਣ ਕਾਡਰਾਂ ਵਿਚ ਸਿੱਧੀ ਭਰਤੀ ਕੋਟੇ ਦੀਆਂ ਖਾਲੀ ਅਸਾਮੀਆਂ ਭਰਨ ਹਿੱਤ ਪੰਜਾਬ ਮਿਊਂਸਪਲ ਕਾਰਪੋਰੇਸ਼ਨ (ਭਰਤੀ ਅਤੇ ਸੇਵਾਵਾਂ ਸ਼ਰਤਾਂ) ਰੂਲਜ 1978, ਦੇ ਰੂਲ 5(4) ਵਿਚ ਕੀਤੇ ਉਪਬੰਧਾਂ ਅਨੁਸਾਰ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਹੇਠ ਲਿਖੇ ਅਨੁਸਾਰ ਚੋਣ ਕਮੇਟੀ ਦਾ ਗਠਨ ਕਰਦੇ ਹਨ:-
1. Director, Department of Local Government, Punjab Chairperson
2. Representative of Administrative Secretary to Government of Member
Punjab, Department of Personnel.
3. Representative of Administrative Secretary, Department of Social Member
Justice & Empowerment and Minorities, Punjab.
4. Special/Under Secretary, Department of Local Government, Punjab. Member
5. Representative of Administrative Secretary, Department of Member
Technical Education, Punjab.
6. Representative of Administrative Secretary, Social Security and Member
Women & Child Dev. Department, Punjab.
7. Representative of Administrative Secretary, Defence Services Member
Welfare Department, Punjab.
8. Joint Director, Local Government, Punjab. Member-Secretary PUNJAB GOVT. GAZ. (EXTRA), JANUARY 1, 2021 (PAUSA 11, 1942 SAKA) 14 9. Mayor, Municipal Corporation, Amritsar. Non Official Member 10 Mayor, Municipal Corporation, Ludhiana. Non Official Member 2. ਇਹ ਨੋਟੀਫਿਕੇਸ਼ਨ ਮਿਤੀ 30-06-2021 ਤੱਕ ਜਾਂ ਇਸ ਸਬੰਧ ਵਿਚ ਕੋਈ ਹੋਰ ਨੋਟੀਫਿਕੇਸ਼ਨ ਜਾਰੀ ਹੋਵੇ, ਜੋ ਵੀ ਪਹਿਲਾਂ ਹੋਵੇ, ਤੱਕ ਵੈਲਿਡ ਹੋਵੇਗਾ।
ਏ.ਕੇ. ਸਿਨਹਾ, ਆਈ.ਏ.ਐਸ.,
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ, ਮਿਤੀ 24 ਦਸੰਬਰ, 2020
ਸਥਾਨਕ ਸਰਕਾਰ ਵਿਭਾਗ।