| 1 | ||
| PUNJAB GOVT. GAZ. (EXTRA), JANUARY 1, 2021 (PAUSA 11, 1942 SAKA) | ||
EXTRAORDINARY
Published by Authority
CHANDIGARH, FRIDAY, JANUARY 1, 2021 (PAUSA 11, 1942 SAKA)
GOVERNMENT OF PUNJAB
DEPARTMENT OF HOUSING AND URBAN DEVELOPMENT
(Housing-I Branch)
NOTIFICATION OF THE SOCIAL IMPACT ASSESSMENT
The 1st January, 2021
No. 06/17/2020-6HG1/01.-Greater Mohali Area Development Authority, (GMADA), an Urban Development Authority constituted by the Government of Punjab has been entrusted to planned development in Sahibzada Ajit Singh Nagar (Mohali). In this connection GMADA has proposed to acquire 200 feet wide Road VR-7 Road in New Chandigarh for Disposal of Storm Sewer in Sahibzada Ajit Singh Nagar as per approved Master Plan vide drawing No.1992/2008 DTP(S)2013/09, dated 21.06.2013 in the area of Sub-Tehsil Majri, Tehsil- Kharar, District Sahibzada Ajit Singh Nagar.
It is hereby notified that the Social Impact Assessment shall be carried out in consultation with the concerned Gram Panchayat in the affected area. The proposed acquisition of aforesaid Master Plan road would entail about (24.5125 acres) of land. These lands shall be acquired from Villages Hoshiarpur, Takipur, Salamatpur, Rasulpur and Bharonjiya of Tehsil- Kharar and District Sahibzada Ajit Singh Nagar. Thus the affected area shall be Village Hoshiarpur, Takipur, Salamatpur, Rasulpur and Bharonjiya of Tehsil- Kharar and District Sahibzada Ajit Singh Nagar. The main objectives of Social Impact Assessment (SIA) is to:-
(i) Assess whether the proposed acquisition serves public purpose.
(ii) Estimate number of affected families and number of families among them likely to be displaced.
(iii) Understand extent of land public and private, houses, settlement and other common properties likely to be affected by the proposed acquisition.
(iv) Understand extent of land acquired is bare minimum needed for the project.
(v) Analyse alternate place (if any).
(vi) Study of the Social impacts, nature and cost of addressing them and impact of these costs on the overall cost of the project vis-à-vis the benefit of the project.
( 1 )PUNJAB GOVT. GAZ. (EXTRA), JANUARY 1, 2021 (PAUSA 11, 1942 SAKA) 2 This notification is made under the provision of Section-4(I) of "The Right To Fair Compensation &
Transparency In Land Acquisition, Rehabilitation & Resettlement Act 2013", (No. 30 OF 2013).
It is hereby notified that the acquisition of land under the proposed project falls under the provision of section 2(I)-(e) project for planned development. Thus, provision of section 2 (2) i.e. consent of Gram Sabha/ Land Owners is not required for this project. Furthermore special provisions to safeguard food security under section 10 of the said act are not triggered as it is a linear project. It is to be noted that entire Social Impact Assessment (SIA) shall be carried out in consultation with Panchayat and land owners.
The Social Impact Assessment (SIA) shall commence from the date of issue of the Social Impact Assessment (SIA) notification, which shall be completed within 6 months. The important output of the Social Impact Assessment (SIA) shall include Social Impact Assessment (SIA) report and Social Impact Management Plan (SIMP) along with the disclosure as prescribed under section 6 of the said act.
Any person interested in the manner Social Impact Assessment (SIA) is being carried out may contact at the following address:-
The Collector, Urban Development, Ground Floor, PUDA Bhawan, Sector 62, Sahibzada Ajit Singh Nagar, Punjab.
Detail of the land is as under:-
District Tehsil Village Hadbast Khasra Area to be acquired
No. No. B-B 1 2 3 4 5 6
Sahibzada Kharar Hoshiarpur 158 44//14 min 0 - 17 Ajit Singh Nagar
16 min 2 - 3
17 min 3 - 2
Total 6 - 2 Sahibzada Kharar Takipur 159 18//2 min 0 - 16 Ajit Singh Nagar
8 min 2 - 7
9 min 5 - 18
10 min 0 - 9
12 min 0 - 8
13 min 5 - 9
14 min 2 - 7
17 min 2 - 0
18 min 0 - 3
24 min 0 - 1
Rasta 0 - 1
Total 19 - 19PUNJAB GOVT. GAZ. (EXTRA), JANUARY 1, 2021 (PAUSA 11, 1942 SAKA) 3
Sahibzada Kharar Bharojiya 160 1 min 3 - 6
Ajit Singh Nagar
Total 3 - 6
Sahibzada Kharar Salamatpur 162 1//23 min 0 - 5
Ajit Singh Nagar
24 min 7 - 8
2//3 min 4 - 10
4 min 4 - 16
7 min 0 - 6
8 min 6 - 11
9/1 min 0 - 11
9/2 min 0 - 18
11 min 0 - 19
12 min 7 - 1
13 min 1 - 7
19 min 3 - 0
20 min 6 - 5
21/1 min 2 - 8
21/2 min 1 - 3
21/3 min 0 - 15
21/4 min 0 - 9
3//16 min 0 - 3
24 min 0 - 2
25 min 4 - 15
4//4 min 4 - 4
5 min 2 - 4
6 min 0 - 7
7 min 3 - 16
5//1/1 min 0 - 5
7//21 min 3 - 12
8//16 min 2 - 9
25 3 - 8
9//5 min 0 - 13
10//1 min 3 - 1
PUNJAB GOVT. GAZ. (EXTRA), JANUARY 1, 2021 (PAUSA 11, 1942 SAKA)
4
3 min 0 - 5
9/1 min 0 - 10
9/2 min 2 - 16
10/1 min 1 - 4
10/2 min 0 - 1
126min 0 - 11
rasta 1 - 8
Total 86 - 12
Sahibzada Kharar Rasulpur 163 1//16 min 0 - 8
Ajit Singh Nagar
25/1 min 0 - 8
25/3 min 1 - 8
2//3 min 0 - 2
7 1 - 8
8 min 4 - 4
12 min 3 - 16
13 min 6 - 1
14 min 0 - 8
18 min 0 - 12
19 min 6 - 11
20 min 4 - 17
21/1 0 - 18
21/2 min 6 - 5
22/1 min 0 - 6
22/2 min 2 - 5
3//1/1 min 2 - 4
1/2 min 0 - 2
2 min 7 - 1
3 min 1 - 2
7/2 min 0 - 11
8 min 6 - 3
9/1 min 2 - 14
9/2 min 0 - 1
PUNJAB GOVT. GAZ. (EXTRA), JANUARY 1, 2021 (PAUSA 11, 1942 SAKA) 5
13/3 min 0 - 5
14/1 min 1 - 17 14/2 min 2 - 3 16 1 - 12 17/1 min 3 - 11 17/2 min 1 - 9 24 min 0 - 4 25 min 1 - 18 68 min 2 - 8 Total 77 - 19
Summary of Land Area
Sr. No. Village Name Area
K-M (in acres)
1 Hoshiarpur 6-2 0.7625
2 Takipur 19-19 2.4938
3 Salamatpur 86-12 10.8250
4 Rasulpur 77-19 9.7438
5 Bharojiya B-B
3-6 0.6875
Grand Total 24.5125
SARVJIT SINGH, IAS,
Principal Secretary to Government of Punjab, Chandigarh
Department of Housing & Urban Development, The 11th December, 2020
Chandigarh.
2194/1-2021/Pb. Govt. Press, S.A.S. Nagar
PUNJAB GOVT. GAZ. (EXTRA), JANUARY 1, 2021 (PAUSA 11, 1942 SAKA) 6ਪੰਜਾਬ ਸਰਕਾਰ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ ਸ਼ਾਖਾ-1)
ਸਮਾਜਿਕ ਪ੍ਰਭਾਵ ਮੁਲਾਂਕਣ ਸਬੰਧੀ ਅਧਿਸੂਚਨਾ
ਮਿਤੀ 1 ਜਨਵਰੀ, 2021
ਨੰ: 06/17/2020-6ਸਉ 1/01.-ਗਰੇਟਰ ਮੋਹਾਲੀ ਖੇਤਰੀ ਵਿਕਾਸ ਅਥਾਰਟੀ (ਗਮਾਡਾ) ਨੂੰ ਪੰਜਾਬ ਰਾਜ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਕਾਸ ਕਾਰਜ ਲਈ ਸੌਂਪਿਆ ਗਿਆ ਹੈ। ਇਸ ਸਬੰਧੀ ਗਮਾਡਾ ਨੇ ਨਿਊ ਚੰਡੀਗੜ੍ਹ ਦੇ ਮਾਸਟਰ ਪਲੈਨ ਅਨੁਸਾਰ 200 ਫੁੱਟ ਚੌੜੀ ਵੀ.ਆਰ-7 ਸੜਕ ਡੀ.ਟੀ.ਪੀ. ਦੀ ਪ੍ਰਵਾਨਿਤ ਮਾਸਟਰ ਪਲੈਨ ਨੰਬਰ 1992/2008 ਡੀ.ਟੀ.ਪੀ. (ਐਸ) 2013/09, ਮਿਤੀ 21.06.2013 ਅਨੁਸਾਰ ਹੈ, ਜੋ ਕਿ ਸਬ-ਤਹਿਸੀਲ ਮਾਜਰੀ, ਤਹਿਸੀਲ ਖਰੜ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੀ ਹੈ, ਪ੍ਰਾਪਤ ਕੀਤੀ ਜਾਣੀ ਹੈ।
ਇੱਥੇ ਇਹ ਧਿਆਨ ਯੋਗ ਹੈ ਕਿ ਸਮਾਜਿਕ ਪ੍ਰਭਾਵ ਮੁਲਾਂਕਣ, ਭੌਂ ਪ੍ਰਾਪਤੀ ਤੋਂ ਪ੍ਰਭਾਵਿਤ ਖੇਤਰ ਨਾਲ ਸਬੰਧਤ ਗ੍ਰਾਮ ਪੰਚਾਇਤ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਅਮਲ ਵਿੱਚ ਲਿਆਂਦਾ ਜਾਵੇਗਾ। ਉਪਰੋਕਤ ਪ੍ਰਸਤਾਵਿਤ ਸੜਕ ਲਈ ਕਰੀਬ 24.5125 ਏਕੜ ਭੌਂ ਪ੍ਰਾਪਤ ਕੀਤੀ ਜਾਵੇਗੀ। ਇਹ ਜਮੀਨ ਪਿੰਡ ਹੁਸ਼ਿਆਰਪੁਰ ਤਕੀਪੁਰ, ਸਲਾਮਤਪੁਰ, ਰਸੂਲਪੁਰ ਅਤੇ ਭੜੌਜੀਆਂ, ਤਹਿਸੀਲ-ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚੋਂ ਲਈ ਜਾਵੇਗੀ, ਜਿਸ ਕਰਕੇ ਉਕਤ ਪਿੰਡ ਹੀ ਇਸ ਦਾ ਪ੍ਰਭਾਵਿਤ ਖੇਤਰ ਹੋਵੇਗਾ। ਇਸ ਦੇ ਸਮਾਜਿਕ ਪ੍ਰਭਾਵ ਮੁਲਾਂਕਣ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ:-
1) ਇਹ ਮੁਲਾਂਕਣ ਕਰਨਾ ਕਿ, ਕੀ ਪ੍ਰਸਤਾਵਿਤ ਭੌਂ ਪ੍ਰਾਪਤੀ ਲੋਕ ਹਿੱਤ ਦੀ ਪੂਰਤੀ ਕਰਦੀ ਹੈ <
2) ਭੌਂ ਪ੍ਰਾਪਤੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਗਿਣਤੀ ਦਾ ਅੰਦਾਜਾ ਲਗਾਉਣਾ ਅਤੇ ਇਹਨਾਂ ਪਰਿਵਾਰਾਂ ਵਿਚੋਂ ਕਿੰਨੇ ਪਰਿਵਾਰ ਉਜੜ/ਤਬਦੀਲ ਹੋ ਸਕਦੇ ਹਨ, ਦੱਸਣਾ।
3) ਇਹ ਵਿਚਾਰਿਆ ਜਾਣਾ ਕਿ ਇਹ ਭੌਂ ਘੱਟ ਤੋਂ ਘੱਟ ਇਸੇ ਪ੍ਰੋਜੈਕਟ ਲਈ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਕਿਸ ਹੱਦ ਤੱਕ ਜਨਤਕ ਅਤੇ ਨਿਜੀ ਭੌਂ, ਮਕਾਨ, ਬਸੇਵਾ ਅਤੇ ਹੋਰ ਸਾਂਝੀਆਂ ਸੰਪਤੀਆਂ ਪ੍ਰਸਤਾਵਿਤ ਭੌਂ ਪ੍ਰਾਪਤੀ ਕਾਰਨ ਪ੍ਰਭਾਵਿਤ ਹੋ ਸਕਦੀਆਂ ਹਨ।
4) ਬਦਲਵਾਂ ਸਥਾਨ (ਭੌਂ ਪ੍ਰਾਪਤੀ ਦੇ ਬਦਲੇ) ਸਪੱਸ਼ਟ ਕੀਤਾ ਜਾਵੇ (ਜੇਕਰ ਕੋਈ ਹੈ)।
5) ਸਮਾਜਿਕ ਪ੍ਰਭਾਵਾਂ ਦਾ ਅਧਿਐਨ, ਪ੍ਰਾਕ੍ਰਿਤੀ ਅਤੇ ਭੌਂ ਪ੍ਰਾਪਤੀ ਦੇ ਬਦਲੇ ਕੀਤੀਆਂ ਜਾਣ ਵਾਲੀਆਂ ਕੀਮਤਾਂ ਦਾ ਅਧਿਐਨ ਅਤੇ ਇਸ ਪ੍ਰੋਜੈਕਟ ਦੇ ਸਮੁਚੇ ਲਾਭਾਂ ਸਮੇਤ ਇਸ ਉ~ਪਰ ਆਉਣ ਵਾਲੇ ਸਮੁੱਚੇ ਖਰਚਿਆਂ ਦਾ ਲੇਖਾ ਜੋਖਾ ਹੈ।
ਇਹ ਅਧਿਸੂਚਨਾ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੀਸ਼ਨ, ਰੀਹੈਬਲੀਟੇਸ਼ਨ,
ਰੀਸੈਟਲਮੈਂਟ ਐਕਟ 2013" ਦੀ ਧਾਰਾ 4(1) ਤਹਿਤ ਜਾਰੀ ਕੀਤੀ ਗਈ ਹੈ।
ਇੱਥੇ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਸਤਾਵਿਤ ਪ੍ਰੋਜੈਕਟ ਲਈ ਭੌਂ ਦੀ ਪ੍ਰਾਪਤੀ ਧਾਰਾ 2(1)-(ਈ) ਪੋ੍ਰਜੈਕਟ ਫਾਰ ਪਲੈਨਡ ਡਿਵੈਲਪਮੈਂਟ ਦੇ ਅਧਿਨਿਯਮ ਦੇ ਅੰਤਰਗਤ ਆਉਂਦੀ ਹੈ। ਇਸ ਕਰਕੇ ਧਾਰਾ 2(2) ਦੇ ਅਨੁਸਾਰ ਪੰਚਾਇਤ/ਭੌਂ ਮਾਲਕਾਂ ਦੀ ਸਹਿਮਤੀ ਪ੍ਰੋਜੈਕਟ ਲਈ ਲੋੜੀਂਦੀ ਨਹੀਂ। ਇਸ ਤੋਂ ਇਲਾਵਾ ਉਪਰੋਕਤ ਅਧਿਨਿਯਮ ਦੀ ਧਾਰਾ 10 ਦੇ ਅੰਤਰਗਤ ਖੁਰਾਕ ਸੁਰੱਖਿਆ (Food Security) ਸਬੰਧੀ ਐਕਟ ਨੂੰ ਲਾਗੂ ਰੱਖਿਆ ਗਿਆ ਹੈ ਤੇ ਇਸ ਨਾਲ ਇਹ ਧਾਰਾਵਾਂ ਪ੍ਰਭਾਵਿਤ ਨਹੀਂ ਹੁੰਦੀਆਂ ਕਿਉਂਕਿ ਇਹ ਇੱਕ ਲਕੀਰਨੁਮਾ (linear) ਪ੍ਰੋਜੈਕਟ ਹੈ। ਇਸ ਕਰਕੇ ਇਹ ਧਿਆਨ ਦੇਣ ਯੋਗ ਹੈ ਕਿ ਸਮੁੱਚਾ ਸਮਾਜਿਕ ਪ੍ਰਭਾਵ ਮੁਲਾਂਕਣ, ਗ੍ਰਾਮ ਪੰਚਾਇਤ ਅਤੇ ਭੌਂ ਮਾਲਕਾਂ ਨਾਲ ਵਿਚਾਰ ਵਟਾਂਦਰੇ ਰਾਹੀਂ ਹੀ ਲਾਗੂ ਕੀਤਾ ਜਾਵੇਗਾ।
ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.), ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਅਧਿਸੂਚਨਾ ਦੇ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਵੇਗਾ। ਜੋ ਕਿ 6 ਮਹੀਨੇ ਦੇ ਵਿੱਚ-ਵਿੱਚ ਲਾਗੂ ਹੋਵੇਗਾ। ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਦੀ ਮਹੱਤਵਪੂਰਨ ਪ੍ਰਾਪਤੀ ਵਿੱਚ ਧਾਰਾ 6 ਦੇ ਅੰਤਰਗਤ ਨਿਰਧਾਰਤ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਰਿਪੋਰਟ ਅਤੇ ਇਸ ਦੇ ਨਾਲ ਸਮਾਜਿਕ ਪ੍ਰਭਾਵਿਤ ਪ੍ਰਬੰਧਕੀ ਯੋਜਨਾ (ਐਸ.ਆਈ.ਐਮ.ਪੀ.) ਦੀ ਵਿਆਖਿਆ ਅਤੇ ਉਕਤ ਮੱਦ ਦੇ ਤਹਿਤPUNJAB GOVT. GAZ. (EXTRA), JANUARY 1, 2021 (PAUSA 11, 1942 SAKA) 7 ਦਰਸਾਏ ਗਏ ਡਿਸਕਲੋਜਰ ਸ਼ਾਮਿਲ ਕੀਤੇ ਜਾਣਗੇ।
ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਤਿਆਰ ਕਰਨ ਦੇ ਢੰਗਾਂ ਵਿੱਚ ਜੇ ਕੋਈ ਵਿਆਕਤੀ ਦਿਲਚੱਸਪੀ ਰੱਖਦਾ ਹੈ ਤਾਂ ਉਹ ਨਿਮਨ ਪਤੇ ਤੇ ਸੰਪਰਕ ਕਰ ਸਕਦਾ ਹੈ।
ਕੁਲੈਕਟਰ ਭੌਂ ਪ੍ਰਾਪਤੀ, ਸ਼ਹਿਰੀ ਵਿਕਾਸ ਵਿਭਾਗ, ਪੁੱਡਾ ਭਵਨ (ਸੈਕਟਰ-62), ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਪ੍ਰਾਪਤ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ:-
ਜ਼ਿਲ੍ਹਾ ਤਹਿਸੀਲ ਪਿੰਡ ਹਦਬੱਸਤ ਖਸਰਾ ਐਕਵਾਇਰ ਕੀਤਾ ਜਾਣ
ਨੰਬਰ ਨੰਬਰ ਵਾਲਾ ਰਕਬਾ
ਬਿਘਾ-ਬਿਸਵਾ
1 2 3 4 5 6
ਸਾਹਿਬਜ਼ਾਦਾ ਖਰੜ ਹੁਸ਼ਿਆਰਪੁਰ 158 44//14 min 0 - 17 ਅਜੀਤ ਸਿੰਘ ਨਗਰ
16 min 2 - 3
17 min 3 - 2
ਕੁੱਲ 6 - 2 ਸਾਹਿਬਜ਼ਾਦਾ ਖਰੜ ਤਕੀਪੁਰ 159 18//2 min 0 - 16 ਅਜੀਤ ਸਿੰਘ ਨਗਰ
8 min 2 - 7
9 min 5 - 18
10 min 0 - 9
12 min 0 - 8
13 min 5 - 9
14 min 2 - 7
17 min 2 - 0
18 min 0 - 3
24 min 0 - 1
Rasta 0 - 1
ਕੁੱਲ 19 - 19 ਸਾਹਿਬਜ਼ਾਦਾ ਖਰੜ ਭੜੌਜੀਆਂ 160 1 min 3 - 6 ਅਜੀਤ ਸਿੰਘ ਨਗਰ
ਕੁੱਲ 3 - 6 ਸਾਹਿਬਜ਼ਾਦਾ ਖਰੜ ਸਲਾਮਤਪੁਰ 162 1//23 min 0 - 5 ਅਜੀਤ ਸਿੰਘ ਨਗਰ
24 min 7 - 8 PUNJAB GOVT. GAZ. (EXTRA), JANUARY 1, 2021 (PAUSA 11, 1942 SAKA) 8 4 min 4 - 16
7 min 0 - 6 8 min 6 - 11 9/1 min 0 - 11 9/2 min 0 - 18 11 min 0 - 19 12 min 7 - 1 13 min 1 - 7 19 min 3 - 0 20 min 6 - 5 21/1 min 2 - 8 21/2 min 1 - 3 21/3 min 0 - 15 21/4 min 0 - 9 3//16 min 0 - 3 24 min 0 - 2 25 min 4 - 15 4//4 min 4 - 4 5 min 2 - 4 6 min 0 - 7 7 min 3 - 16 5//1/1 min 0 - 5 7//21 min 3 - 12 8//16 min 2 - 9 25 3 - 8 9//5 min 0 - 13 10//1 min 3 - 1 2 min 2 - 6 3 min 0 - 5 9/1 min 0 - 10 9/2 min 2 - 16 10/1 min 1 - 4PUNJAB GOVT. GAZ. (EXTRA), JANUARY 1, 2021 (PAUSA 11, 1942 SAKA) 9 126min 0 - 11
rasta 1 - 8
ਕੁੱਲ 86 - 12
ਸਾਹਿਬਜ਼ਾਦਾ ਖਰੜ ਰਸੂਲਪੁਰ 163 1//16 min 0 - 8
ਅਜੀਤ ਸਿੰਘ ਨਗਰ
25/1 min 0 - 8
25/3 min 1 - 8
2//3 min 0 - 2
7 1 - 8
8 min 4 - 4
12 min 3 - 16
13 min 6 - 1
14 min 0 - 8
18 min 0 - 12
19 min 6 - 11
20 min 4 - 17
21/1 0 - 18
21/2 min 6 - 5
22/1 min 0 - 6
22/2 min 2 - 5
3//1/1 min 2 - 4
1/2 min 0 - 2
2 min 7 - 1
3 min 1 - 2
7/2 min 0 - 11
8 min 6 - 3
9/1 min 2 - 14
9/2 min 0 - 1
13/1 min 0 - 1
13/2 min 2 - 16
13/3 min 0 - 5
14/1 min 1 - 17
PUNJAB GOVT. GAZ. (EXTRA), JANUARY 1, 2021 (PAUSA 11, 1942 SAKA)
10
16 1 - 12 17/1 min 3 - 11 17/2 min 1 - 9 24 min 0 - 4 25 min 1 - 18 68 min 2 - 8 ਕੁੱਲ 77 - 19
ਭੌਂ ਦਾ ਵੇਰਵਾ
ਲੜੀ ਨੰਬਰ ਪਿੰਡ ਦੇ ਨਾਮ ਰਕਬਾ
ਕਨਾਲ-ਮਰਲਾ ਰਕਬਾ ਏਕੜ ਵਿੱਚ
1 ਹੁਸ਼ਿਆਰਪੁਰ 6-2 0.7625 2 ਤਕੀਪੁਰ 19-19 2.4938 3 ਸਲਾਮਤਪੁਰ 86-12 10.8250 4 ਰਸੂਲਪੁਰ 77-19 9.7438 5 ਭੜੌਜੀਆਂ ਬਿਘਾ-ਬਿਸਵਾ
3-6 0.6875
ਕੁੱਲ ਜੋੜ 24.5125
ਸਰਵਜੀਤ ਸਿੰਘ, ਆਈ.ਏ.ਐਸ.,
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਮਿਤੀ 11 ਦਸੰਬਰ, 2020
ਚੰਡੀਗੜ੍ਹ।