Servants of Knowledge
Punjab Gazette · Government of Punjab

Regarding retirement of Sh Varinderpal Singh

Published 01 January 2021

Department
Home Affairs and Justice
Type
Ordinary
Notification no.
2608
Gazetteid
CHD/092/2021--2023
Identifier
in.gazette.punjabdsa.2021-01-01.48930
Languages
English, Punjabi

click here for IIIF manifest

2 PUNJAB GOVT. GAZ., JANUARY 1, 2021 (PAUSA 11, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 1 ] CHANDIGARH, FRIDAY, JANUARY 1, 2021 (PAUSA 11, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-1 ਸ਼ਾਖਾ)

ਅਧਿਸੂਚਨਾ

ਮਿਤੀ 29 ਦਸੰਬਰ, 2020

ਨੰ. 15/04/2020-6ਗ1/2608.-ਅਧਿਸੂਚਿਤ ਕੀਤਾ ਜਾਂਦਾ ਹੈ ਕਿ ਡੀ.ਜੀ.ਪੀ., ਪੰਜਾਬ ਦੀ ਤਜਵੀਜ਼ ਦੇ ਸਨਮੁੱਖ ਰਾਜ ਸਰਕਾਰ (ਵਿੱਤ ਵਿਭਾਗ) ਦੀਆਂ ਹਦਾਇਤਾਂ ਨੰ: 22/2/2012-3ਪੀ.ਐਫ2/263-267, ਮਿਤੀ 02.03.2020 ਦੀ ਰੋਸ਼ਨੀ ਵਿੱਚ ਸ਼੍ਰੀ ਵਰਿੰਦਰਪਾਲ ਸਿੰਘ, ਪੀ.ਪੀ.ਐਸ. (ਨੰ:ਟੀ.ਪੀ. 36), ਹੁਣ ਕਪਤਾਨ ਪੁਲਿਸ, ਜਿਨ੍ਹਾ ਦੀ ਜਨਮ ਮਿਤੀ 21.09.1962 ਹੈ, ਦੀ ਮਿਤੀ 30.09.2020 ƒ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਹੁਕਮ ਨੰ:15/04/2020-6ਗ੍ਰਹਿ1/2006-09, ਮਿਤੀ 12.10.2020 ਰਾਹੀਂ ਉਨ੍ਹਾਂ ਦੇ ਸੇਵਾਕਾਲ ਵਿੱਚ ਅੱਗੇ ਤਿੰਨ ਮਹੀਨੇ ਭਾਵ ਮਿਤੀ 01.10.2020 ਤੋਂ 31.12.2020 ਤੱਕ ਦਾ ਵਾਧਾ ਪ੍ਰਵਾਨ ਕੀਤਾ ਗਿਆ ਸੀ।

2. ਹੁਣ ਡੀ.ਜੀ.ਪੀ., ਪੰਜਾਬ ਵੱਲੋਂ ਅਧਿਕਾਰੀ ਦੇ ਸੇਵਾਕਾਲ ਵਿੱਚ ਅੱਗੇ ਹੋਰ ਤਿੰਨ ਮਹੀਨੇ ਦਾ ਵਾਧਾ ਮਿਤੀ 31.03.2021 ਤੱਕ ਕਰਨ ਦੀ ਸਿਫਾਰਸ਼ ਕੀਤੀ ਗਈ। ਪ੍ਰੰਤੂ ਸਮਰੱਥ ਅਥਾਰਟੀ ਵੱਲੋਂ ਅਧਿਕਾਰੀ ਦੇ ਸੇਵਾਕਾਲ ਵਿੱਚ ਅੱਗੇ ਹੋਰ ਵਾਧਾ ਨਾ-ਮੰਨਜੂਰ ਕਰਨ ਦਾ ਫੈਸਲਾ ਲਿਆ ਗਿਆ ਹੈ, ਇਸ ਲਈ ਸ਼੍ਰੀ ਵਰਿੰਦਰ ਪਾਲ ਸਿੰਘ, ਪੀ.ਪੀ.ਐਸ ƒ ਮਿਤੀ 31.12.2020 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਨਿਵਿਰਤ ਕੀਤਾ ਜਾਂਦਾ ਹੈ।

ਅਨੁਰਾਗ ਅਗਰਵਾਲ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 27 ਦਸੰਬਰ, 2020 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2190/12-2020/Pb. Govt. Press, S.A.S. Nagar

( 2)
Cite this issue. Punjab Gazette, Government of Punjab, 01 January 2021. Indian Gazettes, https://egazette.servantsofknowledge.in/details/in.gazette.punjabdsa.2021-01-01.48930/. Archive identifier in.gazette.punjabdsa.2021-01-01.48930.