Servants of Knowledge
Punjab Gazette · Government of Punjab

Regarding Market Committee Ferozpur Cantt

Published 01 January 2021

Department
Agriculture
Type
Ordinary
Notification no.
5312
Gazetteid
CHD/092/2021--2023
Identifier
in.gazette.punjabdsa.2021-01-01.48933
Languages
English, Punjabi

click here for IIIF manifest

PART I] PUNJAB GOVT. GAZ., JANUARY 1, 2021 (PAUSA 11, 1942 SAKA) 3

Published by AuthorityPublished by AuthorityPublished by AuthorityPublished by AuthorityPublished by Authority

No. 1 ] CHANDIGARH, FRIDAY, JANUARY 1, 2021 (PAUSA 11, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 28 ਦਸੰਬਰ, 2020

ਨੰ. 01/04/2019-ਮ-5/5312.-ਇਸ ਵਿਭਾਗ ਦੀ ਅਧਿਸੂਚਨਾ ਨੰ: 01/04/2019/ਮ-5/4784-87, ਮਿਤੀ 17-11-2020 ਰਾਹੀਂ ਮਾਰਕਿਟ ਕਮੇਟੀ, ਫਿਰੋਜਪੁਰ ਕੈਂਟ ਵਿੱਚ ਕੀਤੀਆਂ ਗਈਆਂ ਨਾਮਜਦਗੀਆਂ ƒ ਸਮਰੱਥ ਅਥਾਰਟੀ ਵੱਲੋਂ ਮੁੜ ਵਿਚਾਰਨ ਉਪਰੰਤ ਲੜੀ ਨੰ: 2 ਤੇ ਨਾਮਜਦ ਮੈਂਬਰ (ਪ੍ਰੋਡਿਊਸਰ ਕੈਟਾਗਰੀ) ਸ਼੍ਰੀ ਗੁਰਜੀਤ ਸਿੰਘ ਪੁੱਤਰ ਗੱਜਣ ਸਿੰਘ, ਪਿੰਡ ਨਵਾ ਪੁਰਬਾ, ਜ਼ਿਲ੍ਹਾ ਫਿਰੋਜਪੁਰ ਦੇ ਮੈਂਬਰ ਅਤੇ ਵਾਈਸ ਚੇਅਰਮੈਨ ਅਤੇ ਲੜੀ ਨੰ: 11 ਤੇ ਨਾਮਜਦ ਮੈਂਬਰ (ਆੜ੍ਹਤੀ ਕੈਟਾਗਰੀ) ਸ਼੍ਰੀ ਬਲਵਿੰਦਰ ਸ਼ਰਮਾਂ ਪੁੱਤਰ ਨਿਰੰਜਣ ਦਾਸ ਪਿੰਡ ਬਾਜੀਦਪੁਰ, ਜ਼ਿਲ੍ਹਾ ਫਿਰੋਜਪੁਰ ਦੀ ਨਾਂਮਜਦਗੀ ƒ ਤੁਰੰਤ ਅਸਰ ਸਹਿਤ ਵਾਪਿਸ ਲੈਣ ਦਾ ਫੈਸਲਾ ਕੀਤਾ ਗਿਆ।

2. ਇਸ ਤਰਾਂ ਮਾਰਕਿਟ ਕਮੇਟੀ ਫਿਰੋਜਪੁਰ ਕੈਂਟ ਵਿੱਚ ਖਾਲੀ ਹੋਈਆਂ ਥਾਵਾਂ ਤੇ ਸ਼੍ਰੀ ਪਵਨ ਕੁਮਾਰ ਗਰਗ ਪੁੱਤਰ ਸ਼੍ਰੀ ਨਿਰਾਇਣ ਗਰਗ, ਨਿਵਾਸੀ ਅਨਾਜ ਮੰਡੀ, ਫਿਰੋਜਪੁਰ ਕੈਂਟ ਅਤੇ ਸ਼੍ਰੀ ਸੁਰੇਸ ਕੁਮਾਰ ਪੁੱਤਰ ਸ਼੍ਰੀ ਲਾਲ ਚੰਦ ਨਿਵਾਸੀ ਬਜਾਰ ਨੰ: 1, ਹਾਊਸ 151, ਫਿਰੋਜਪੁਰ ਕੈਂਟ ƒ ਐਕਟ ਦੀ ਧਾਰਾ 12(2) (c) (i) and (ii) ਤਹਿਤ ਮਾਰਕਿਟ ਕਮੇਟੀ ਦਾ ਮੈਂਬਰ ਨਾਮਜਦ ਕਰਦੇ ਹੋਏ ਸ਼੍ਰੀ ਪਵਨ ਕੁਮਾਰ ਗਰਗ ਪੁੱਤਰ ਸ਼੍ਰੀ ਨਿਰਾਇਣ ਗਰਗ ƒ ਐਕਟ ਦੀ ਧਾਰਾ 16 (1) ਮਾਰਕਿਟ ਕਮੇਟੀ, ਫਿਰੋਜਪੁਰ ਕੈਂਟ, ਜ਼ਿਲ੍ਹਾ ਫਿਰੋਜਪੁਰ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਜਾਂਦਾ ਹੈ।

ਸਹੀ/-

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ, ਵਿਕਾਸ, ਪੰਜਾਬ।

2190/12-2020/Pb. Govt. Press, S.A.S. Nagar

(3)
Cite this issue. Punjab Gazette, Government of Punjab, 01 January 2021. Indian Gazettes, https://egazette.servantsofknowledge.in/details/in.gazette.punjabdsa.2021-01-01.48933/. Archive identifier in.gazette.punjabdsa.2021-01-01.48933.