Servants of Knowledge
Punjab Gazette · Government of Punjab

Regarding retirement of Sh. Sudhir Kumar

Published 01 January 2021

Department
Transport
Type
Ordinary
Notification no.
263
Gazetteid
CHD/092/2021--2023
Identifier
in.gazette.punjabdsa.2021-01-01.48936
Languages
English, Punjabi

click here for IIIF manifest

14 PUNJAB GOVT. GAZ., JANUARY 1, 2021 (PAUSA 11, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 1 ] CHANDIGARH, FRIDAY, JANUARY 1, 2021 (PAUSA 11, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਟਰਾਂਸਪੋਰਟ ਵਿਭਾਗ

ਹੁਕਮ

ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਸੁਧੀਰ ਕੁਮਾਰ ਨਾਰੰਗ ਪੁੱਤਰ ਸ਼੍ਰੀ ਜਗਦੀਸ਼ ਰਾਏ ਨਾਰੰਗ, ਸਹਾਇਕ ਇੰਜੀਨੀਅਰ, ਪੰਜਾਬ ਰੋਡਵੇਜ ਚੰਡੀਗੜ੍ਹ ƒ ਪ੍ਰਸੋਨਲ ਵਿਭਾਗ, ਪੰਜਾਬ ਸਰਕਾਰ ਦੀਆਂ ਹਦਾਇਤਾਂ ਨੰ: 22/2/2012-3ਐਫਪੀ 2/263-67, ਮਿਤੀ 02.03.2020 ਰਾਹੀਂ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.11.2020 ƒ ਬਾਅਦ ਦੁਪਹਿਰ ਸੇਵਾ ਤੋਂ ਰਿਟਾਇਰ ਕਰਦੇ ਹਨ।

ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ, ਸਿਵਲ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਕੇ ਸਿਵਾ ਪ੍ਰਸਾਦ, ਆਈ.ਏ.ਐਸ,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 20 ਨਵੰਬਰ, 2020

ਟਰਾਂਸਪੋਰਟ ਵਿਭਾਗ, ਚੰਡੀਗੜ੍ਹ।

2190/12-2020/Pb. Govt. Press, S.A.S. Nagar

( 14)
Cite this issue. Punjab Gazette, Government of Punjab, 01 January 2021. Indian Gazettes, https://egazette.servantsofknowledge.in/details/in.gazette.punjabdsa.2021-01-01.48936/. Archive identifier in.gazette.punjabdsa.2021-01-01.48936.