Servants of Knowledge
Punjab Gazette · Government of Punjab

Regarding retirement of Smt Gurmeet Kaur

Published 08 January 2021

Department
Employment Generation and Training
Type
Ordinary
Notification no.
EMPG-1109/101/2020-1EGI/122239/2020
Gazetteid
CHD/0092/2021-2023
Identifier
in.gazette.punjabdsa.2021-01-08.48959
Languages
English, Punjabi

click here for IIIF manifest

66 PUNJAB GOVT. GAZ., JANUARY 8, 2021 (PAUSA 18, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 2 ] CHANDIGARH, FRIDAY, JANUARY 8, 2021 (PAUSA 18, 1942 SAKA)

PART I

Punjab Government Notifications and Orders

ਉਸੇ ਨੰ. ਅਤੇ ਮਿਤੀ ਦੀ ਥਾਂ ਲੇਵਾ

ਪੰਜਾਬ ਸਰਕਾਰ

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ

(ਰੋਜ਼ਗਾਰ ਉਤਪੱਤੀ ਸ਼ਾਖਾ)

ਹੁਕਮ

ਮਿਤੀ 21 ਦਸੰਬਰ, 2020

No.EMPG-1109/101/2020-1EGI/122239/2020.-ਸ਼੍ਰੀਮਤੀ ਗੁਰਮੀਤ ਕੌਰ, ਸੰਯੁਕਤ ਡਾਇਰੈਕਟਰ, ਡਾਇਰੈਕਟੋਰੇਟ, ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ƒ ਪੰਜਾਬ ਸਿਵਲ ਸਰਵਿਸਿਜ਼ ਵਾਲਿਯੂਮ-1 ਪਾਰਟ-1 ਦੇ ਨਿਯਮ 3.27 ਅਧੀਨ ਅੰਗਹੀਣ ਹੋਣ ਕਾਰਨ 60 ਸਾਲਾਂ ਦੀ ਉਮਰ ਪੂਰੀ ਹੋਣ ਤੇ ਮਿਤੀ 31.12.2020 ƒ ਸਰਕਾਰੀ ਸੇਵਾ ਤੋਂ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰਨ ਵਿਰੁੱਧ ਇਸ ਵਿਭਾਗ ਵਿੱਚ ਲੰਬਿਤ ਸ਼ਿਕਾਇਤ ਅਤੇ ਭਵਿੱਖ ਵਿੱਚ ਵੀ ਜੇਕਰ ਕੋਈ ਵਿਭਾਗੀ ਸ਼ਿਕਾਇਤ/ਅਨੁਸ਼ਾਸ਼ਨੀ ਕਾਰਵਾਈ/ਚੌਕਸੀ ਪੜਤਾਲ/ਮੁਕੱਦਮਾ ਆਦਿ ਸਾਹਮਣੇ ਆਉਂਦਾ ਹੈ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚੱਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਅਧਿਕਾਰਨ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

3. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।

ਰਾਹੁਲ ਤਿਵਾੜੀ, ਆਈ.ਏ.ਐਸ,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 21 ਦਸੰਬਰ, 2020 ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ।

2195/01-2021/Pb. Govt. Press, S.A.S. Nagar

(66)
Cite this issue. Punjab Gazette, Government of Punjab, 08 January 2021. Indian Gazettes, https://egazette.servantsofknowledge.in/details/in.gazette.punjabdsa.2021-01-08.48959/. Archive identifier in.gazette.punjabdsa.2021-01-08.48959.