Servants of Knowledge
Punjab Gazette · Government of Punjab

Regarding Sirhind Feeder will remain closed from 17-01-2021 to 20-02-2021

Published 08 January 2021

Department
Irrigation Works
Type
Extra Ordinary
Notification no.
18
Gazetteid
CHD/0092/2021-2023
Identifier
in.gazette.punjabdsa.2021-01-08.48977
Languages
English, Punjabi

click here for IIIF manifest

PUNJAB GOVT. GAZ. (EXTRA), JANUARY 7, 2021 (PAUSA 17, 1942 SAKA) 34

EXTRAORDINARY

Published by Authority

CHANDIGARH, FRIDAY, JANUARY 8, 2021 (PAUSA 18, 1942 SAKA)

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਕਾਰਜ ਸ਼ਾਖਾ)

ਅਧਿਸੂਚਨਾ

ਮਿਤੀ 8 ਜਨਵਰੀ, 2021

ਨੰ: 15/6/2016-ਸਿੰਕਾ(2)/18.-ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਦੇ ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਸਰਹੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕਰਨ ਲਈ ਮਿਤੀ 17.01.2021 ਤੋਂ ਮਿਤੀ 20.02.2021 (ਦੋਵੇਂ ਦਿਨ ਸ਼ਾਮਿਲ) 35 ਦਿਨਾਂ ਦੀ ਸਰਹੰਦ ਫੀਡਰ ਦੀ ਬੁਰਜੀ 258755 ਤੋਂ 447927 ਦੀ ਪਰਸੀਅਲ ਬੰਦੀ ਹੋਵੇਗੀ।

ਚੰਡੀਗੜ੍ਹ

ਸਰਵਜੀਤ ਸਿੰਘ, ਆਈ.ਏ.ਐਸ.,

ਮਿਤੀ 6 ਜਨਵਰੀ, 2021

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,

ਜਲ ਸਰੋਤ ਵਿਭਾਗ, ਚੰਡੀਗੜ੍ਹ।

2199/1-2021/Pb. Govt. Press, S.A.S. Nagar

( 34 )
Cite this issue. Punjab Gazette, Government of Punjab, 08 January 2021. Indian Gazettes, https://egazette.servantsofknowledge.in/details/in.gazette.punjabdsa.2021-01-08.48977/. Archive identifier in.gazette.punjabdsa.2021-01-08.48977.