Servants of Knowledge
Punjab Gazette · Government of Punjab

Regarding Hockey Stadium Mohali

Published 22 January 2021

Department
Sports and Youth Services
Type
Extra Ordinary
Notification no.
36
Gazetteid
CHD/0092/2021-2023
Identifier
in.gazette.punjabdsa.2021-01-22.49022
Languages
English, Punjabi

click here for IIIF manifest

PUNJAB GOVT. GAZ. (EXTRA), JANUARY 22, 2021 (MAGHA 2, 1942 SAKA) 151

EXTRAORDINARY

Published by Authority

CHANDIGARH, FRIDAY, JANUARY 22, 2021 (MAGHA 2, 1942 SAKA)

ਪੰਜਾਬ ਸਰਕਾਰ

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ

(ਖੇਡਾਂ ਤੇ ਯੁਵਕ ਸੇਵਾਵਾਂ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 21 ਜਨਵਰੀ, 2021

ਨੰ: 3/30/2020-1ਸਸ/36.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ, ਸੈਕਟਰ 63 ਮੋਹਾਲੀ (ਐਸ.ਏ.ਐਸ. ਨਗਰ) ਦਾ ਨਾਂ ਮਹਾਨ ਹਾਕੀ ਖਿਡਾਰੀ ਅਤੇ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਦੀ ਯਾਦ ਵਿੱਚ Uਲੰਪੀਅਨ ਬਲਬੀਰ ਸਿੰਘ (ਸੀਨੀਅਰ) ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਮੋਹਾਲੀ (ਐਸ.ਏ.ਐਸ. ਨਗਰ) ਰੱਖਣ ਦੀ ਪ੍ਰਵਾਨਗੀ ਦਿੰਦੇ ਹਨ।

ਅਨੁਰਾਗ ਵਰਮਾ, ਆਈ.ਏ.ਐਸ.,

ਪ੍ਰਮੁੱਖ ਸਕੱਤਰ ਖੇਡਾਂ, ਪੰਜਾਬ ਸਰਕਾਰ,

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ।

2209/1-2021/Pb. Govt. Press, S.A.S. Nagar

( 151 )
Cite this issue. Punjab Gazette, Government of Punjab, 22 January 2021. Indian Gazettes, https://egazette.servantsofknowledge.in/details/in.gazette.punjabdsa.2021-01-22.49022/. Archive identifier in.gazette.punjabdsa.2021-01-22.49022.