Published by AuthorityPublished by AuthorityPublished by AuthorityPublished by AuthorityPublished by Authority
No. 5] CHANDIGARH, FRIDAY, JANUARY 29, 2021 (MAGHA 9, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ
(ਸਿੱਖਿਆ ਸੈਲ)
ਅਧਿਸੂਚਨਾ
ਮਿਤੀ 8 ਜਨਵਰੀ, 2021
ਨੰ: 6/28/17-2ਸਿੱ.ਸੈਲ/50.-ਸਰਕਾਰ ਦੇ ਪੱਤਰ ਨੰ: 6/28/17-2ਸਿੱ.ਸੈਲ/885-887, ਮਿਤੀ 2/3.6.2020 ਰਾਹੀਂ ਭਾਸ਼ਾ ਵਿਭਾਗ, ਪੰਜਾਬ ਦੇ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵਿਭਾਗੀ ਵਿਕਾਸ ਸਕੀਮਾਂ ਲਈ ਰਾਜ ਸਲਾਹਕਾਰ ਬੋਰਡ ਦਾ ਗਠਨ ਕਰਨ ਦੀ ਅਧਿਸੂਚਨਾ ਜਾਰੀ ਕੀਤੀ ਗਈ ਹੈ। ਜਿਸ ਵਿਚ ਕਈ ਮੈਂਬਰਾਂ ਵਲੋਂ ਅਸਤੀਫਾ ਦੇਣ ਕਾਰਨ ਨਵੇਂ ਮੈਂਬਰ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਦਾ ਨਾਮ ਹੇਠ ਅਨੁਸਾਰ ਲੜੀਵਾਰ ਦਰਜ ਕੀਤਾ ਜਾਂਦਾ ਹੈ:-
ਲੜੀ ਨੰ: ੳ) ਅਹੁਦੇ ਵਜੋਂ ਨਾਮਜਦ ਮੈਂਬਰ
13. ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ. ਨਗਰ, ਮੋਹਾਲੀ।
ਅ) ਗੈਰ ਸਰਕਾਰੀ ਮੈਂਬਰ
ਪੰਜਾਬੀ ਸਾਹਿਤ ਨਾਲ ਸਬੰਧਤ ਮੈਂਬਰ
6. ਡਾ: ਬਲਕਾਰ ਸਿੰਘ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਪਟਿਆਲਾ।
ਅਖਬਾਰਾਂ/ਟੈਲੀਵੀਜ਼ਨ ਅਤੇ ਮੀਡੀਆ ਨਾਲ ਸਬੰਧਤ
21. ਸ਼੍ਰੀ ਰਮਨਦੀਪ ਸਿੰਘ ਸੋਢੀ, ਸੀਨੀਅਰ ਪੱਤਰਕਾਰ, ਜੱਗ ਬਾਣੀ, ਜਲੰਧਰ।
ਰਾਹੁਲ ਭੰਡਾਰੀ, ਆਈ.ਏ.ਐਸ.,
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ,
ਮਿਤੀ 2 ਜਨਵਰੀ, 2021 ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ।