| 219 | ||
| PUNJAB GOVT. GAZ. (EXTRA), FEBRUARY 3, 2021 (MAGHA 14, 1942 SAKA) | ||
EXTRAORDINARY
Published by Authority
CHANDIGARH, WEDNESDAY, FEBRUARY 3, 2021 (MAGHA 14, 1942 SAKA)
GOVERNMENT OF PUNJAB
DEPARTMENT OF HOUSING AND URBAN DEVELOPMENT
(Housing-I Branch)
NOTIFICATION OF THE SOCIAL IMPACT ASSESSMENT
The 3rd February, 2021
No. 06/15/2020-6HG1/232.-Greater Mohali Area Development Authority, (GMADA), an Urban Development Authority constituted by the Government of Punjab has been entrusted to planned development in Sahibzada Ajit Singh Nagar (Mohali). In this connection GMADA has proposed to acquire 200 feet wide Road VR-3 in New Chandigarh as per approved Master Plan vide drawing No.1992/2008 DTP(S)2013/09, dated 21.06.2013 in the area of Sub-Tehsil Majri, Tehsil- Kharar, District Sahibzada Ajit Singh Nagar.
It is hereby notified that the Social Impact Assessment shall be carried out in consultation with the concerned Gram Panchayat in the affected area. The proposed acquisition of aforesaid Master Plan road would entail about (24.9189 acres) of land. These lands shall be acquired from Villages Chahar Majra, Dhanoda, Ratwara and Mullanpur Garibdas of Tehsil Kharar, District Sahibzada Ajit Singh Nagar. Thus the affected area shall be Villages Chahar Majra, Dhanoda, Ratwara and Mullanpur Garibdas of Tehsil Kharar, District Sahibzada Ajit Singh Nagar. The main objectives of Social Impact Assessment (SIA) are as under:-
(i) Assess whether the proposed acquisition serves public purpose.
(ii) Estimate number of affected families and number of families among them likely to be displaced.
(iii) Understand extent of land public and private, houses, settlement and other common properties likely to be affected by the proposed acquisition.
(iv) Understand extent of land acquired is bare minimum needed for the project.
(v) Analyse alternate place (if any).
(vi) Study of the Social impacts, nature and cost of addressing them and impact of these costs on the overall cost of the project vis-à-vis the benefit of the project.
This notification is made under the provision of Section-4(I) of "The Right To Fair Compensation &
( 219 )PUNJAB GOVT. GAZ. (EXTRA), FEBRUARY 3, 2021 (MAGHA 14, 1942 SAKA) 220
Transparency In Land Acquisition, Rehabilitation & Resettlement Act 2013", (NO. 30 OF 2013).
It is hereby notified that the acquisition of land under the proposed project falls under the provision of section 2(I)-(e) project for planned development. Thus, provision of section 2 (2) i.e. consent of Gram Sabha/Land Owners is not required for this project. Furthermore special provisions to safeguard food security under section 10 of the said act are not triggered as it is a linear project. It is to be noted that entire Social Impact Assessment (SIA) shall be carried out in consultation with Panchayat and land owners.
The SIA shall commence from the date of issue of the Social Impact Assessment (SIA) notification, which shall be completed within 6 months. The important output of the Social Impact Assessment (SIA) shall include Social Impact Assessment (SIA) report and Social Impact Management Plan (SIMP) along with the disclosure as prescribed under section 6 of the said act.
Any person interested in the manner Social Impact Assessment (SIA) is being carried out may contact at the following address:-
The Collector, Urban Development, Ground Floor, PUDA Bhawan, Sector 62, Sahibzada Ajit Singh Nagar, Punjab.
Detail of the land is as under:-
SPECIFICATION OF LOCALITY
District Tehsil Village Hadbast Khasra Area to be acquired
No. No. Kanal - Marla
1 2 3 4 5 6
Sahibzada Ajit Kharar Chahar Majra 19 1//15 0 - 6
Singh Nagar
16 min 5 - 11
17 min 0 - 5
25 min 1 - 3
2//11 0 - 3
20/1min 0 - 12
20/2 min 2 - 14
21/1 min 2 - 7
21/2/1 min 3 - 17
21/2/2 min 0 - 16
22/2/2 min 0 - 5
6//1/1 min 3 - 0
1/2 min 1 - 19
2 min 3 - 10
8 min 0 - 6
9/1 min 4 - 3
PUNJAB GOVT. GAZ. (EXTRA), FEBRUARY 3, 2021 (MAGHA 14, 1942 SAKA) 221
10/2 min 0 - 14
12/1 min 1 - 12
12/2 min 2 - 10
13/1 min 0 - 12
13/2/2 min 2 - 15
17 min 0 - 8
18 min 7 - 3
19 min 0 - 17
23 min 4 - 10
24 min 3 - 18
13//3 min 0 - 15
4 min 7 - 4
5 min 0 - 10
6 min 4 - 0
7 min 4 - 6
14 min 0 - 12
15 min 4 - 12
34 min 1 - 1
Total 82 - 0
Sahibzada Ajit Kharar Dhanoda 18 1//15 min 2 - 13
Singh Nagar
16/1 0 - 2
16/2 min 4 - 0
25/1 min 0 - 2
25/2 min 0 - 8
2//11 min 0 - 12
20/1 min 2 - 2
20/2min 2 - 4
21/1 1 - 15
21/2 min 5 - 9
22 min 0 - 14
Total 20 - 1
Sahibzada Ajit Kharar Ratwara 165 9//6/1 min 1 - 2
Singh Nagar
14/1/1 min 0 - 1
PUNJAB GOVT. GAZ. (EXTRA), FEBRUARY 3, 2021 (MAGHA 14, 1942 SAKA)
222
15/1/1 min 1 - 14 15/1/2 3 - 18 15/2 min 1 - 11 16/1 min 0 - 0 16/2 min 0 - 13 17 min 6 - 9 18/1 min 1 - 13 18/2 min 3 - 3 19/1 min 0 - 3 19/2 min 0 - 0 21/2 min 0 - 8 21/3 min 0 - 7 22 min 5 - 6 23/1 min 0 - 10 23/2 min 4 - 4 24/1 min 0 - 6 26/1 min 0 - 12 30 0 - 11 10//10 min 3 - 12 11 min 1 - 15 26/1 min 0 - 14 26/2 min 0 - 13 27 min 0 - 15 30 min 0 - 4 11//1 min 6 - 19 2 min 3 - 18 3/1 min 0 - 1 10/1 min 2 - 12 10/2 min 0 - 15 11 min 1 - 1 12//5/1 min 0 - 1 5/2/1 min 0 - 18 5/2/2 min 0 - 10 6 min 7 - 8 7/1/1 min 0 - 2PUNJAB GOVT. GAZ. (EXTRA), FEBRUARY 3, 2021 (MAGHA 14, 1942 SAKA) 223
7/2 min 1 - 18
14/1 1 - 18
14/2 4 - 4
15 7 - 16
17 min 1 - 1
Rasta 33 min 0 - 12
Rasta 34 min 0 - 13
Rasta 37 min 0 - 16
Rasta 82 min 0 - 12
Total 87 - 11
Sahibzada Ajit Kharar Mullanpur 342 Khasra No. Bigha - Biswa
Singh Nagar Garibdas
1218/2/1 min 0 - 2
1218/2/2 min 0 - 4
1219 min 2 - 8
1221 min 0 - 14
1351 min 0 - 19
1355 min 0 - 1
1376 min 1 - 9
Total 5 - 17
Summary of Land Area
Sr. No. Village Name Area
K-M (in acres)
1 Chahar Majra 82-0 10.2500 2 Dhanoda 20-1 2.5063 3 Ratwara 87-11 10.9438 4 Mullanpur Garibdas B-B
5-17 1.2188
Grand Total 24.9189
SARVJIT SINGH, IAS,
Principal Secretary to Government of Punjab, Chandigarh
Department of Housing & Urban Development, The 16th November, 2020
Chandigarh.
PUNJAB GOVT. GAZ. (EXTRA), FEBRUARY 3, 2021 (MAGHA 14, 1942 SAKA) 224ਪੰਜਾਬ ਸਰਕਾਰ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ-1 ਸ਼ਾਖਾ)
ਸਮਾਜਕ ਪ੍ਰਭਾਵ ਮੁਲਾਂਕਣ ਸਬੰਧੀ ਅਧਿਸੂਚਨਾ
ਮਿਤੀ 3 ਫਰਵਰੀ, 2021
ਨੰ. 06/15/2020-6ਮਉ1/232.-ਗਰੇਟਰ ਮੋਹਾਲੀ ਖੇਤਰ ਵਿਕਾਸ ਅਥਾਰਟੀ (ਗਮਾਡਾ) ਨੂੰ ਪੰਜਾਬ ਰਾਜ ਵੱਲੋਂ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਵਿਕਾਸ ਲਈ ਕਾਰਜ ਸੌਂਪਿਆ ਗਿਆ ਹੈ। ਇਸ ਸਬੰਧੀ ਗਮਾਡਾ ਨੇ ਨਿਊ ਚੰਡੀਗੜ੍ਹ ਦੇ ਮਾਸਟਰ ਪਲੈਨ ਅਨੁਸਾਰ 200 ਫੁੱਟ ਚੌੜੀ ਵੀ.ਆਰ-3 ਸੜਕ ਜੋ ਕਿ ਡੀ.ਟੀ.ਪੀ ਦੇ ਪ੍ਰਵਾਨਿਤ ਮਾਸਟਰ ਪਲਾਨ ਨੰਬਰ 1992/2008 ਡੀ.ਟੀ.ਪੀ (ਐਸ) 2013/09 ਮਿਤੀ 21.06.2013 ਅਨੁਸਾਰ ਹੈ, ਸਬ-ਤਹਿਸੀਲ ਮਾਜਰੀ, ਤਹਿਸੀਲ ਖਰੜ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੀ ਹੈ, ਪ੍ਰਾਪਤ ਕੀਤੀ ਜਾਣੀ ਹੈ।
ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਸਮਾਜਕ ਪ੍ਰਭਾਵ ਮੁਲਾਂਕਣ, ਭੋਂ ਪ੍ਰਾਪਤੀ ਤੋਂ ਪ੍ਰਭਾਵਿਤ ਖੇਤਰ ਨਾਲ ਸਬੰਧਤ ਗ੍ਰਾਮ ਪੰਚਾਇਤ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਅਮਲ ਵਿੱਚ ਲਿਆਂਦਾ ਜਾਵੇਗਾ। ਉਪਰੋਕਤ ਪ੍ਰਸਤਾਵਿਤ ਸੜਕ ਲਈ ਕਰੀਬ 24.9189 ਏਕੜ ਭੋਂ ਪ੍ਰਾਪਤ ਕੀਤੀ ਜਾਵੇਗੀ। ਇਹ ਜਮੀਨ ਪਿੰਡ ਕੰਬਾਲੀ, ਕੰਬਾਲਾ ਅਤੇ ਰੁੜਕਾ ਤਹਿਸੀਲ ਮੋਹਾਲੀ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚੋਂ ਲਈ ਜਾਵੇਗੀ। ਜਿਸ ਕਰਕੇ ਉਕਤ ਪਿੰਡ ਹੀ ਇਸ ਦਾ ਪ੍ਰਭਾਵਿਤ ਖੇਤਰ ਹੋਵੇਗਾ। ਇਸ ਦੇ ਸਮਾਜਕ ਪ੍ਰਭਾਵ ਮੁਲਾਂਕਣ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ-
1) ਇਹ ਮੁਲਾਂਕਣ ਕਰਨਾ ਕਿ, ਕੀ ਪ੍ਰਸਤਾਵਿਤ ਭੋਂ ਪ੍ਰਾਪਤੀ ਲੋਕ ਹਿੱਤ ਦੀ ਪੂਰਤੀ ਕਰਦੀ ਹੈ <
2) ਭੋਂ ਪ੍ਰਾਪਤੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਗਿਣਤੀ ਦਾ ਅੰਦਾਜਾ ਲਗਾਉਣਾ ਅਤੇ ਇਹਨ੍ਹਾਂ ਪਰਿਵਾਰਾਂ ਵਿਚੋਂ ਕਿੰਨੇ ਪਰਿਵਾਰ ਉਜੜ/ਤਬਦੀਲ ਹੋ ਸਕਦੇ ਹਨ, ਦੱਸਣਾ।
3) ਇਹ ਵਿਚਾਰਿਆ ਜਾਣਾ ਕਿ ਇਹ ਭੋਂ ਘੱਟ ਤੋਂ ਘੱਟ ਇਸੇ ਪ੍ਰਾਜੈਕਟ ਲਈ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਕਿਸ ਹੱਦ ਤੱਕ ਜਨਤਕ ਅਤੇ ਨਿਜੀ ਭੋਂ, ਮਕਾਨ, ਵਸੇਵਾ ਅਤੇ ਹੋਰ ਸਾਂਝੀਆਂ ਸੰਪਤੀਆਂ ਪ੍ਰਸਤਾਵਿਤ ਭੋਂ ਪ੍ਰਾਪਤੀ ਕਾਰਨ ਪ੍ਰਭਾਵਿਤ ਹੋ ਸਕਦੀਆਂ ਹਨ।
4) ਬਦਲਵਾਂ ਸਥਾਨ (ਭੋਂ ਪ੍ਰਾਪਤੀ ਦੇ ਬਦਲੇ) ਸਪਸ਼ਟ ਕੀਤਾ ਜਾਵੇ (ਜੇਕਰ ਕੋਈ ਹੈ)।
5) ਸਮਾਜਕ ਪ੍ਰਭਾਵਾਂ ਦਾ ਅਧਿਐਨ, ਪ੍ਰਾਕ੍ਰਿਤੀ ਅਤੇ ਭੋਂ ਪ੍ਰਾਪਤੀ ਦੇ ਬਦਲੇ ਕੀਤੀਆਂ ਜਾਣ ਵਾਲੀਆਂ ਕੀਮਤਾਂ ਦਾ ਅਧਿਐਨ ਅਤੇ ਇਸ ਪ੍ਰਾਜੈਕਟ ਦੇ ਸਮੁੱਚੇ ਲਾਭਾਂ ਸਮੇਤ ਇਸ ਉਪਰ ਆਉਣ ਵਾਲੇ ਸਮੁੱਚੇ ਖਰਚਿਆਂ ਦਾ ਲੇਖਾ ਜ਼ੋਖਾ ਹੈ।
ਇਹ ਅਧਿਸੂਚਨਾ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੇਂਸੀ ਇੰਨ ਲੈਂਡ ਐਕੁਜੀਸ਼ਨ, ਰੀਹੈਬਲੀਟੇਸ਼ਨ,
ਰੀਸੈਟਲਮੈਂਟ ਐਕਟ 2013@ ਦੀ ਧਾਰਾ 4(1) ਤਹਿਤ ਜਾਰੀ ਕੀਤੀ ਗਈ ਹੈ।
ਇੱਥੇ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਸਤਾਵਤ ਪ੍ਰੋਜੈਕਟ ਲਈ ਭੋਂ ਦੀ ਪ੍ਰਾਪਤੀ ਧਾਰਾ 2(1)-(ਈ) ਪ੍ਰੋਜੈਕਟ ਫਾਰ ਪਲੈਨਡ ਡਿਵੈਲਪਮੈਂਟ ਦੇ ਅਧਿਨਿਯਮ ਦੇ ਅੰਤਰਗਤ ਆਉਂਦੀ ਹੈ। ਇਸ ਕਰਕੇ ਧਾਰਾ 2(2) ਦੇ ਅਨੁਸਾਰ ਪੰਚਾਇਤ/ਭੋਂ ਮਾਲਕਾਂ ਦੀ ਸਹਿਮਤੀ ਪ੍ਰੋਜੈਕਟ ਲਈ ਲੋੜੀਂਦੀ ਨਹੀਂ ਹੈ। ਇਸ ਤੋਂ ਇਲਾਵਾ ਉਪਰੋਕਤ ਅਧਿਨਿਯਮ ਦੀ ਧਾਰਾ 10 ਦੇ ਅੰਤਰਗਤ ਖੁਰਾਕ ਸੁਰੱਖਿਆ (ਫੂਡ ਸਕਿਉਰਟੀ) ਸਬੰਧੀ ਐਕਟ ਨੂੰ ਲਾਗੂ ਰੱਖਿਆ ਗਿਆ ਹੈ ਤੇ ਇਸ ਨਾਲ ਇਹ ਧਾਰਾਵਾਂ ਪ੍ਰਭਾਵਿਤ ਨਹੀਂ ਹੁੰਦੀਆਂ, ਕਿਉਂਕਿ ਇਹ ਇੱਕ ਲਕੀਰਨੁਮਾ (ਲੀਨੀਅਰ) ਪ੍ਰੌਜੈਕਟ ਹੈ। ਇਸ ਕਰਕੇ ਇਹ ਧਿਆਨ ਦੇਣ ਯੋਗ ਹੈ ਕਿ ਸਮੁੱਚਾ ਸਮਾਜਕ ਪ੍ਰਭਾਵ ਮੁਲਾਂਕਣ, ਗ੍ਰਾਮ ਪੰਚਾਇਤ ਅਤੇ ਭੋਂ ਮਾਲਕਾਂ ਨਾਲ ਵਿਚਾਰ ਵਟਾਂਦਰੇ ਰਾਹੀਂ ਹੀ ਲਾਗੂ ਕੀਤਾ ਜਾਵੇਗਾ।
ਸਮਾਜਕ ਪ੍ਰਭਾਵ ਮੁਲਾਂਕਣ (ਐਸ.ਆਈ.ਏ), ਅਧਿਸੂਚਨਾ ਦੇ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਵੇਗਾ। ਜੋ ਕਿ 6 ਮਹੀਨੇ ਦੇ ਵਿੱਚ-ਵਿੱਚ ਲਾਗੂ ਹੋਵੇਗਾ। ਸਮਾਜਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਦੀ ਮਹੱਤਵਪੂਰਨ ਪ੍ਰਾਪਤੀ ਵਿੱਚ ਧਾਰਾ 6 ਦੇ ਅੰਤਰਗਤ ਨਿਰਧਾਰਤ ਸਮਾਜਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਰਿਪੋਰਟ ਅਤੇ ਇਸ ਦੇ ਨਾਲ ਸਮਾਜਕ ਪ੍ਰਭਾਵਿਤ ਪ੍ਰਬੰਧਕੀ ਯੋਜਨਾ (ਐਸ.ਆਈ.ਐਮ.ਪੀ) ਦੀ ਵਿਆਖਿਆ ਅਤੇ ਉਕਤ ਮੱਦ ਦੇ ਤਹਿਤ ਦਰਸਾਏ ਗਏ ਡਿਸਕਲੋਜਰ ਸ਼ਾਮਲ ਕੀਤੇ ਜਾਣਗੇ।
PUNJAB GOVT. GAZ. (EXTRA), FEBRUARY 3, 2021 (MAGHA 14, 1942 SAKA) 225ਸਮਾਜਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਤਿਆਰ ਕਰਨ ਦੇ ਢੰਗਾਂ ਵਿੱਚ ਜੇ ਕੋਈ ਵਿਅਕਤੀ ਦਿਲਚਸਪੀ ਰੱਖਦਾ ਹੈ ਤਾਂ ਉਹ ਨਿਮਨ ਪਤੇ ਤੇ ਸੰਪਰਕ ਕਰ ਸਕਦਾ ਹੈ।
ਕੁਲੈਕਟਰ ਭੋਂ ਪ੍ਰਾਪਤੀ, ਸ਼ਹਿਰੀ ਵਿਕਾਸ ਵਿਭਾਗ, ਪੁੱਡਾ ਭਵਨ (ਸੈਕਟਰ-62) ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਪ੍ਰਾਪਤ ਕੀਤੀ ਜਾਣ ਵਾਲੀ ਭੋਂ ਦਾ ਵੇਰਵਾ-
ਜਿਲ੍ਹਾ ਤਹਿਸੀਲ ਪਿੰਡ ਹਦਬੱਸਤ ਖਸਰਾ ਐਕੁਆਇਰ ਕੀਤਾ ਜਾਣ
ਨੰਬਰ ਨੰਬਰ ਵਾਲਾ ਰਕਬਾ
ਕਨਾਲ-ਮਰਲਾ 1 2 3 4 5 6 ਸਾਹਿਬਜਾਦਾ ਅਜੀਤ ਖਰੜ ਚਾਹੜ 19 1//15 0 - 6 ਸਿੰਘ ਨਗਰ ਮਾਜਰਾ
16 ਮਿੰਨ 5 11
17 ਮਿੰਨ 0 5
25 ਮਿੰਨ 1 3
2//11 0 3
20/1 ਮਿੰਨ 0 12
20/2 ਮਿੰਨ 2 14
21/1 ਮਿੰਨ 2 7
21/2/1 ਮਿੰਨ 3 17
21/2/2 ਮਿੰਨ 0 16
22/2/2 ਮਿੰਨ 0 5
6//1/1 ਮਿੰਨ 3 0
1/2 ਮਿੰਨ 1 19
2 ਮਿੰਨ 3 10
8 ਮਿੰਨ 0 6
9/1 ਮਿੰਨ 4 3
9/2 ਮਿੰਨ 2 18
10/1 ਮਿੰਨ 0 6
10/2 ਮਿੰਨ 0 14
12/1 ਮਿੰਨ 1 12
12/2 ਮਿੰਨ 2 10
13/1 ਮਿੰਨ 0 12
13/2/2 ਮਿੰਨ 2 15
17 ਮਿੰਨ 0 8 PUNJAB GOVT. GAZ. (EXTRA), FEBRUARY 3, 2021 (MAGHA 14, 1942 SAKA) 226
23 ਮਿੰਨ 4 10
24 ਮਿੰਨ 3 18
13//3 ਮਿੰਨ 0 15
4 ਮਿੰਨ 7 4
5 ਮਿੰਨ 0 10
6 ਮਿੰਨ 4 0
7 ਮਿੰਨ 4 6
14 ਮਿੰਨ 0 12
15 ਮਿੰਨ 4 12
34 ਮਿੰਨ 1 1
ਕੁੱਲ 82 0
ਸਾਹਿਬਜਾਦਾ ਅਜੀਤ ਖਰੜ ਧਨੋੜਾ 18 1//15 ਮਿੰਨ 2 13
ਸਿੰਘ ਨਗਰ
16/1 0 2
16/2 ਮਿੰਨ 4 0
25/1 ਮਿੰਨ 0 2
25/2 ਮਿੰਨ 0 8
2//11 ਮਿੰਨ 0 12
20/1 ਮਿੰਨ 2 2
20/2 ਮਿੰਨ 2 4
21/1 1 15
21/2 ਮਿੰਨ 5 9
22 ਮਿੰਨ 0 14
ਕੁੱਲ 20 1
ਸਾਹਿਬਜਾਦਾ ਅਜੀਤ ਖਰੜ ਰਤਵਾੜਾ 165 9//6/1 ਮਿੰਨ 1 2
ਸਿੰਘ ਨਗਰ
14/1/1 ਮਿੰਨ 0 1
14/1/2 ਮਿੰਨ 0 3
14/2 ਮਿੰਨ 2 10
15/1/1 ਮਿੰਨ 1 14
15/1/2 3 18
15/2 ਮਿੰਨ 1 11
16/1 ਮਿੰਨ 0 0
PUNJAB GOVT. GAZ. (EXTRA), FEBRUARY 3, 2021 (MAGHA 14, 1942 SAKA) 227
18/1 ਮਿੰਨ 1 13 18/2 ਮਿੰਨ 3 3 19/1 ਮਿੰਨ 0 3 19/2 ਮਿੰਨ 0 0 21/2 ਮਿੰਨ 0 8 21/3 ਮਿੰਨ 0 7 22 ਮਿੰਨ 5 6 23/1 ਮਿੰਨ 0 10 23/2 ਮਿੰਨ 4 4 24/1 ਮਿੰਨ 0 6 26/1 ਮਿੰਨ 0 12 30 0 11 10//10 ਮਿੰਨ 3 12 11 ਮਿੰਨ 1 15 26/1 ਮਿੰਨ 0 14 26/2 ਮਿੰਨ 0 13 27 ਮਿੰਨ 0 15 30 ਮਿੰਨ 0 4 11//1 ਮਿੰਨ 6 19 2 ਮਿੰਨ 3 18 3/1 ਮਿੰਨ 0 1 10/1 ਮਿੰਨ 2 12 10/2 ਮਿੰਨ 0 15 11 ਮਿੰਨ 1 1 12//5/1 ਮਿੰਨ 0 1 5/2/1 ਮਿੰਨ 0 18 5/2/2 ਮਿੰਨ 0 10 6 ਮਿੰਨ 7 8 7/1/1 ਮਿੰਨ 0 2 7/1/2 ਮਿੰਨ 0 19 7/2 ਮਿੰਨ 1 18 14/1 ਮਿੰਨ 1 18 14/2 ਮਿੰਨ 4 4 15 7 16PUNJAB GOVT. GAZ. (EXTRA), FEBRUARY 3, 2021 (MAGHA 14, 1942 SAKA) 228
ਰਾਸਤਾ 33 ਮਿੰਨ 0 12
ਰਾਸਤਾ 34 ਮਿੰਨ 0 13
ਰਾਸਤਾ 37 ਮਿੰਨ 0 16
ਰਾਸਤਾ 82 ਮਿੰਨ 0 12
ਕੁੱਲ 87 11
ਸਾਹਿਬਜ਼ਾਦਾ ਅਜੀਤ ਖਰੜ ਮੁਲਾਂਪੁਰ 342 ਖਸਰਾ ਨੰਬਰ ਬਿਘਾ ਬਿਸਵਾ
ਸਿੰਘ ਨਗਰ ਗਰੀਬਦਾਸ
1218/2/1 ਮਿੰਨ 0 2
1218/2/2 ਮਿੰਨ 0 4
1219 ਮਿੰਨ 2 8
1221 ਮਿੰਨ 0 14
1351 ਮਿੰਨ 0 19
1355 ਮਿੰਨ 0 1
1376 ਮਿੰਨ 1 9
ਕੁੱਲ 5 17
ਭੋਂ ਦਾ ਵੇਰਵਾ
ਲੜੀ ਨੰ. ਪਿੰਡਾਂ ਦੇ ਨਾਮ ਰਕਬਾ
ਕਨਾਲ-ਮਰਲਾ ਰਕਬਾ ਏਕੜ ਵਿੱਚ
1 ਚਾਹੜ ਮਾਜਰਾ 82-0 10.2500
2 ਧਨੋੜਾ 20-1 2.5063
3 ਰਤਵਾੜਾ 87-11 10.9438
4 ਮੁਲਾਂਪੁਰ ਬਿਘਾ - ਬਿਸਵਾ 1.2188
ਗਰੀਬਦਾਸ 5 - 17
ਕੁੱਲ ਜੋੜ 24.9189
ਸਰਵਜੀਤ ਸਿੰਘ, ਆਈ.ਏ.ਐਸ.,
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਮਿਤੀ 16 ਨਵੰਬਰ, 2020
ਚੰਡੀਗੜ੍ਹ।