Servants of Knowledge
Punjab Gazette · Government of Punjab

Northern India Canal and Drainage Act, 1873 (Act VIII of 1873) that weather permitting and having d

Published 04 February 2021

Department
Irrigation
Type
Extra Ordinary
Notification no.
15/6/2016-IW(2)/108
Gazetteid
CHD/0092/2021-2023
Identifier
in.gazette.punjabdsa.2021-02-04.49080
Languages
English, Punjabi

click here for IIIF manifest

PUNJAB GOVT. GAZ. (EXTRA), FEBRUARY 12, 2021 (MAGHA 23, 1942 SAKA) 269

EXTRAORDINARY

Published by Authority

CHANDIGARH, FRIDAY, FEBRUARY 12, 2021 (MAGHA 23, 1942 SAKA)

GOVERNMENT OF PUNJAB

WATER RESOURCES DEPARTMENT

WORKS BRANCH

NOTIFICATION

The 12th February, 2021

No. 15/6/2016-IW(2)/108.-It is hereby notified under Rule 63 of Rules framed under the Northern India Canal and Drainage Act, 1873 (Act VIII of 1873) that weather permitting and having due regards to the status of crops, Madhopur Headworks will remain closed from 15.2.2021 to 31.3.2021 (both days inclusive) for 45 days to undertake repair work of gates of Madhopur Headworks.

SARVJIT SINGH, IAS,

Chandigarh

Principal Secretary to Govt. Punjab, The 10th February, 2021 Department of Water Resources, Chandigarh.

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਕਾਰਜ ਸ਼ਾਖਾ)

ਅਧਿਸੂਚਨਾ

ਮਿਤੀ 12 ਫਰਵਰੀ, 2021

ਨੰ: 15/6/2016-ਸਿੰਕਾ(2)/108.-ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਦੇ ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮਾਧੋਪੁਰ ਹੈਡ ਵਰਕਸ ਦੇ ਗੇਟਾਂ ਦੀ ਰਿਪੇਅਰ ਦਾ ਕੰਮ ਕਰਵਾਉਣ ਲਈ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਿਆ ਹੋਇਆਂ ਮਾਧੋਪੁਰ ਹੈ~ਡ ਵਰਕਸ ਦੀ ਮਿਤੀ 15.2.2021 ਤੋਂ 31.3.2021 ਤੱਕ (ਦੋਵੇਂ ਦਿਨ ਸ਼ਾਮਿਲ) 45 ਦਿਨਾਂ ਦੀ ਪੂਰਨ ਬੰਦੀ ਹੋਵੇਗੀ।

ਸਰਵਜੀਤ ਸਿੰਘ, ਆਈ.ਏ.ਐਸ.,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 10 ਫਰਵਰੀ, 2021

ਜਲ ਸਰੋਤ ਵਿਭਾਗ, ਚੰਡੀਗੜ੍ਹ।

2225/2-2021/Pb. Govt. Press, S.A.S. Nagar ( 269 )
Cite this issue. Punjab Gazette, Government of Punjab, 04 February 2021. Indian Gazettes, https://egazette.servantsofknowledge.in/details/in.gazette.punjabdsa.2021-02-04.49080/. Archive identifier in.gazette.punjabdsa.2021-02-04.49080.