Published by AuthorityPublished by AuthorityPublished by AuthorityPublished by AuthorityPublished by Authority
No. 6 ] CHANDIGARH, FRIDAY, FEBRUARY 5, 2021 (MAGHA 16, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਅਦਾਲਤੀ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 5 ਜਨਵਰੀ, 2021
ਨੰ: 15/87/2006-3ਅਦਾ2/32.-ਜਾਬਤਾ ਫੌਜਦਾਰੀ, 1973 (ਸੈਂਟਰਲ ਐਕਟ 2 ਆਫ਼ 1974) ਦੇ ਸੈਕਸ਼ਨ 24 ਦੇ ਸਬ-ਸੈਕਸ਼ਨ (3) ਅਤੇ ਇਸ ਸਬੰਧ ਵਿੱਚ ਹਾਸਲ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਦੇ ਹੇਠ ਦਰਸਾਏ ਜਿਲ੍ਹਾ ਅਟਾਰਨੀਆਂ ਨੂੰ ਤਤਕਾਲ ਅਸਰ ਤੋਂ ਪਬਲਿਕ ਪ੍ਰਾਸੀਕਿਊਟਰ (Public Prosecutor) ਘੋਸ਼ਿਤ ਕਰਦੇ ਹਨ :-
ਲੜੀ ਨੰ: ਜਿਲ੍ਹਾ ਅਟਾਰਨੀ ਦਾ ਨਾਮ
1. ਸ਼਼੍ਰੀ ਗੁਰਦੀਪ ਸਿੰਘ ਮਾਹਲ
2. ਸ਼਼੍ਰੀ ਹਰਨਵਜੀਤ ਸਿੰਘ
ਅਨੁਰਾਗ ਅੱਗਰਵਾਲ, ਆਈ.ਏ.ਐਸ.,
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 4 ਜਨਵਰੀ, 2021 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।