Servants of Knowledge
Punjab Gazette · Government of Punjab

Regarding retirement of Sh Harminder Singh

Published 05 February 2021

Department
Excise and Taxation
Type
Ordinary
Notification no.
FCS-ET-1101/37/2020/E&T1/16016H
Gazetteid
CHD/0092/2021-2023
Identifier
in.gazette.punjabdsa.2021-02-05.49067
Languages
English, Punjabi

click here for IIIF manifest

146 PUNJAB GOVT. GAZ., FEBRUARY 5, 2021 (MAGHA 16, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 6 ] CHANDIGARH, FRIDAY, FEBRUARY 5, 2021 (MAGHA 16, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾ

ਮਿਤੀ 31 ਦਸੰਬਰ, 2020

ਨੰ:FCS-ET-1101/37/2020/E&T1/16016.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼਼੍ਰੀ ਹਰਮਿੰਦਰ ਸਿੰਘ, ਸਟੇਟ ਟੈਕਸ ਅਫਸਰ, ਲੁਧਿਆਣਾ-1 ਨੂੰ ਸਵੈ-ਇੱਛੁਕ ਰਿਟਾਇਰਮੈਂਟ ਲੈਣ ਸਬੰਧੀ ਦਿੱਤੇ ਨੋਟਿਸ/ਪ੍ਰਤੀ ਬੇਨਤੀ ਮਿਤੀ 13-10-2020 ਅਤੇ ਸਟੇਟ ਟੈਕਸ ਕਮਿਸ਼ਨਰ, ਪੰਜਾਬ ਵੱਲੋਂ ਕੀਤੀ ਗਈ ਸਿਫਾਰਿਸ਼ ਦੇ ਸਨਮੁੱਖ ਉਸ ਨੂੰ ਪੰਜਾਬ ਸਿਵਲ ਸੇਵਾਵਾਂ (ਪ੍ਰੀਮਿਚਿਊਰ ਰਿਟਾਇਰਮੈਂਟ ਰੂਲਜ਼) 1975 ਦੇ ਵਿੱਚ ਕੀਤੇ ਗਏ ਉਪਬੰਧ ਅਨੁਸਾਰ ਮਿਤੀ 31-12-2020 ਨੂੰ ਬਾਅਦ ਦੁਪਹਿਰ ਤੋਂ ਹੇਠ ਲਿਖੀਆਂ ਸ਼ਰਤਾਂ ਦੇ ਅਧਾਰ ਤੇ ਸਵੈ-ਇਛੁੱਕ ਸੇਵਾ ਨਿਵਿਰਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ :-

1) ਸਵੈ-ਇਛੁੱਕ ਸੇਵਾ ਨਿਵਿਰਤੀ ਸਬੰਧੀ ਦਿੱਤੇ ਗਏ ਨੋਟਿਸ ਮਿਤੀ 13-10-2020 ਜੋ ਕਿ ਨਿਯਮਾਂ ਅਨੁਸਾਰ ਤਿੰਨ ਮਹੀਨੇ ਤੋਂ ਘੱਟ ਦੇ ਸਮੇਂ ਦਾ ਹੈ। ਜਿਸ ਕਰਕੇ ਉਸ ਨੂੰ 3 ਮਹੀਨੇ ਦੇ ਨੋਟਿਸ ਤੋਂ ਘੱਟ ਸਮੇਂ ਦੇ ਬਦਲੇ ਉਤਨੇ ਸਮੇਂ ਦੀ ਤਨਖਾਹ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਉਣੀ ਪਵੇਗੀ ;

2) ਉਸ ਦੀ ਸਵੈ-ਇਛੁੱਕ ਸੇਵਾ-ਨਿਵਿਰਤੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਼ਵਿੱਚ ਚੱਲ ਰਹੇ ਅਤੇ ਹੋਰ ਕਿਸੇ ਅਦਾਲਤੀ ਫੈਸਲੇ ਅਤੇ ਪ੍ਰਸੋਨਲ ਵਿਭਾਗ ਅਤੇ ਵਿੱਤ ਵਿਭਾਗ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੇ ਸਨਮੁੱਖ ਹੋਵੇਗੀ ;

3) ਸਵੈ-ਇਛੁੱਕ ਸੇਵਾ ਨਿਵਿਰਤੀ ਉਪਰੰਤ ਜੇਕਰ ਉਸ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਜਾਂ ਕੋਈ ਕਿਸੇ ਕਿਸਮ ਦਾ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਜਿਲਦ-II) ਦੇ ਨਿਯਮ 2.2 ਬੀ ਅਧੀਨ ਕਾਰਵਾਈ ਕੀਤੀ ਜਾਵੇਗੀ।

ਏ.ਵੈਨੂੰ ਪ੍ਰਸਾਦ,

ਵਿੱਤੀ ਕਮਿਸ਼ਨਰ (ਕਰ) ਪੰਜਾਬ ਸਰਕਾਰ,

ਆਬਕਾਰੀ ਤੇ ਕਰ ਵਿਭਾਗ।

2217/02-2021/Pb. Govt. Press, S.A.S. Nagar

( 146 )
Cite this issue. Punjab Gazette, Government of Punjab, 05 February 2021. Indian Gazettes, https://egazette.servantsofknowledge.in/details/in.gazette.punjabdsa.2021-02-05.49067/. Archive identifier in.gazette.punjabdsa.2021-02-05.49067.