Servants of Knowledge
Punjab Gazette · Government of Punjab

Regarding Gurmukh Singh S/o Sh Karm Singh

Published 05 February 2021

Department
Labour
Type
Ordinary
Notification no.
1108
Gazetteid
CHD/0092/2021-2023
Identifier
in.gazette.punjabdsa.2021-02-05.49084
Languages
English, Punjabi

click here for IIIF manifest

PART III] PUNJAB GOVT. GAZ., JANUARY 5, 2021 (MAGHA 16, 1942 SAKA) 37

Published by Authority

No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)

PART III

Notification by High Court, Labour Commissioner ; Advertisements ;

Director of Lotteries, Punjab and Notices etc.

ਕਿਰਤ ਕਮਿਸ਼ਨਰ

ਮਿਤੀ 23 ਦਸੰਬਰ, 2020

ਨੰ:ੳਵ/ਕਪੂਰਥਲਾ/1108.-ਮੇਰੀ ਰਾਇ ਹੈ ਕਿ ਗੁਰਮੁਖ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਰਾਮਪੁਰ ਖਲਿਆਣ, ਡਾਕ. ਨਰੂੜ, ਕਪੂਰਥਲਾ ਨੇ ਮੈਸ: ਦੀ ਰਿਹਾਨਾ ਜੱਟਾਂ ਮਲਟੀਪਰਪਜ ਕੋਆ. ਐਗਰੀਕਲਚਰ ਸੋਸਾਇਟੀ ਲਿਮ., ਤਹਿ. ਫਗਵਾੜਾ, ਜ਼ਿਲ੍ਹਾ ਕਪੂਰਥਲਾ ਥਰੋ ਪ੍ਰੈਜੀਡੈਂਟ ਵਿਚਕਾਰ ਉਦਯੋਗਿਕ ਵਿਵਾਦ ਹੈ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ. 1/22/044ਕਿ/1091 ਮਿਤੀ 10-03-2008 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਬਾਰੇ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਇੰਡਸਟਰੀਅਲ ਟ੍ਰਿਬਿਊਨਲ, ਪ੍ਰਧਾਨਗੀ ਅਫਸਰ, ਜਲੰਧਰ ƒ ਮੈਂ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਲਈ ਭੇਜਦਾ ਹਾਂ।

ਕੀ ਕਿਰਤੀ ਗੁਰਮੁੱਖ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ-ਕਾƒਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।

ਸਹੀ/-

(ਐਸ.ਕੇ. ਭੋਰੀਵਾਲ),

ਸਹਾਇਕ ਕਿਰਤ ਕਮਿਸ਼ਨਰ,

ਕਪੂਰਥਲਾ।

2222/2-2021/Pb. Govt. Press, S.A.S. Nagar

( 37)
Cite this issue. Punjab Gazette, Government of Punjab, 05 February 2021. Indian Gazettes, https://egazette.servantsofknowledge.in/details/in.gazette.punjabdsa.2021-02-05.49084/. Archive identifier in.gazette.punjabdsa.2021-02-05.49084.