Servants of Knowledge
Punjab Gazette · Government of Punjab

Regarding Rakesh Kumar S/O Sh Kartar chand

Published 05 February 2021

Department
Labour
Type
Ordinary
Notification no.
1114
Gazetteid
CHD/0092/2021-2023
Identifier
in.gazette.punjabdsa.2021-02-05.49085
Languages
English, Punjabi

click here for IIIF manifest

38 PUNJAB GOVT. GAZ., JANUARY 5, 2021 (MAGHA 16, 1942 SAKA) PART III]

Published by Authority

No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)

PART III

Notification by High Court, Labour Commissioner ; Advertisements ;

Director of Lotteries, Punjab and Notices etc.

ਕਿਰਤ ਕਮਿਸ਼ਨਰ

ਮਿਤੀ 23 ਦਸੰਬਰ, 2020

ਨੰ:ੳਵ/ਕਪੂਰਥਲਾ/1114.-ਮੇਰੀ ਰਾਇ ਹੈ ਕਿ ਰਾਕੇਸ਼ ਕੁਮਾਰ ਪੁੱਤਰ ਕਰਤਾਰ ਚੰਦ ਵਾਸੀ ਅਸ਼ੋਕ ਵਿਹਾਰ

ਕਾਲੌਨੀ, ਫੇਜ਼-2, ਕਪੂਰਥਲਾ ਨੇ ਮੈਸ: ਐਸ.ਐਸ.ਕੇ. ਇੰਜੀ. ਕੰਪਨੀ ਪ੍ਰਾ. ਲਿਮ., ਯੂਨਿਟ 1, ਇੰਡਸਟ੍ਰੀਅਲ ਏਰੀਆ, ਕਪੂਰਥਲਾ ਥਰੋ ਇਟਸ ਮੈਨੇਜਿੰਗ ਡਾਇਰੈਕਟਰ ਵਿਚਕਾਰ ਉਦਯੋਗਿਕ ਵਿਵਾਦ ਹੈ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ. 1/22/044ਕਿ/1091 ਮਿਤੀ 10-03-2008 ਰਾਹੀਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਬਾਰੇ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਇੰਡਸਟਰੀਅਲ ਟ੍ਰਿਬਿਊਨਲ, ਪ੍ਰਧਾਨਗੀ ਅਫਸਰ, ਜਲੰਧਰ ƒ ਮੈਂ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਲਈ ਭੇਜਦਾ ਹਾਂ।

ਕੀ ਕਿਰਤੀ ਰਾਕੇਸ਼ ਕੁਮਾਰ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ-ਕਾƒਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।

ਸਹੀ/-

(ਐਸ.ਕੇ. ਭੋਰੀਵਾਲ),

ਸਹਾਇਕ ਕਿਰਤੀ ਕਮਿਸ਼ਨਰ,

ਕਪੂਰਥਲਾ।

2222/2-2021/Pb. Govt. Press, S.A.S. Nagar

( 38)
Cite this issue. Punjab Gazette, Government of Punjab, 05 February 2021. Indian Gazettes, https://egazette.servantsofknowledge.in/details/in.gazette.punjabdsa.2021-02-05.49085/. Archive identifier in.gazette.punjabdsa.2021-02-05.49085.