Servants of Knowledge
Punjab Gazette · Government of Punjab

First Patiala Feeder will remain closed from 1.2.2021 to 10.2.2021 (both days inclusive) for 10 days

Published 09 February 2021

Department
Irrigation
Type
Extra Ordinary
Notification no.
86
Gazetteid
CHD/0092/2021-2023
Identifier
in.gazette.punjabdsa.2021-02-09.49050
Languages
English, Punjabi

click here for IIIF manifest

PUNJAB GOVT. GAZ. (EXTRA), FEBRUARY 9, 2021 (MAGHA 20, 1942 SAKA) 254

EXTRAORDINARY

Published by Authority

CHANDIGARH, TUESDAY, FEBRUARY 9, 2021 (MAGHA 20, 1942 SAKA)

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਕਾਰਜ ਸ਼ਾਖਾ)

ਅਧਿਸੂਚਨਾ

ਮਿਤੀ 9 ਫਰਵਰੀ, 2021

ਨੰ: 15/6/2016-ਸਿੰਕਾ(2)/86.-ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਦੇ ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਫਸਟ ਪਟਿਆਲਾ ਫੀਡਰ ਦੀ ਟੇਲ ਆਰ.ਡੀ. 79514 ਤੋਂ ਨਿਕਲਦੀ ਕੋਟਲਾ ਬ੍ਰਾਂਚ ਦੀ ਡੈਮੇਜ ਹੋਈ ਲਾਇਨਿੰਗ, ਹੈ~ਡ ਰੇਗੂਲੇਟਰ ਦੇ ਗੇਟਾਂ ਦੀ ਰਿਪੇਅਰ ਅਤੇ ਕੋਟਲਾ ਬ੍ਰਾਂਚ ਦੀ ਕੁੱਝ ਲੰਬਾਈ ਵਿਚ ਅੰਦਰੂਨੀ ਸਫਾਈ ਕਰਵਾਉਣ ਲਈ ਫਸਟ ਪਟਿਆਲਾ ਫੀਡਰ ਦੀ ਮਿਤੀ 1.2.2021 ਤੋਂ 10.2.2021 ਤੱਕ (ਦੋਵੇਂ ਦਿਨ ਸ਼ਾਮਿਲ) 10 ਦਿਨਾਂ ਦੀ ਬੰਦੀ ਹੋਵੇਗੀ।

ਸਰਵਜੀਤ ਸਿੰਘ, ਆਈ.ਏ.ਐਸ.,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 3 ਫਰਵਰੀ, 2021

ਜਲ ਸਰੋਤ ਵਿਭਾਗ, ਚੰਡੀਗੜ੍ਹ।

2223/2-2021/Pb. Govt. Press, S.A.S. Nagar

( 254 )
Cite this issue. Punjab Gazette, Government of Punjab, 09 February 2021. Indian Gazettes, https://egazette.servantsofknowledge.in/details/in.gazette.punjabdsa.2021-02-09.49050/. Archive identifier in.gazette.punjabdsa.2021-02-09.49050.