Published by Authority
No. 7] CHANDIGARH, FRIDAY, FEBRUARY 12, 2021 (MAGHA 23, 1942 SAKA)
CONTENTS
Pages
PART I—Punjab Government Notifications and Orders PART I-A—Notifications by Local Government .. 157-194 .. Nil
PART I-B—Notifications by Commissioners and Deputy Commissioners .. Nil
PART II—Statutory Notifications and Republications from Gazette of India/Punjab .. Nil
PART III—Notification by High Court, Labour Commissioner ; Advertisements ; .. 37-45
Director of Lotteries, Punjab and Notices etc. PART III-A—Notifications by Universities PART III-B—Court Notices
PART IV—Acts and Bills
PART V—Notification by Punjab State Legislature SUPPLEMENT PART I—Statistical
SUPPLEMENT PART II—General
LEGISLATIVE SUPPLEMENT—Contents Ditto PART I—Acts
Ditto PART II—Ordinances
Ditto PART III—Delegated Legislation .. Nil
.. Nil
.. Nil
.. Nil
.. Nil
.. Nil
.. xx
.. Nil
.. Nil
.. 189-191 Ditto PART IV—Correction slips, Republications and Replacements .. Nil158 PUNJAB GOVT. GAZ., FEBRUARY 5, 2021 (MAGHA 16, 1942 SAKA) PART I]
Published by Authority
No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-4 ਸ਼ਾਖਾ)
ਅਧਿਸੂਚਨਾ
ਮਿਤੀ 24 ਸਤੰਬਰ, 2020
ਨੰਬਰ 01/88/2020-2ਗ4/3627.-ਸਰਕਾਰ ਵਲੋਂ ਜਾਰੀ ਪੱਤਰ ਨੰਬਰ 22/2/12-3ਐਫ.ਪੀ2/475-480, ਮਿਤੀ 08.10.2012 ਨੰ: 22/2/2012-3ਐਫ.ਪੀ2/471, ਮਿਤੀ 20.09.2013 ਅਤੇ ਨੰ: 22/2/2012-3ਐਫ.ਪੀ/257, ਮਿਤੀ 30.10.2015 ਦੇ ਹਵਾਲੇ ਵਿੱਚ 58 ਤੋਂ 59 ਅਤੇ 59 ਤੋਂ 60 ਸਾਲ ਦੀ ਉਮਰ ਤੱਕ ਦਾ ਵਾਧਾ ਕੀਤਾ ਜਾਂਦਾ ਸੀ। ਹੁਣ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਨੰ: G.S.R.21/Const./Art.309/Amd.(9)/2020 dated 02.03.2020 ਅਤੇ ਨੰ: 22/2/2012-3ਐਫ.ਪੀ2/237, ਮਿਤੀ 02.03.2020 ਦੇ ਹਵਾਲੇ ਵਿੱਚ ਹੇਠ ਲਿਖੇ ਅਧਿਕਾਰੀ 58/59 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.09.2020 ƒ ਬਾਅਦ ਦੁਪਹਿਰ ਸੇਵਾ ਨਿਵਿਰਤ ਹੋ ਜਾਣਗੇ।
ਲੜੀ ਅਧਿਕਾਰੀ ਦਾ ਨਾਮ ਜਨਮ ਮਿਤੀ ਮੌਜੂਦਾ ਤਾਇਨਾਤੀ
ਨੰ:
1. ਮਿਸ ਸੁਮਨਜੀਤ ਕੌਰ, ਅਮਲਾ ਅਫਸਰ 26.10.1961 ਆਰਮਡ ਬਨਜ, ਜਲੰਧਰ ਛਾਉਣੀ।
2. ਸ਼੍ਰੀ ਰਮੇਸ਼ ਕੁਮਾਰ, ਸੁਪਰਡੰਟ ਗ੍ਰੇਡ-1 11.10.1961 ਪ੍ਰੋਵਿਜਨਿੰਗ ਸ਼ਾਖਾ, ਸੀ.ਪੀ.U.,
ਪੰਜਾਬ, ਚੰਡੀਗੜ੍ਹ।
3. ਸ਼੍ਰੀਮਤੀ ਕਿਰਨ ਬਾਲਾ, ਸੁਪਰਡੰਟ ਗ੍ਰੇਡ-1 12.09.1962 ਆਰਮਡ ਬਨਜ, ਜਲੰਧਰ ਛਾਉਣੀ।
2. ਇਹਨਾਂ ਅਧਿਕਾਰੀਆਂ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਹਨਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।
ਸਤੀਸ਼ ਚੰਦਰਾ, ਆਈ.ਏ.ਐਸ,
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ,
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।