Published by Authority
No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਅਦਾਲਤੀ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 25 ਸਤੰਬਰ, 2020
ਨੰ: 15/87/06-3ਅਦਾ2/2789.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਜਾਬਤਾ ਫੌਜਦਾਰੀ, 1973 (ਸੈਂਟਰਲ ਐਕਟ 2 ਆਫ 1974) ਦੀ ਧਾਰਾ 24 ਦੇ ਸਬ-ਸੈਕਸ਼ਨ (3) ਅਤੇ ਇਸ ਸਬੰਧ ਵਿੱਚ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਹੇਠ ਲਿਖੇ ਉਪ ਜ਼ਿਲ੍ਹਾ ਅਟਾਰਨੀਆਂ ƒ ਪੰਜਾਬ ਵਿੱਚ ਸਥਿਤ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੀਆਂ ਅਦਾਲਤਾਂ ਵਿੱਚ ਫੌਜਦਾਰੀ ਕੇਸਾਂ ਦੀ ਪੈਰਵੀ ਕਰਨ ਲਈ ਤਤਕਾਲ ਤੋਂ ਪਬਲਿਕ ਪ੍ਰਾਸੀਕਊਟਰ ਨਿਯੁਕਤ ਕਰਦੇ ਹਨ:-
ਲੜੀ ਨੰ: ਉਪ ਜ਼ਿਲ੍ਹਾ ਅਟਾਰਨੀ ਦਾ ਨਾਮ
(ਸਰਵ ਸ਼੍ਰੀ)
1
ਵਿਕਾਸ ਗਰਗ
2 ਗਗਨਦੀਪ ਭਾਰਦਵਾਜ
ਸਤੀਸ਼ ਚੰਦਰਾ, ਆਈ.ਏ.ਐਸ,
ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 15 ਸਤੰਬਰ, 2020 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।