Published by Authority
No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਹਿਕਾਰਤਾ ਵਿਭਾਗ
(ਸਹਿਕਾਰਤਾ-1 ਸ਼ਾਖਾ)
ਅਧਿਸੂਚਨਾ
ਮਿਤੀ 16 ਸਤੰਬਰ, 2020
ਨੰ: COOP-C1022/57/2020-COOPERATION1/5806.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ-ਪੂਰਵਕ ਜੂਡੀਸ਼ੀਅਲ-2 ਸ਼ਾਖਾ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੰ: 4/12/2010-6Judl2/1835, ਮਿਤੀ 05.09.2018 ਦੇ ਪੈਰ੍ਹਾ ਨੰ: 7.5 (I) ਅਧੀਨ ਲਿਟੀਗੇਸ਼ਨ ਸਬੰਧੀ ਵਿਭਾਗੀ ਕਮੇਟੀ ਦਾ ਗਠਨ ਹੇਠ ਅਨੁਸਾਰ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-
1. ਵਿਸ਼ੇਸ਼ ਮੁੱਖ ਸਕੱਤਰ, ਸਹਿਕਾਰਤਾ ਚੇਅਰਮੈਨ
2. ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਮੈਂਬਰ ਸਕੱਤਰ
3. ਚੀਫ ਆਡੀਟਰ ਸਹਿਕਾਰੀ ਸਭਾਵਾਂ, ਪੰਜਾਬ ਮੈਂਬਰ
4. ਉ~ਪ ਰਜਿਸਟਰਾਰ (ਲੀਗਲ), ਦਫਤਰ ਰਜਿਸਟਰਾਰ ਸਹਿਕਾਰੀ ਮੈਂਬਰ
ਸਭਾਵਾਂ, ਪੰਜਾਬ
5. U.ਐਸ.ਡੀ. (ਲੀਗਲ)/ਲਾਅ ਅਫਸਰ ਮੈਂਬਰ
ਕਲਪਨਾ ਮਿੱਤਲ ਬਰੂਆ, ਆਈ.ਏ.ਐਸ,
ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ,
ਮਿਤੀ 15 ਸਤੰਬਰ, 2020
ਸਹਿਕਾਰਤਾ ਵਿਭਾਗ।