Servants of Knowledge
Punjab Gazette · Government of Punjab

Regarding Class IV employee

Published 12 February 2021

Department
Excise and Taxation
Type
Ordinary
Notification no.
42
Gazetteid
CHD/0092/2021-2023
Identifier
in.gazette.punjabdsa.2021-02-12.49094
Languages
English, Punjabi

click here for IIIF manifest

PART I] PUNJAB GOVT. GAZ., FEBRUARY 12, 2021 (MAGHA 23, 1942 SAKA) 167

Published by Authority

No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 1 ਜਨਵਰੀ, 2021

ਨੰ:1/63/2016-ਅਕ1(1)/42.-ਇਸ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: 1/63/2016-ਅਕ1(1)/19874-80, ਮਿਤੀ 08.10.2018 ਦੀ ਲਗਾਤਾਰਤਾ ਵਿੱਚ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਕਰ ਕਮਿਸ਼ਨਰੇਟ ਅਤੇ ਪੰਜਾਬ ਆਬਕਾਰੀ ਕਮਿਸ਼ਨਰੇਟ ਵਿੱਚ ਕੰਮ ਕਰਦੇ ਮਨਿਸਟੀਰੀਅਲ ਕਾਡਰ, ਦਰਜਾ-4 (ਮੁੱਖ ਦਫਤਰ) ਅਤੇ ਆਬਕਾਰੀ ਤੇ ਕਰ ਨਿਰੀਖਕਾਂ ਦੇ ਨਿਯੁਕਤੀ ਅਤੇ ਸਜ਼ਾ ਦੇ ਅਧਿਕਾਰੀ ਕਰ ਕਮਿਸ਼ਨਰ, ਪੰਜਾਬ ƒ ਨਿਯੁਕਤ ਕਰਦੇ ਹਨ।

ਏ.ਵੇƒ ਪ੍ਰਸਾਦ,

ਵਿੱਤੀ ਕਮਿਸ਼ਨਰ (ਕਰ) ਪੰਜਾਬ ਸਰਕਾਰ,

ਆਬਕਾਰੀ ਤੇ ਕਰ ਵਿਭਾਗ।

2222/02-2021/Pb. Govt. Press, S.A.S. Nagar

( 167 )
Cite this issue. Punjab Gazette, Government of Punjab, 12 February 2021. Indian Gazettes, https://egazette.servantsofknowledge.in/details/in.gazette.punjabdsa.2021-02-12.49094/. Archive identifier in.gazette.punjabdsa.2021-02-12.49094.