Published by Authority
No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 21 ਜਨਵਰੀ, 2021
ਨੰ: 18/45/2019/ਮ-5/282.-ਪੰਜਾਬ ਖੇਤੀਬਾੜੀ ਉਪਜ ਮੰਡੀ ਐਕਟ, 1961 (ਪੰਜਾਬ ਐਕਟ ਨੰ: 23 ਆਫ 1961) ਦੀ ਧਾਰਾ 7(2) ਤਹਿਤ ਪ੍ਰਦਾਨ ਕੀਤੀਆਂ ਸ਼ਕਤੀਆਂ ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਹੋਰਨਾਂ ਸਾਰੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸਬਜੀ ਮੰਡੀ ਰਾਮਾਂ ਜਿਸ ਦੀ ਹੱਦਬੰਦੀ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਹੈ, ƒ ਮਾਰਕਿਟ ਕਮੇਟੀ ਰਾਮਾਂ (ਬਠਿੰਡਾ) ਦਾ ਸਬ-ਯਾਰਡ ਘੋਸ਼ਿਤ ਕਰਦੇ ਹਨ:-
ਅਨੁਸੂਚੀ
ਜ਼ਿਲ੍ਹੇ ਦਾ ਸਬ-ਯਾਰਡ ਸਬ ਯਾਰਡ ਦਾ ਖਸਰਾ ਨੰ: ਰਕਬਾ ਨੋਟੀਫਾਈ
ਨਾਂ ਦਾ ਨਾਂ ਹੱਦ ਬਸਤ ਨੰਬਰ ਮਾਰਕਿਟ ਏਰੀਆ
1 2 3 4 5 6 ਬਠਿੰਡਾ ਨਵੀਂ ਸਬਜੀ 121 1225 16-0 ਮਾਰਕਿਟ ਕਮੇਟੀ
ਮੰਡੀ, ਰਾਮਾਂ MIN ਰਾਮਾਂ
ਕੁਲ ਰਕਬਾ 2 ਏਕੜ 0 ਕਨਾਲ 0 ਮਰਲੇ
ਅਨਿਰੁੱਧ ਤਿਵਾਰੀ,
ਵਧੀਕ ਮੁੱਖ ਸਕੱਤਰ, ਵਿਕਾਸ, ਪੰਜਾਬ।