Servants of Knowledge
Punjab Gazette · Government of Punjab

Regarding Market Committee Machiwara Ludhiana

Published 12 February 2021

Department
Agriculture
Type
Ordinary
Notification no.
2031
Gazetteid
CHD/0092/2021-2023
Identifier
in.gazette.punjabdsa.2021-02-12.49097
Languages
English, Punjabi

click here for IIIF manifest

PART I] PUNJAB GOVT. GAZ., FEBRUARY 12, 2021 (MAGHA 23, 1942 SAKA) 169

Published by Authority

No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 2 ਜੂਨ, 2020

ਨੰ: 01/13/2019-ਮ5/2031.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਮਾਛੀਵਾੜਾ (ਲੁਧਿਆਣਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1      ਸ਼ਕਤੀ ਆਨੰਦ ਪੁੱਤਰ ਵੇਦ ਪ੍ਰਕਾਸ਼, ਮਾਛੀਵਾੜਾ ਆਨੰਦ ਟਰੇਡਰਜ,           ਪ੍ਰੋਡਿਊਸਰਜ਼     12(2)(c)(i)
       ਜ਼ਿਲ੍ਹਾ ਲੁਧਿਆਣਾ।
2        ਗੁਰਦੀਪ ਸਿੰਘ, ਪਿੰਡ ਮੰਦੇਵਾਲ, ਲੁਧਿਆਣਾ।                          -ਉਹੀ-           -ਉਹੀ-
3      ਜਸਦੇਵ ਸਿੰਘ ਪੁੱਤਰ ਮੰਗਤ ਸਿੰਘ ਪਿੰਡ ਟਾਂਡਾ                          -ਉਹੀ-           -ਉਹੀ-
       ਖੁਸ਼ਹਾਲ ਸਿੰਘ ਜ਼ਿਲ੍ਹਾ ਲੁਧਿਆਣਾ।
4      ਅਜਮੇਰ ਸਿੰਘ ਪੁੱਤਰ ਕਰਨੈਲ ਸਿੰਘ ਰਾਜਗੜ੍ਹ                            -ਉਹੀ-           -ਉਹੀ-
       ਜ਼ਿਲ੍ਹਾ ਲੁਧਿਆਣਾ।
5      ਸੁਖਵੰਤ ਸਿੰਘ ਪੁੱਤਰ ਨਛੱਤਰ ਸਿੰਘ ਨੀਲੋਂ ਕਲਾਂ                        -ਉਹੀ-           -ਉਹੀ-
       ਜ਼ਿਲ੍ਹਾ ਲੁਧਿਆਣਾ।
6      ਹਕੀਮ ਸਿੰਘ ਪਿੰਡ ਕੁਮ ਖੁਰਦ ਡਾਕਖਾਨਾ ਕੁਮ ਕਲਾਂ                       -ਉਹੀ-           -ਉਹੀ-
ਜ਼ਿਲ੍ਹਾ ਲੁਧਿਆਣਾ। ( 169 ) 170 PUNJAB GOVT. GAZ., FEBRUARY 12, 2021 (MAGHA 23, 1942 SAKA) PART I] 7 ਸਿੰਦਰ ਪਾਲ ਪੁੱਤਰ ਰਾਮ ਪ੍ਰਕਾਸ਼, ਹਿਆਤ ਪੁਰ ਜਿਲ੍ਹਾ ਲੁਧਿਆਣਾ। -ਉਹੀ- -ਉਹੀ-

8 ਸਮਸ਼ੇਰ ਸਿੰਘ ਭਾਜਪਾ ਪੁੱਤਰ ਗੁਰਦਿਆਲ ਸਿੰਘ ਪਿੰਡ ਕੀੜੀ ਅਫਗਾਨਾਂ -ਉਹੀ- -ਉਹੀ- ਤਹਿਸੀਲ ਚਮਕੌਰ ਸਾਹਿਬ, ਲੁਧਿਆਣਾ।

9 ਬਲਜੀਤ ਕੌਰ ਪਤਨੀ ਦਵਿੰਦਰ ਸਿੰਘ, ਰਾਜੇਵਾਲ ਰਾਜਪੂਤਾਂ, -ਉਹੀ- -ਉਹੀ- ਜਿਲ੍ਹਾ ਲੁਧਿਆਣਾ।

10 ਦਰਸ਼ਨ ਕੁਮਾਰ ਕੁੰਦਰਾ ਮੈਸਰਜ ਕਿਰਨ ਰਾਈਸ ਮਿਲਜ ਮਾਛੀਵਾੜਾ ਆੜ੍ਹਤੀ 12(2) (c) (ii) ਜਿਲ੍ਹਾ ਲੁਧਿਆਣਾ।

11 ਪਵਨ ਕੁਮਾਰ ਪੁੱਤਰ ਗੋਬਿੰਦ ਰਾਮ ਮੈਸ ਲਕਸ਼ਮੀ ਫਰੂਟ ਏਜੰਸੀ, -ਉਹੀ- -ਉਹੀ- ਮਾਛੀਵਾੜਾ ਜਿਲ੍ਹਾ ਲੁਧਿਆਣਾ।

12 ਹਰਮਨ ਸਿੰਘ ਪਿੰਡ ਰਜੂਰ ਜਿਲ੍ਹਾ ਲੁਧਿਆਣਾ -ਉਹੀ- -ਉਹੀ-

13 ਦਲਵਿੰਦਰ ਸਿੰਘ ਪਿੰਡ ਪੰਜਾਤਾ ਜਿਲ੍ਹਾ ਲੁਧਿਆਣਾ -ਉਹੀ- -ਉਹੀ- 14 ਚੰਦਨ ਸਾਹਨੀ ਪੁੱਤਰ ਨੈਬੀ ਸਾਹਣੀ ਮੈਸ ਦਰਸ਼ਨ ਕੁਮਾਰ ਐਂਡ ਸੰਨਜ, ਤੋਲਾ 12(2) (c) (iii) ਮਾਛੀਵਾੜਾ ਜ਼ਿਲ੍ਹਾ ਲੁਧਿਆਣਾ।

15 ਨਰਿੰਦਰ ਪਾਲ ਸਿੰਘ ਪੁੱਤਰ ੳਮ ਪ੍ਰਕਾਸ਼ ਸਿੰਘ -ਉਹੀ- -ਉਹੀ- ਮੈਸ ਬਾਬੂ ਰਾਮ ਐਂਡ ਸੰਨਜ, ਮਾਛੀਵਾੜਾ ਜਿਲ੍ਹਾ ਲੁਧਿਆਣਾ।

16 ਰੂਪ ਸਿੰਘ ਪੁੱਤਰ ਕੇਸਰ ਸਿੰਘ ਨੂਰਪੁਰ ਸਹਿਕਾਰਤਾ 12(2) (d) ਜਿਲ੍ਹਾ ਲੁਧਿਆਣਾ।

ਸਭਾ ਮੈਂਬਰ

17 ਸਬੰਧਤ ਬੀ.ਡੀ.ਪੀ.U.

ਸਰਕਾਰੀ 12(1)

ਨਮਾਇੰਦਾ

ਵਿਸਵਾਜੀਤ ਖੰਨਾ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2222/02-2021/Pb. Govt. Press, S.A.S. Nagar

Cite this issue. Punjab Gazette, Government of Punjab, 12 February 2021. Indian Gazettes, https://egazette.servantsofknowledge.in/details/in.gazette.punjabdsa.2021-02-12.49097/. Archive identifier in.gazette.punjabdsa.2021-02-12.49097.