Published by Authority
No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 2 ਜੂਨ, 2020
ਨੰ: 01/13/2019-ਮ5/2034.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, ਪੰਜਾਬ ਐਕਟ ਨੰ: 23 ਆਫ 1961 ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਮਾਛੀਵਾੜਾ (ਲੁਧਿਆਣਾ) ਦੇ ਨੋਟੀਫਾਇਡ ਮਾਰਕਿਟ ਏਰੀਏ ਵਿੱਚ ਨਾਮਜਦ ਕੀਤੇ ਮੈਂਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਮਾਰਕਿਟ ਕਮੇ ਟੀ ਨਾਮਜਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ
ਵਿਸ਼ੇਸ਼ ਕਥਨ
ਨੰ:
1. ਦਰਸਨ ਕੁਮਾਰ ਕੁੰਦਰਾ ਮੈਸਰਜ ਕਿਰਨ ਰਾਈਸ ਮਿਲਜ ਮਾਛੀਵਾੜਾ ਚੇਅਰਮੈਨ
ਜਿਲ੍ਹਾ ਲੁਧਿਆਣਾ।
2. ਸਕਤੀ ਆਨੰਦ ਪੁੱਤਰ ਵੇਦ ਪ੍ਰਕਾਸ, ਮਾਛੀਵਾੜਾ ਆਨੰਦ ਟਰੇਡਰਜ, ਵਾਈਸ ਚੇਅਰਮੈਨ ਜਿਲ੍ਹਾ ਲੁਧਿਆਣਾ।
ਵਿਸਵਾਜੀਤ ਖੰਨਾ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।