Servants of Knowledge
Punjab Gazette · Government of Punjab

Regarding market committee Patiala

Published 12 February 2021

Department
Agriculture
Type
Ordinary
Notification no.
2037
Gazetteid
CHD/0092/2021-2023
Identifier
in.gazette.punjabdsa.2021-02-12.49099
Languages
English, Punjabi

click here for IIIF manifest

172 PUNJAB GOVT. GAZ., FEBRUARY 12, 2021 (MAGHA 23, 1942 SAKA) PART I]

Published by Authority

No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 2 ਜੂਨ, 2020

ਨੰ: 01/18/2019-ਮ5/2037.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਪਟਿਆਲਾ (ਪਟਿਆਲਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1      ਪਰਮਜੀਤ ਸਿੰਘ ਸਰਪੰਚ, ਪਿੰਡ ਖੁੱਡਾ,                               ਪ੍ਰੋਡਿਊਸਰਜ਼     12(2)(c)  (i)
       ਜਿਲ੍ਹਾ ਪਟਿਆਲਾ।
2      ਗੁਰਜੀਤ ਸਿੰੰਘ ਸਰਪੰਚ ਪਿੰਡ ਮਿਹਰਗੜ੍ਹ ਪੱਤੀ                         -ਉਹੀ-           -ਉਹੀ-
       ਜਿਲ੍ਹਾ ਪਟਿਆਲਾ।
3      ਲਿੰਕਨ ਸ਼ਰਮਾ, ਪੰਚ ਪਿੰਡ ਘਲੌੜੀ,                                  -ਉਹੀ-           -ਉਹੀ-
       ਜਿਲ੍ਹਾ ਪਟਿਆਲਾ।
4      ਰਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਮੁੰਡਖੇੜਾ,                   -ਉਹੀ-           -ਉਹੀ-
       ਜਿਲ੍ਹਾ ਪਟਿਆਲਾ।
5      ਜਸਮੇਲ ਸਿੰਘ ਪੁੱਤਰ ਸਾਧਾ ਸਿੰਘ ਪਿੰਡ ਬੀਬੀਪੁਰ,                      -ਉਹੀ-           -ਉਹੀ-
       ਜਿਲ੍ਹਾ ਪਟਿਆਲਾ।
( 172 ) PART I] PUNJAB GOVT. GAZ., FEBRUARY 12, 2021 (MAGHA 23, 1942 SAKA) 173 6 ਨਾਹਰ ਸਿੰਘ ਮਾਨ ਪੁੱਤਰ ਅਮਰ ਸਿੰਘ ਪਿੰਡ ਹਰਦਾਸਪੁਰ, -ਉਹੀ- -ਉਹੀ-

ਡਾਕਖਾਨਾ ਬਾਰਨ, ਤਹਿਸੀਲ ਅਤੇ ਜਿਲ੍ਹਾ ਪਟਿਆਲਾ।

7      ਜਗਦੀਸ ਸਿੰਘ ਸਰਪੰਚ ਪਿੰਡ ਕੌਲੀ ਜਿਲ੍ਹਾ ਪਟਿਆਲਾ                   -ਉਹੀ-         -ਉਹੀ-
8       ਕਮਲਜੀਤ ਸਿੰਘ ਪੁੱਤਰ ਜਰਨੈਲ ਸਿੰਘ, ਪਿੰਡ ਨਿਊ ਰੱਖੜਾ,             -ਉਹੀ-         -ਉਹੀ-
       ਜਿਲ੍ਹਾ ਪਟਿਆਲਾ।
9      ਜਗਦੀਸ ਕੌਰ ਪੰਚ, ਪਤਨੀ ਜਗਤਾਰ ਸਿੰਘ, ਪਿੰਡ ਬਦਨਪੁਰ,               -ਉਹੀ-         -ਉਹੀ-
       ਜਿਲ੍ਹਾ ਪਟਿਆਲਾ।
10      ਰਤਿੰਦਰਪਾਲ ਸਿੰਘ ਮਾਨ, ਲਇਸੰਸ ਨੰ: 6195/PTA/PMB              ਆੜ੍ਹਤੀ         12(2)(c)  (ii)
ਜਿਲ੍ਹਾ ਪਟਿਆਲਾ।
11      ਗੁਰਮੁੱਖ ਸਿੰਘ ਲਇਸੰਸ ਨੰ: 5091/PTA/PMB,                      -ਉਹੀ-         -ਉਹੀ-
       ਜਿਲ੍ਹਾ ਪਟਿਆਲਾ।
12      ਜਸਵੰਤ ਸਿੰਘ ਪੁੱਤਰ ਤਾਰਾ ਸਿੰਘ ਲਇਸੰਸ ਨੰ: 4470                 -ਉਹੀ-         -ਉਹੀ-
       ਜ਼ਿਲ੍ਹਾ ਪਟਿਆਲਾ।
13      ਚਿਮਨ ਲਾਲ ਪੁੱਤਰ ਨਰਾਤਾ ਰਾਮ, ਸਾਪ ਨੰ: 76-ਏ, ਫੇਜ-1,            -ਉਹੀ-         -ਉਹੀ-
        ਲਇਸੰਸ ਨੰ: 4997/PTA/PMB, ਨਿਊ ਗਰੇਨ ਮਾਰਕੀਟ, ਪਟਿਆਲਾ।
14     ਅਜਮੇਰ ਲਾਲ ਪੁੱਤਰ ਨਿਰਮਲ ਸਿੰਘ, ਪਿੰਡ ਧਰਮਕੋਟ,                 ਤੋਲਾ           12(2) (c) (iii)
       ਜਿਲ੍ਹਾ ਪਟਿਆਲਾ।
15     ਜਸਵਿੰਦਰ ਕੁਮਾਰ ਪੁੱਤਰ ਪ੍ਰਕਾਸ ਰਾਮ, 41 ਕਰਤਾਰ ਪਾਰਕ ਕਲੌਨੀ,       -ਉਹੀ-         -ਉਹੀ-
        ਫੈਕਟਰੀ ਏਰੀਆ, ਪਟਿਆਲਾ।
16     ਸਿਮਰਪ੍ਰੀਤ ਸਿੰਘ ਕੰਬੋਜ ਪੁੱਤਰ ਕਰਨਲ ਕਰਮਿੰਦਰ ਸਿੰਘ ਕੰਬੋਜ,      ਸਹਿਕਾਰਤਾ       12(2)(d)

ਪਿੰਡ Ultpur (Jawalapur) Po Gharam, ਜਿਲ੍ਹਾ ਪਟਿਆਲਾ। ਸਭਾ ਮੈਂਬਰ

17 ਸਬੰਧਤ ਬੀ.ਡੀ.ਪੀ.U.

ਸਰਕਾਰੀ 12(1)

ਨਮਾਇੰਦਾ

ਵਿਸਵਾਜੀਤ ਖੰਨਾ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2222/02-2021/Pb. Govt. Press, S.A.S. Nagar

Cite this issue. Punjab Gazette, Government of Punjab, 12 February 2021. Indian Gazettes, https://egazette.servantsofknowledge.in/details/in.gazette.punjabdsa.2021-02-12.49099/. Archive identifier in.gazette.punjabdsa.2021-02-12.49099.