Published by Authority
No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 2 ਜੂਨ, 2020
ਨੰ: 01/11/2019-ਮ5/2055.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਤਰਨਤਾਰਨ (ਤਰਨਤਾਰਨ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ
ਨੰ: ਸਰਵ ਸ਼੍ਰੀ/ਸ਼੍ਰੀਮਤੀ
ਸਬੰਧਿਤ ਧਾਰਾ
1 ਸੁਬੇਗ ਸਿੰਘ ਧੁੰਨ ਪੁੱਤਰ ਕਰਤਾਰ ਸਿੰਘ, ਪਿੰਡ ਤੇ ਡਾਕਖਾਨਾ ਪ੍ਰੋਡਿਊਸਰਜ਼ 12(2)(c) (i)
ਧੁੰਨ ਢਾਈ ਵਾਲਾ ਤਹਿਸੀਲ ਤੇ ਜਿਲ੍ਹਾ ਤਰਨਤਾਰਨ।
2 ਅਵਤਾਰ ਸਿੰੰਘ ਤਨੇਜਾ ਪੁੱਤਰ ਮੇਵਾ ਸਿੰਘ, -ਉਹੀ- -ਉਹੀ-
ਦੀਪ ਐਵੀਨਿਊ, ਤਰਨਤਾਰਨ।
3 ਬਲਰਾਜ ਸਿੰੰਘ ਪੁੱਤਰ ਬਲਬੀਰ ਸਿੰਘ ਰੂੜੇਹਸਲ, -ਉਹੀ- -ਉਹੀ-
ਜਿਲਾ ਤਰਨਤਾਰਨ।
4 ਸਰਬਜੀਤ ਸਿੰੰਘ ਪੁੱਤਰ ਕਰਨੈਲ ਸਿੰਘ ਦੇਨੇਵਾਲ, -ਉਹੀ- -ਉਹੀ-
ਜਿਲਾ ਤਰਨਤਾਰਨ।
5 ਤਲਵਿੰਦਰ ਸਿੰੰਘ ਪੁੱਤਰ ਹਰਦੇਵ ਸਿੰਘ ਪਿੰਡ ਪਾਲਾਸੋਰ, -ਉਹੀ- -ਉਹੀ-
ਜਿਲ੍ਹਾ ਤਰਨਤਾਰਨ।
PART I] PUNJAB GOVT. GAZ., FEBRUARY 12, 2021 (MAGHA 23, 1942 SAKA) 175
6 ਨਾਜਰ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਤੇ ਡਾਕਖਾਨਾ ਸਰਹਾਲੀ, -ਉਹੀ- -ਉਹੀ-
ਖੁਰਦ ਤਹਿਸੀਲ ਤੇ ਜਿਲ੍ਹਾ ਤਰਨਤਾਰਨ।
7 ਬਾਬਾ ਜਸਬੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਦਿਆਲ, -ਉਹੀ- -ਉਹੀ- ਤਹਿਸੀਲ ਤੇ ਜਿਲ੍ਹਾ ਤਰਨਤਾਰਨ।
8 ਕੁਲਵਿੰਦਰ ਸਿੰਘ ਪਿੰਡ ਪੰਡੋਰੀ ਗੋਲਾ, -ਉਹੀ- -ਉਹੀ- ਜਿਲ੍ਹਾ ਤਰਨਤਾਰਨ।
9 ਨੀਲਮ ਸ਼ਰਮਾ ਪਤਨੀ ਅਸ਼ਵਨੀ ਕੁਮਾਰ ਪਿੰਡ ਖੇੜਾ, -ਉਹੀ- -ਉਹੀ- ਤਹਿਸੀਲ ਤੇ ਜਿਲ੍ਹਾ ਤਰਨਤਾਰਨ।
10 ਯਸਪਾਲ ਸ਼ਰਮਾ ਪੁੱਤਰ ਰਾਮ ਪ੍ਰਕਾਸ਼, ਦੁਕਾਨ ਨੰ: 1 ਆੜ੍ਹਤੀ 12(2)(c)(ii) ਤਰਨਤਾਰਨ ਲਾਇਸੰਸ ਨੰ: 1611
11 ਨਿਰਮਲ ਸਿੰਘ ਬੁੱਗਾ ਪੁੱਤਰ ਸੂਰਤਾ ਸਿੰਘ ਪਿੰਡ ਬੁੱਗਾ -ਉਹੀ- -ਉਹੀ- ਜਿਲ੍ਹਾ ਤਰਨਤਾਰਨ, ਲਾਇਸੰਸ ਨੰ: 875
12 ਜੋਗਾ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਦਿਆਲ -ਉਹੀ- -ਉਹੀ- ਤਹਿਸੀਲ ਤੇ ਜਿਲ੍ਹਾ ਤਰਨਤਾਰਨ ਲਇਸੰਸ ਨੰ: 2869
13 ਹਰਜਿੰਦਰ ਸਿੰਘ ਪਿੰਡ ਤੇ ਡਾਕਖਾਨਾ ਰਾਮਪੁਰਾ -ਉਹੀ- -ਉਹੀ- ਜਿਲ੍ਹਾ ਤਰਨਤਾਰਨ ਲਾਇਸੰਸ ਨੰ: 259/207/10/ਟੀ.ਟੀ.)
14 ਸੁਖਵਿੰਦਰ ਸਿੰਘ ਚੀਮਾ ਪੁੱਤਰ ਦਲੀਪ ਸਿੰਘ, ਗਲੀ ਅਜੀਤ ਸਿੰਘ ਤੋਲਾ 12(2)(c)(iii) ਫੋਰਮੈਨ ਵਾਲੀ ਵਾਰਡ ਨੰ: 6, ਤਰਨਤਾਰਨ।
15 ਬਲਵਿੰਦਰ ਸਿੰਘ ਪੁੱਤਰ ਸਿਗਾਰਾ ਸਿੰਘ, ਪਿੰਡ ਕੰਗ, -ਉਹੀ- -ਉਹੀ- ਜਿਲ੍ਹਾ ਤਰਨਤਾਰਨ।
16 ਜਪਇੰਦਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਪਿੰਡ ਕੱਲ੍ਹਾਂ, ਸਹਿਕਾਰਤਾ 12(2)(d) ਜਿਲ੍ਹਾ ਤਰਨਤਾਰਨ
ਸਭਾ ਮੈਂਬਰ
17 ਸਬੰਧਤ ਬੀ.ਡੀ.ਪੀ.U.
ਸਰਕਾਰੀ 12(1)
ਨਮਾਇੰਦਾ
ਵਿਸਵਾਜੀਤ ਖੰਨਾ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।