Published by Authority
No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 2 ਜੂਨ, 2020
ਨੰ: 01/01/2019-ਮ5/2061.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਗਹਿਰੀ (ਅੰਮ੍ਰਿਤਸਰ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ
ਨੰ: ਸਰਵ ਸ਼੍ਰੀ/ਸ਼੍ਰੀਮਤੀ
ਸਬੰਧਿਤ ਧਾਰਾ
1 ਰਾਕੇਸ਼ ਖੱਤਰੀ ਪੁੱਤਰ ਮਦਨ ਲਾਲ, ਪਿੰਡ ਅਤੇ ਡਾਕਖਾਨਾ ਗਹਿਰੀ ਪ੍ਰੋਡਿਊਸਰਜ਼ 12(2)(c)(i)
ਜਿਲ੍ਹਾ ਅੰਮ੍ਰਿਤਸਰ।
2 ਗੁਰਬਖਸ ਸਿੰੰਘ ਪੁੱਤਰ ਚੰਨਣ ਸਿੰਘ, ਪਿੰਡ ਅਤੇ ਡਾਕਖਾਨਾ ਬੰਨਡਾਲਾ -ਉਹੀ- -ਉਹੀ-
ਜਿਲ੍ਹਾ ਅੰਮ੍ਰਿਤਸਰ।
3 ਸੁਰਿੰਦਰ ਸਿੰੰਘ ਪੁੱਤਰ ਬਲਦੇਵ ਸਿੰਘ, ਪਿੰਡ ਅਤੇ ਡਾਕਖਾਨਾ ਬੰਨਡਾਲਾ -ਉਹੀ- -ਉਹੀ-
ਜੋਹਲ, ਜਿਲ੍ਹਾ ਅੰਮ੍ਰਿਤਸਰ।
4 ਸ਼ੁੱਭਕਰਮਨ ਦਿਆਲ ਸਿੰੰਘ ਪੁੱਤਰ ਜਗੀਰ ਸਿੰਘ, -ਉਹੀ- -ਉਹੀ-
ਪਿੰਡ ਅਤੇ ਡਾਕਖਾਨਾ ਦਸ਼ਮੇਸ਼ ਨਗਰ, ਜਿਲ੍ਹਾ ਅੰਮ੍ਰਿਤਸਰ।
5 ਸਰਪ੍ਰੀਤ ਸਿੰੰਘ ਪੁੱਤਰ ਗੁਰਸਿਦਰ ਸਿੰਘ, -ਉਹੀ- -ਉਹੀ-
ਪਿੰਡ ਅਤੇ ਡਾਕਖਾਨਾ ਅਕਾਲਗੜ੍ਹ ਦਪਿਆ, ਜਿਲ੍ਹਾ ਅੰਮ੍ਰਿਤਸਰ।
178 PUNJAB GOVT. GAZ., FEBRUARY 12, 2021 (MAGHA 23, 1942 SAKA) PART I]
6 ਮਨਪ੍ਰੀਤ ਸਿੰੰਘ ਪੁੱਤਰ ਅਮਰੀਕ ਸਿੰਘ, ਪਿੰਡ ਅਤੇ ਡਾਕਖਾਨਾ ਡੇਅਰੀਵਾਲ -ਉਹੀ- -ਉਹੀ-
ਜਿਲ੍ਹਾ ਅੰਮ੍ਰਿਤਸਰ।
7 ਜਸਵੰਤ ਸਿੰੰਘ ਪੁੱਤਰ ਪਿਆਰਾ ਸਿੰਘ, ਪਿੰਡ ਅਤੇ ਡਾਕਖਾਨਾ ਨਵਾਂਪਿੰਡ, -ਉਹੀ- -ਉਹੀ- ਜਿਲ੍ਹਾ ਅੰਮ੍ਰਿਤਸਰ।
8 ਕੁਲਵੰਤ ਸਿੰੰਘ ਪੁੱਤਰ ਇੰਦਰ ਸਿੰਘ, ਪਿੰਡ ਯੌਧਾਨਗਰੀ -ਉਹੀ- -ਉਹੀ- ਡਾਕਖਾਨਾ ਡੇਅਰੀਵਾਲ, ਜਿਲ੍ਹਾ ਅੰਮ੍ਰਿਤਸਰ।
9 ਰਾਜਬੀਰ ਕੌਰ ਪਤਨੀ ਗੁਰਦੇਵ ਸਿੰਘ, ਪਿੰਡ ਤੇ ਡਾਕਖਾਨਾ ਧਰੜ -ਉਹੀ- -ਉਹੀ- (Dharar) ਜਿਲ੍ਹਾ ਅੰਮ੍ਰਿਤਸਰ।
10 ਕਸ਼ਮੀਰ ਸਿੰਘ ਪੁੱਤਰ ਹਰਬੰਸ ਸਿੰਘ ਪਿੰਡ ਤੇ ਡਾਕਖਾਨਾ ਜਨੀਆਂ ਆੜ੍ਹਤੀ 12(2)(c)(ii) ਜਿਲ੍ਹਾ ਅੰਮ੍ਰਿਤਸਰ।
11 ਸੁਰਿੰਦਰ ਸਿੰੰਘ ਹੇਅਰ ਪੁੱਤਰ ਹਰਭਜਨ ਸਿੰਘ, ਪਿੰਡ ਅਮਰਕੋਟ -ਉਹੀ- -ਉਹੀ- ਡਾਕਖਾਨਾ ਦੇਵੀਦਾਸਪੁਰਾ, ਜਿਲ੍ਹਾ ਅੰਮ੍ਰਿਤਸਰ।
12 ਸੁਰਜੀਤ ਸਿੰੰਘ ਪੁੱਤਰ ਚੰਨਣ ਸਿੰਘ, ਪਿੰਡ ਮੱਖਣਵਿੰਡੀ -ਉਹੀ- -ਉਹੀ- ਜਿਲ੍ਹਾ ਅੰਮ੍ਰਿਤਸਰ।
13 ਵਰਿੰਦਰ ਕੁਮਾਰ ਪੁੱਤਰ ਗੰਗਾ ਰਾਮ, ਪਿੰਡ ਜੰਡਿਆਲਾ ਗੁਰੂ, -ਉਹੀ- -ਉਹੀ- ਜਿਲ੍ਹਾ ਅੰਮ੍ਰਿਤਸਰ।
14 ਸੁਰਿੰਦਰ ਸਿੰੰਘ ਸਾਹ ਪੁੱਤਰ ਮੋਹਿੰਦਰ ਸਿੰਘ, ਪਿੰਡ ਅਤੇ ਡਾਕਖਾਨਾ ਤੋਲਾ 12(2)(c)(iii) ਮਾਲੀਆਂ, ਜਿਲ੍ਹਾ ਅੰਮ੍ਰਿਤਸਰ।
15 ਕੁਲਵੀਰ ਸਿੰੰਘ ਪੁੱਤਰ ਪ੍ਰਤਾਪ ਸਿੰਘ, ਪਿੰਡ ਵਡਾਲੀ ਡੋਗਰਾ, -ਉਹੀ- -ਉਹੀ- ਡਾਕਖਾਨਾ ਤਲਵੰਡੀ ਡੋਗਰਾ, ਜਿਲ੍ਹਾ ਅੰਮ੍ਰਿਤਸਰ।
16 ਬਲਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਥਤੀਆਂ, ਸਹਿਕਾਰਤਾ 12(2)(d) ਜਿਲ੍ਹਾ ਅੰਮ੍ਰਿਤਸਰ।
ਸਭਾ ਮੈਂਬਰ
17 ਸਬੰਧਤ ਬੀ.ਡੀ.ਪੀ.U.
ਸਰਕਾਰੀ 12(1)
ਨਮਾਇੰਦਾ
ਵਿਸਵਾਜੀਤ ਖੰਨਾ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।