Published by Authority
No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 2 ਜੂਨ, 2020
ਨੰ: 01/01/2019-ਮ5/2064.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਗਹਿਰੀ (ਅੰਮ੍ਰਿਤਸਰ) ਦੇ ਨੋਟੀਫਾਇਡ ਮਾਰਕਿਟ ਏਰੀਏ ਵਿੱਚ ਨਾਮਜਦ ਕੀਤੇ ਮੈਂਬਰਾਂ ਵਿਚੋਂ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਨਾਮਜਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ
ਵਿਸ਼ੇਸ਼ ਕਥਨ
ਨੰ:
1. ਸ਼੍ਰੀ ਕਸ਼ਮੀਰ ਸਿੰਘ ਪੁੱਤਰ ਸ਼੍ਰੀ ਹਰਬੰਸ ਸਿੰਘ ਪਿੰਡ ਅਤੇ ਡਾਕਖਾਨਾ ਜਨੀਆਂ, ਚੇਅਰਮੈਨ
ਜਿਲ੍ਹਾ ਅੰਮ੍ਰਿਤਸਰ।
2. ਸ਼੍ਰੀ ਸੁਰਜੀਤ ਸਿੰਘ ਪੁੱਤਰ ਚੰਨਣ ਸਿੰਘ, ਪਿੰਡ ਮੱਖਣਵਿੰਡੀ, ਵਾਈਸ ਚੇਅਰਮੈਨ ਜਿਲ੍ਹਾ ਅੰਮ੍ਰਿਤਸਰ।
ਵਿਸਵਾਜੀਤ ਖੰਨਾ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।