Servants of Knowledge
Punjab Gazette · Government of Punjab

Regarding retirment of Smt Sarita Rani

Published 12 February 2021

Department
Irrigation
Type
Ordinary
Notification no.
707
Gazetteid
CHD/0092/2021-2023
Identifier
in.gazette.punjabdsa.2021-02-12.49106
Languages
English, Punjabi

click here for IIIF manifest

184 PUNJAB GOVT. GAZ., FEBRUARY 12, 2021 (MAGHA 23, 1942 SAKA) PART I]

Published by Authority

No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਸਿੰਚਾਈ ਪ੍ਰਸੋਨਲ-2 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 1 ਅਕਤੂਬਰ, 2020

ਨੰ: 01/21/2020-5ਸਿ:ਪ੍ਰੋ2/707.-ਸ਼੍ਰੀਮਤੀ ਸਰਿਤਾ ਰਾਣੀ ਪੁੱਤਰੀ ਲੇਟ ਸ਼੍ਰੀ ਬਿਪਨ ਚੰਦਰ ਪਾਲ, ਸੁਪਰਡੰਟ ਗ੍ਰੇਡ-1, ਮੁੱਖ ਦਫਤਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ ƒ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 22/2/2012-3ਐਫ.ਪੀ.2/475 ਮਿਤੀ 08.10.2012 ਅਤੇ ਹਦਾਇਤਾਂ ਨੰ: 22/2/2012-3ਐਫ.ਪੀ.2/83 ਮਿਤੀ 30.10.2015 ਦੇ ਸਨਮੁੱਖ ਪਹਿਲੇ ਸਾਲ ਦਾ ਆਪਸ਼ਨਲ ਵਾਧਾ ਦਿੱਤਾ ਗਿਆ ਸੀ, ਹੁਣ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 22/2/2012-3ਐਫ.ਪੀ.2/237 ਮਿਤੀ 02.03.2020 ਅਨੁਸਾਰ ਮਿਤੀ 30.09.2020 ƒ ਬਾਅਦ ਦੁਪਹਿਰ ਬਤੌਰ ਸੁਪਰਡੰਟ ਗਰੇਡ-1 ਸੇਵਾ ਨਿਵਿਰਤ ਹੋ ਚੁੱਕੇ ਹਨ।

2. ਜੇਕਰ ਇਸ ਅਧਿਕਾਰਣ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਲੰਬਿਤ ਹੋਵੇ ਅਤੇ ਜਾਂ ਭਵਿੱਖ ਵਿਚ ਕੋਈ ਹੋਰ ਵਿਭਾਗੀ/ਅਨੁਸ਼ਾਸਨੀ/ਚੌਕਸੀ ਪੜਤਾਲ/ਮੁਕੱਦਮਾ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਭਾਵ ਇੰਨਕੁਆਰੀ ਚੱਲਦੀ ਰਹੇਗੀ ਅਤੇ ਉਸ ਇੰਨਕੁਆਰੀ ਦੇ ਸਿਟਿਆਂ ਦੇ ਸਨਮੁੱਖ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਸਰਵਜੀਤ ਸਿੰਘ, ਆਈ.ਏ.ਐਸ,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 29 ਸਤੰਬਰ, 2020

ਜਲ ਸਰੋਤ ਵਿਭਾਗ।

2222/02-2021/Pb. Govt. Press, S.A.S. Nagar

( 184 )
Cite this issue. Punjab Gazette, Government of Punjab, 12 February 2021. Indian Gazettes, https://egazette.servantsofknowledge.in/details/in.gazette.punjabdsa.2021-02-12.49106/. Archive identifier in.gazette.punjabdsa.2021-02-12.49106.