| 276 | ||
| PUNJAB GOVT. GAZ. (EXTRA), FEBRUARY 15, 2021 (MAGHA 26, 1942 SAKA) | ||
EXTRAORDINARY
Published by Authority
CHANDIGARH, MONDAY, FEBRUARY 15, 2021 (MAGHA 26, 1942 SAKA)
ਦਫਤਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ
ਅਧਿਸੂਚਨਾ
ਮਿਤੀ 17 ਜਨਵਰੀ, 2021
ਨੰ: ਡੀ.ਏ-ਚੋਣਾਂ/ਰਈਆ/ਅੰਮ੍ਰਿਤਸਰ/04.-ਪੰਜਾਬ ਪੰਚਾਇਤੀ ਰਾਜ ਐਕਟ 1994(ਅਮੈਂਡਮੈਂਟ ਐਕਟ ਨੰ: 14 ਸਾਲ 2014) ਧਾਰਾ 10-ਏ (ਧਾਰਾ 10 ਨਾਲ ਪੜ੍ਹਿਆ ਜਾਵੇ) ਅਧੀਨ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਹੇਠਾਂ ਦਰਜ ਅਨੁਸੂਚੀ ਵਿੱਚ ਬਲਾਕ ਰਈਆ ਦੀਆਂ ਗ੍ਰਾਮ ਪੰਚਾਇਤ ਵੜੈਚ ਅਤੇ ਵੜੈਚ ਖੁਰਦ ਦੇ ਚੋਣ ਵਾਰਡ (ਲੜੀ ਨੰਬਰਾਂ ਸਮੇਤ) ਨਿਰਧਾਰਤ ਕੀਤੇ ਜਾਂਦੇ ਹਨ:-
ਅਨੁਸੂਚੀ
ਬਲਾਕ ਰਈਆ
ਜਿਲ੍ਹਾ ਅੰਮ੍ਰਿਤਸਰ
ਲੜੀ ਗ੍ਰਾਮ ਚੋਣ ਵਾਰਡ ਚੋਣ ਵਾਰਡ ਦਾ ਚੋਣ ਵਾਰਡ ਵਿੱਚ ਸ਼ਾਮਲ ਖੇਤਰ
ਨੰ: ਪੰਚਾਇਤ ਦਾ ਲੜੀ ਰਾਖਵਾਂਕਰਨ
ਦਾ ਨਾਂ ਨੰਬਰ
1 2 3 4 5
1 ਵੜੈਚ 1 ਐਸ.ਸੀ ਸਿਮਰਜੀਤ ਕੌਰ ਪਤਨੀ ਦਿਆਲ ਸਿੰਘ ਦੇ ਘਰ ਤੋਂ ਬਲਵੰਤ
ਸਿੰਘ ਪੁੱਤਰ ਮੇਹਰ ਸਿੰਘ ਦੇ ਘਰ ਤੱਕ ਮਕਾਨ ਨੰ: 1 ਤੋਂ 22
2 ਐਸ.ਸੀ. (ਇ) ਸਿਮਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਦੇ ਘਰ ਤੋਂ ਸੁਰੇਸ਼ ਰਾਏ
ਪੁੱਤਰ ਜ਼ੋਗਿੰਦਰ ਰਾਏ ਦੇ ਘਰ ਤੱਕ ਮਕਾਨ ਨੰ: 60 ਤੋਂ 78
3 ਇਸਤਰੀ ਅਜੀਤ ਕੌਰ ਪਤਨੀ ਕਰਤਾਰ ਸਿੰਘ ਦੇ ਘਰ ਤੋਂ ਸੁਖਜਿੰਦਰ ਸਿੰਘ
ਪੁੱਤਰ ਮਲਕੀਤ ਸਿੰਘ ਦੇ ਘਰ ਤੱਕ ਮਕਾਨ ਨੰ: 23 ਤੋਂ 59
4 ਜਰਨਲ ਬਲਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਦੇ ਘਰ ਤੋਂ ਸੰਦੀਪ
ਕੁਮਾਰ ਪੁੱਤਰ ਬੀਰ ਸਿੰਘ ਦੇ ਘਰ ਤੱਕ ਮਕਾਨ ਨੰ: 79 ਤੋਂ 100
5 ਜਰਨਲ ਸਤਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਘਰ ਤੋਂ ਵਾਸਦੇਵ ਪੁੱਤਰ PUNJAB GOVT. GAZ. (EXTRA), FEBRUARY 15, 2021 (MAGHA 26, 1942 SAKA) 277 2 ਵੜੈਚ ਖੁਰਦ 1 ਐਸ.ਸੀ. ਮੰਜੂ ਨਾਥ ਪੁੱਤਰ ਦੇਵਰਈਆ ਦੇ ਘਰ ਤੋਂ ਲਾਲ ਸਿੰਘ ਪੁੱਤਰ ਸ਼ੰਕਰ ਸਿੰਘ ਦੇ ਘਰ ਤੱਕ ਮਕਾਨ ਨੰ: 1 ਤੋਂ 65 2 ਇਸਤਰੀ ਬਲਦੇੇਵ ਕਿਸ਼ਨ ਸੂਦ ਦੇ ਘਰ ਤੋਂ ਅਨੁਰਾਧਾ ਦੇਵੀ ਪਤਨੀ ਅਮਿਤ
ਕੁਮਾਰ ਦੇ ਘਰ ਤੱਕ ਮਕਾਨ ਨੰ: 66 ਤੋਂ 97
3 ਇਸਤਰੀ ਸੁਖਵਿੰਦਰ ਕੌਰ ਪਤਨੀ ਗੁਰਦਿਆਲ ਸਿੰਘ ਦੇ ਘਰ ਤੋਂ ਅੰਮ੍ਰਿਤਪਾਲ
ਸਿੰਘ ਪੁੱਤਰ ਅੰਗਰੇਜ਼ ਸਿੰਘ ਦੇ ਘਰ ਤੱਕ ਮਕਾਨ ਨੰ: 98 ਤੋਂ 150 4 ਜਰਨਲ ਬਿੰਦੀਆ ਚੰਦ ਪੁੱਤਰ ਰਾਮ ਪ੍ਰਕਾਸ਼ ਦੇ ਘਰ ਤੋਂ ਲਛਮੀ ਦੇਵੀ
ਪਤਨੀ ਬਾਬੂ ਰਾਮ ਦੇ ਘਰ ਤੱਕ ਮਕਾਨ ਨੰ: 151 ਤੋਂ 180 5 ਜਰਨਲ ਮੁਖਤਿਆਰੀ ਪਤਨੀ ਮਾਨ ਸਿੰਘ ਦੇ ਘਰ ਤੋਂ ਰਾਜ ਕੁਮਾਰੀ
ਪਤਨੀ ਜਗਦੀਸ਼ ਦੇ ਘਰ ਤੱਕ ਮਕਾਨ ਨੰ: 181 ਤੋਂ 284
ਸਹੀ/-
ਗੁਰਪ੍ਰੀਤ ਸਿੰਘ ਖਹਿਰਾ (ਆਈ.ਏ.ਐਸ.),
ਡਿਪਟੀ ਕਮਿਸ਼ਨਰ, ਅੰਮ੍ਰਿਤਸਰ।