Servants of Knowledge
Punjab Gazette · Government of Punjab

Regarding Market Committee Gurdaspur

Published 19 February 2021

Department
Agriculture
Type
Ordinary
Notification no.
2073
Gazetteid
CHD/0092/2021-2023
Identifier
in.gazette.punjabdsa.2021-02-19.49126
Languages
English, Punjabi

click here for IIIF manifest

PART I] PUNJAB GOVT. GAZ., FEBRUARY 19, 2021 (MAGHA 30, 1942 SAKA) 201

Published by AuthorityPublished by AuthorityPublished by AuthorityPublished by AuthorityPublished by Authority

No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 2 ਜੂਨ, 2020

ਨੰ: 01/6/2019-ਮ5/2073.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਗੁਰਦਾਸਪੁਰ (ਗੁਰਦਾਸਪੁਰ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1     ਵਰਿੰਦਰ ਕੁਮਾਰ ਪੁੱਤਰ ਦੁਰਗਾ ਦਾਸ, ਪਿੰਡ ਅਤੇ ਡਾਕਖਾਨਾ ਦੋਰਾਂਗਲਾ,     ਪ੍ਰੋਡਿਊਸਰਜ਼     12(2)(c)(i)
      ਜ਼ਿਲ੍ਹਾ ਗੁਰਦਾਸਪੁਰ।
2     ਸੁੱਚਾ ਸਿੰੰਘ ਮੁਲਤਾਨੀ ਪੁੱਤਰ ਸਰਦਾਰ ਸਿੰਘ, ਪਿੰਡ ਚਾਵਾ,               -ਉਹੀ-          -ਉਹੀ-
      ਡਾਕਖਾਨਾ ਟਿਬਰੀ, ਜ਼ਿਲ੍ਹਾ ਗੁਰਦਾਸਪੁਰ।
3      ਤਰਸੇਮ ਸਰਮਾ ਪੁੱਤਰ ਅਮਰ ਨਾਥ, ਪਿੰਡ ਉਮਰਪੁਰ ਖੁਰਦ,                   -ਉਹੀ-          -ਉਹੀ-
      ਡਾਕਖਾਨਾ ਦੋਰਾਂਗਲਾ, ਜ਼ਿਲ੍ਹਾ ਗੁਰਦਾਸਪੁਰ।
4     ਚੰਦਰ ਸੇਖਰ ਪੁੱਤਰ ਦੇਵੀ ਸਿੰਘ, ਪਿੰਡ ਥਾਥੀ (Thathi)                  -ਉਹੀ-          -ਉਹੀ-
      ਤਹਿਸੀਲ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ।
5     ਜਸਵਿੰਦਰ ਕੌਰ ਪਤਨੀ ਨਿਸਾਨ ਸਿੰਘ, ਪਿੰਡ Jaura Chhittrfan,            -ਉਹੀ-          -ਉਹੀ-
      ਜ਼ਿਲ੍ਹਾ ਗੁਰਦਾਸਪੁਰ।
( 201 ) 202 PUNJAB GOVT. GAZ., FEBRUARY 19, 2021 (MAGHA 30, 1942 SAKA) PART I] 6 ਪ੍ਰਮਜੀਤ ਸਿੰੰਘ ਪੁੱਤਰ ਤੀਰਤਾ ਸਿੰਘ, -ਉਹੀ- -ਉਹੀ-

ਪਿੰਡ ਮਹਾਦੇਵ ਖੁਰਦ, ਜ਼ਿਲ੍ਹਾ ਗੁਰਦਾਸਪੁਰ।

7 ਬਲਕਾਰ ਸਿੰਘ ਪੁੱਤਰ ਗਿਆਨ ਸਿੰਘ, ਪਿੰਡ ਤੇ ਡਾਕਖਾਨਾ -ਉਹੀ- -ਉਹੀ- ਪੁਰਾਣਾ ਸਾਅਲਾ (Purana Shalla) ਜ਼ਿਲ੍ਹਾ ਗੁਰਦਾਸਪੁਰ।

8 ਜੋਗਿੰਦਰ ਕੌਰ ਪਤਨੀ ਟਹਿਲ ਸਿੰਘ, ਪਿੰਡ ਤੇ ਡਾਕਖਾਨਾ -ਉਹੀ- -ਉਹੀ- ਪੁਰਾਣਾ ਸਾਅਲਾ (Purana Shalla) ਜ਼ਿਲ੍ਹਾ ਗੁਰਦਾਸਪੁਰ।

9 ਕੇਵਲ ਮਸੀਹ ਪੁੱਤਰ ਮਲਕਾ, ਪਿੰਡ Ghot Pokhar, -ਉਹੀ- -ਉਹੀ- ਜ਼ਿਲ੍ਹਾ ਗੁਰਦਾਸਪੁਰ।

10 ਪਰਵੀਨ ਦੋਰਾਂਗਲਾ ਪੁੱਤਰ ਪ੍ਰੇਮ ਨਾਥ ਪਿੰਡ ਤੇ ਡਾਕਖਾਨਾ ਦੋਰਾਂਗਲਾ, ਆੜ੍ਹਤੀ 12(2)(c)(ii) ਜ਼ਿਲ੍ਹਾ ਗੁਰਦਾਸਪੁਰ ਮੈਸਰਜ ਪ੍ਰੇਮ ਨਾਥ, ਪ੍ਰਵੀਨ ਕੁਮਾਰ ਕਮਿਸ਼ਨ ਏਜੰਟ।

11 ਹੀਰਾ ਲਾਲ ਪੁੱਤਰ ਦਿਵਾਨ ਚੰਦ, ਪਿੰਡ ਪੋਖੋਵਾਲ ਕੁਲੀਨਾ, -ਉਹੀ- -ਉਹੀ- ਤਹਿਸੀਲ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ।

12 ਨਵਜੋਤ ਸਿੰਘ ਪੁੱਤਰ ਕਾਬਲ ਸਿੰਘ, ਪਿੰਡ ਬੱਬੇਹਾਲੀ, -ਉਹੀ- -ਉਹੀ- ਜ਼ਿਲ੍ਹਾ ਗੁਰਦਾਸਪੁਰ।

13 ਸੁੱਚਾ ਸਿੰਘ ਪੁੱਤਰ ਗਰੀਬ ਸਿੰਘ, ਨੇੜੇ ਮਿਲਕ ਪਲਾਂਟ ਗੁਰਦਾਸਪੁਰ -ਉਹੀ- -ਉਹੀ- 14 ਭੁਪਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਪਿੰਡ ਤੇ ਡਾਕਖਾਨਾ ਲਖਣਪਾਲ, ਤੋਲਾ 12(2)(c) (iii) ਜ਼ਿਲ੍ਹਾ ਗੁਰਦਾਸਪੁਰ।

15 ਕੀਮਤੀ ਲਾਲ ਪੁੱਤਰ ਮੋਹਨ ਲਾਲ ਪਿੰਡ ਟਿੱਬਰ (Tibber) -ਉਹੀ- -ਉਹੀ- ਜ਼ਿਲ੍ਹਾ ਗੁਰਦਾਸਪੁਰ।

16 ਸ਼ਰਨਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ, ਪਿੰਡ ਪਾਹੜਾ, ਸਹਿਕਾਰਤਾ 12(2)(d) ਜ਼ਿਲ੍ਹਾ ਗੁਰਦਾਸਪੁਰ।

ਸਭਾ ਮੈਂਬਰ

17 ਸਬੰਧਤ ਬੀ.ਡੀ.ਪੀ.U.

ਸਰਕਾਰੀ 12(1)

ਨਮਾਇੰਦਾ

ਵਿਸਵਾਜੀਤ ਖੰਨਾ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2227/02-2021/Pb. Govt. Press, S.A.S. Nagar

Cite this issue. Punjab Gazette, Government of Punjab, 19 February 2021. Indian Gazettes, https://egazette.servantsofknowledge.in/details/in.gazette.punjabdsa.2021-02-19.49126/. Archive identifier in.gazette.punjabdsa.2021-02-19.49126.