Servants of Knowledge
Punjab Gazette · Government of Punjab

Regarding Market Committee Amritsar

Published 19 February 2021

Department
Agriculture
Type
Ordinary
Notification no.
2067
Gazetteid
CHD/0092/2021-2023
Identifier
in.gazette.punjabdsa.2021-02-19.49127
Languages
English, Punjabi

click here for IIIF manifest

198 PUNJAB GOVT. GAZ., FEBRUARY 19, 2021 (MAGHA 30, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 2 ਜੂਨ, 2020

ਨੰ: 01/01/2019-ਮ5/2067.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਅੰਮ੍ਰਿਤਸਰ (ਅੰਮ੍ਰਿਤਸਰ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1     ਰਮਿੰਦਰ ਸਿੰਘ ਪੁੱਤਰ ਸਵਰਨ ਸਿੰਘ, ਪਿੰਡ ਅਤੇ ਡਾਕਖਾਨਾ                 ਪ੍ਰੋਡਿਊਸਰਜ਼     12(2)(c)  (i)
      ਖਟਾਨੀਆਂ, ਜਿਲ੍ਹਾ ਅੰਮ੍ਰਿਤਸਰ।
2     ਬਾਅਦ ਵਿੱਚ ਨਾਮਜਦ ਕੀਤਾ ਜਾਵੇਗਾ।                                    -ਉਹੀ-           -ਉਹੀ-
3     ਸੁਖਚੈਨ ਸਿੰੰਘ ਪੁੱਤਰ ਨਿਰਭੈਲ ਸਿੰਘ, ਪਿੰਡ ਅਤੇ ਡਾਕਖਾਨਾ                -ਉਹੀ-           -ਉਹੀ-
      ਰਾਮਪੁਰ ਚੀਤਾ, ਜਿਲ੍ਹਾ ਅੰਮ੍ਰਿਤਸਰ।
4     ਸੁਖਰਾਜ ਸਿੰੰਘ ਪੁੱਤਰ ਜੋਗਿੰਦਰ ਸਿੰਘ, ਪਿੰਡ ਅਤੇ ਡਾਕਖਾਨਾ               -ਉਹੀ-           -ਉਹੀ-
      ਮਾਨਾਂਵਾਲਾ ਕਲਾਂ, ਜਿਲ੍ਹਾ ਅੰਮ੍ਰਿਤਸਰ।
5     ਸੁਖਦੇਵ ਸਿੰੰਘ ਪੁੱਤਰ ਅਮਰੀਕ ਸਿੰਘ ਪੰਚ, ਵਾਰਡ ਨੰ: 1,                  -ਉਹੀ-           -ਉਹੀ-
      ਪਿੰਡ ਜੰਡ, ਡਾਕਖਾਨਾ ਨੰਗਲ ਦਿਆਲ, ਤਹਿਸੀਲ ਅਤੇ ਜਿਲ੍ਹਾ ਅੰਮ੍ਰਿਤਸਰ।
6     ਬਲਵਿੰਦਰ ਸਿੰੰਘ ਪੁੱਤਰ ਸੂਰਤਾ ਸਿੰਘ ਮੈਂਬਰ ਬਲਾਕ ਸੰਮਤੀ                 -ਉਹੀ-           -ਉਹੀ-
ਪਿੰਡ ਮਰਾਰੀ ਤਹਿਸੀਲ ਅਤੇ ਜਿਲ੍ਹਾ ਅੰਮ੍ਰਿਤਸਰ। ( 198 ) PART I] PUNJAB GOVT. GAZ., FEBRUARY 19, 2021 (MAGHA 30, 1942 SAKA) 199 7 ਬਾਅਦ ਵਿੱਚ ਨਾਮਜਦ ਕੀਤਾ ਜਾਵੇਗਾ। -ਉਹੀ- -ਉਹੀ-

8 ਮੁੱਖਾ ਰਾਮ ਪੁੱਤਰ ਹਰਨਾਮ ਦਾਸ, ਪਿੰਡ ਤੇ ਡਾਕਖਾਨਾ ਸੋਹੀਆ ਖੁਰਦ, -ਉਹੀ- -ਉਹੀ- ਜਿਲ੍ਹਾ ਅੰਮ੍ਰਿਤਸਰ।

9 ਕਮਲਜੀਤ ਕੌਰ ਪਤਨੀ ਹਰਭਜਨ ਸਿੰਘ, ਪਿੰਡ ਤੇ ਡਾਕਖਾਨਾ ਹੇਅਰ, -ਉਹੀ- -ਉਹੀ- ਹਵਾਈ ਰੋਡ ਜਿਲ੍ਹਾ ਅੰਮ੍ਰਿਤਸਰ।

10 ਧਰਮ ਪਾਲ ਪੁੱਤਰ ਭੇਜ ਨਾਥ ਪਿੰਡ ਤੇ ਡਾਕਖਾਨਾ ਮਹਿਲ ਆੜ੍ਹਤੀ 12(2)(c) (ii) ਜਿਲ੍ਹਾ ਅੰਮ੍ਰਿਤਸਰ।

11 ਜਗਜੀਤ ਸਿੰੰਘ ਪੁੱਤਰ ਸੰਤੋਖ ਸਿੰਘ, ਪਿੰਡ ਤੇ -ਉਹੀ- -ਉਹੀ- ਡਾਕਖਾਨਾ ਬਿਸੰਬਰਪੁਰ, ਜਿਲ੍ਹਾ ਅੰਮ੍ਰਿਤਸਰ।

12 ਸੰਜੀਵ ਅਰੋੜਾ ਪੁੱਤਰ ਰੂਪ ਚੰਦ ਅਰੋੜਾ, ਦੁਕਾਨ ਨੰ: 37, -ਉਹੀ- -ਉਹੀ- ਸਬਜੀ ਮੰਡੀ, ਵੱਲਾ ਜਿਲ੍ਹਾ ਅੰਮ੍ਰਿਤਸਰ।

13 ਗੁਰਬਿੰਦਰ ਸਿੰਘ ਪੁੱਤਰ ਦਾਰਾ ਸਿੰਘ ਭਗਤਾ ਵਾਲੀ ਮੰਡੀ, ਅੰਮ੍ਰਿਤਸਰ -ਉਹੀ- -ਉਹੀ- ਮਕਾਨ ਨੰ: ਡੀ-237, ਰਣਜੀਤ ਐਵੀਨਿਊ, ਅੰਮ੍ਰਿਤਸਰ।

14 ਅਰੁਣ ਕੁਮਾਰ ਪੱਪਲ ਪੁੱਤਰ Uਮ ਪ੍ਰਕਾਸ (ਮਕਾਨ ਨੰ: 793, ਤੋਲਾ 12(2)(c) (iii) ਸਟਰੀਟ ਬਹੀਆਂ, ਕਟੜਾ ਭਾਈ ਸੰੰਤ ਸਿੰਘ (ਇਨ ਸਾਈਡ ਬੇਰੀ ਗੇਟ)

ਅੰਮ੍ਰਿਤਸਰ।

15 ਬਾਅਦ ਵਿੱਚ ਨਾਮਜਦ ਕੀਤਾ ਜਾਵੇਗਾ। -ਉਹੀ- -ਉਹੀ- 16 ਸੁਖਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਤੇ ਡਾਕਖਾਨਾ ਖੱਪੜ ਖੇਰੀ, ਸਹਿਕਾਰਤਾ 12(2)(d) ਜਿਲ੍ਹਾ ਅੰਮ੍ਰਿਤਸਰ।

ਸਭਾ ਮੈਂਬਰ

17 ਸਬੰਧਤ ਬੀ.ਡੀ.ਪੀ.U.

ਸਰਕਾਰੀ 12(1)

ਨਮਾਇੰਦਾ

ਵਿਸਵਾਜੀਤ ਖੰਨਾ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2227/02-2021/Pb. Govt. Press, S.A.S. Nagar

Cite this issue. Punjab Gazette, Government of Punjab, 19 February 2021. Indian Gazettes, https://egazette.servantsofknowledge.in/details/in.gazette.punjabdsa.2021-02-19.49127/. Archive identifier in.gazette.punjabdsa.2021-02-19.49127.