Published by AuthorityPublished by AuthorityPublished by AuthorityPublished by AuthorityPublished by Authority
No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 22 ਜੂਨ, 2020
ਨੰ: 01/22/2019-ਮ5/2415.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਮਲੋਟ (ਸ੍ਰੀ ਮੁਕਤਸਰ ਸਾਹਿਬ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ
ਨੰ: ਸਰਵ ਸ਼੍ਰੀ/ਸ਼੍ਰੀਮਤੀ
ਸਬੰਧਿਤ ਧਾਰਾ
1 ਵਿਕਰਮ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ, ਪਿੰਡ ਤਰਮਾਲਾ, ਪ੍ਰੋਡਿਊਸਰਜ਼ 12(2)(c)(i)
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
2 ਇਕਬਾਲ ਸਿੰਘ ਪੁੱਤਰ ਅਵਤਾਰ ਸਿੰਘ, ਪਿੰਡ ਆਧਨੀਆ, -ਉਹੀ- -ਉਹੀ-
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
3 ਪਰਮਪਾਲ ਸਿੰਘ, ਪਿੰਡ ਪੰਨੀਵਾਲ, -ਉਹੀ- -ਉਹੀ-
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
4 ਰਵਿੰਦਰ ਕੌਰ, ਰੱਤਾ ਟਿੱਬਾ, -ਉਹੀ- -ਉਹੀ-
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
5 ਭੁਪਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ, ਪਿੰਡ ਰਾਮਨਗਰ -ਉਹੀ- -ਉਹੀ-
ਖਜਾਨ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
204 PUNJAB GOVT. GAZ., FEBRUARY 19, 2021 (MAGHA 30, 1942 SAKA) PART I]
6 ਤਰਲੋਚਨ ਸਿੰੰਘ ਪੁੱਤਰ ਸ਼ੇਰਲਖਮੀਰ ਸਿੰਘ, -ਉਹੀ- -ਉਹੀ-
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
7 ਚਰਨ ਸਿੰਘ, ਪਿੰਡ ਸੇਖੋਂਵਾਲਾ,
-ਉਹੀ- -ਉਹੀ- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
8 ਦਲਜੀਤ ਸਿੰਘ ਪੁੱਤਰ ਮਨਜੀਤ ਸਿੰਘ, ਪਿੰਡ ਲਖਮੀਰੇਆਣਾ, -ਉਹੀ- -ਉਹੀ- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
9 ਸੰਤੋਸ਼ ਕੌਰ ਪਤਨੀ ਜਗਨ ਸਿੰਘ, ਪਿੰਡ ਬੋਦੀਵਾਲਾ ਖੜਕ ਸਿੰਘ, -ਉਹੀ- -ਉਹੀ- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
10 ਪ੍ਰੇਮ ਕੁਮਾਰ ਗੋਇਲ, ਵਾਰਡ ਨੰ: 17, ਮਲੋਟ, ਆੜ੍ਹਤੀ 12(2)(c)(ii) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਆੜਤ ਲਾਇਸੰਸ ਨੰ: 3350
11 ਰਛਪਾਲ ਸਿੰਘ, ਪਿੰਡ ਖੁੰਡੀਆ ਮਹਾਂ ਸਿੰਘ, -ਉਹੀ- -ਉਹੀ- ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
12 ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਪਿੰਡ ਤੇ ਡਾਕਖਾਨਾ ਮਲੋਟ ਪਿੰਡ, -ਉਹੀ- -ਉਹੀ- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
13 ਬਾਅਦ ਵਿੱਚ ਨਾਮਜਦ ਕੀਤਾ ਜਾਵੇਗਾ। -ਉਹੀ- -ਉਹੀ- 14 ਸੁਖਮੰਦਰ ਸਿੰਘ, ਪਿੰਡ ਅਸਪਾਲਾ, ਤੋਲਾ 12(2)(c)(iii) ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
15 ਭਾਰਤ ਭੂਸ਼ਣ ਪੁੱਤਰ ਕਾਲੂ ਰਾਮ, ਵਾਸੀ ਮਲੋਟ ਸਿਟੀ, -ਉਹੀ- -ਉਹੀ- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
16 ਸੁਖਵਿੰਦਰ ਸਿੰਘ ਪੁੱਤਰ ਹਰਸਾ ਸਿੰਘ, ਪਿੰਡ ਗੁਰੂਸਰ ਜੋਧਾ, ਸਹਿਕਾਰਤਾ 12(2)(d) ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਸਭਾ ਮੈਂਬਰ
17 ਸਬੰਧਤ ਬੀ.ਡੀ.ਪੀ.U.
ਸਰਕਾਰੀ 12(1)
ਨਮਾਇੰਦਾ
ਵਿਸਵਾਜੀਤ ਖੰਨਾ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।