Servants of Knowledge
Punjab Gazette · Government of Punjab

Regarding Market Committee Giddarbaha

Published 19 February 2021

Department
Agriculture
Type
Ordinary
Notification no.
2421
Gazetteid
CHD/0092/2021-2023
Identifier
in.gazette.punjabdsa.2021-02-19.49129
Languages
English, Punjabi

click here for IIIF manifest

PART I] PUNJAB GOVT. GAZ., FEBRUARY 19, 2021 (MAGHA 30, 1942 SAKA) 205

Published by AuthorityPublished by AuthorityPublished by AuthorityPublished by AuthorityPublished by Authority

No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 22 ਜੂਨ, 2020

ਨੰ: 01/22/2019-ਮ5/2421.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1 ਬਲਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਪਿੰਡ ਭੁੱਟੀਵਾਲਾ, ਪ੍ਰੋਡਿਊਸਰਜ਼ 12(2)(c)(i) ਬਲਾਕ ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

2 ਜਸਕਰਨ ਸਿੰਘ ਪੁੱਤਰ ਬਲਦੇਵ ਸਿੰਘ, ਪਿੰਡ ਆਸਾਬੁੱਟਰ, -ਉਹੀ- -ਉਹੀ- ਬਲਾਕ ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

3 ਬੋਹੜ ਸਿੰਘ ਪੁੱਤਰ ਲਾਲ ਸਿੰਘ, ਪਿੰਡ ਸੁੱਖਣਾ ਅਬਲੂ, -ਉਹੀ- -ਉਹੀ- ਬਲਾਕ ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

4 ਸੁਖਮੰਦਰ ਸਿੰਘ ਪੁੱਤਰ ਦਰਬਾਰਾ ਸਿੰਘ, ਪਿੰਡ ਚੱਕ ਗਿਲਜੇਵਾਲਾ, -ਉਹੀ- -ਉਹੀ- ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

5 ਜਸਵੀਰ ਸਿੰਘ ਪੁੱਤਰ ਲਾਭ ਸਿੰਘ, ਪਿੰਡ ਭਲਾਈਆਨਾ, -ਉਹੀ- -ਉਹੀ- ਬਲਾਕ ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

( 205 ) 206 PUNJAB GOVT. GAZ., FEBRUARY 19, 2021 (MAGHA 30, 1942 SAKA) PART I] 6 ਪ੍ਰਭਜੋਤ ਸਿੰੰਘ ਪੁੱਤਰ ਕਰਨੈਲ ਸਿੰਘ, ਪਿੰਡ ਲੋਹਾਰਾ, -ਉਹੀ- -ਉਹੀ-

ਬਲਾਕ ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

7 ਪਰਮਜੀਤ ਕੌਰ ਪਤਨੀ ਗੁਰਤੇਜ ਸਿੰਘ, ਪਿੰਡ ਥੇੜੀ, -ਉਹੀ- -ਉਹੀ- ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

8 ਜੋਗਿੰਦਰ ਸਿੰਘ ਪੁੱਤਰ ਜੰਗੀਰ ਸਿੰਘ, ਪਿੰਡ ਸਮਾਗ, -ਉਹੀ- -ਉਹੀ- ਬਲਾਕ ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

9 ਦੂਨੀਚੰਦ ਪੁੱਤਰ ਕਰਮ ਚੰਦ, ਪਿੰਡ ਕੋਟਲੀ ਅਬਲੂ, -ਉਹੀ- -ਉਹੀ- ਬਲਾਕ ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

10 ਸੰਸਾਰ ਸਿੰਘ ਪੁੱਤਰ ਸਰਵਨ ਸਿੰਘ ਪਿੰਡ ਮਾਲਹਾ, ਆੜ੍ਹਤੀ 12(2) (c) (ii) ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

11 ਦੀਪਕ ਗਰਗ ਪੁੱਤਰ ਮਿਥਨ ਲਾਲ ਗਰਗ, -ਉਹੀ- -ਉਹੀ- ਤਹਿਸੀਲ ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

12 ਭੁਪਿੰਦਰ ਸਿੰਘ ਪੁੱਤਰ ਜਲੌਰ ਸਿੰਘ, ਪਿੰਡ ਸਰਦਾਰਗੜ੍ਹ, -ਉਹੀ- -ਉਹੀ- ਜਿਲ੍ਹਾ ਬਠਿਡਾ, ਟਰੇਡਿੰਗ ਕੰਪਨੀ ਸਰਦਾਰਗੜ੍ਹ।

13 ਜਸਵਿੰਦਰ ਸਿੰਘ ਪੁੱਤਰ ਅਜਮੇਰ ਸਿੰਘ, ਜੰਗੀਆਨਾ, -ਉਹੀ- -ਉਹੀ- ਜਿਲ੍ਹਾ ਬਠਿਡਾ, ਮਾਹਲ ਟਰੇਡਿੰਗ ਕੰਪਨੀ।

14 ਕ੍ਰਿਸ਼ਨ ਲਾਲ, ਭੱਟੀ ਚੱਕ, ਅਤਰ ਸਿੰਘ ਵਾਲਾ, ਤੋਲਾ 12(2)(c)(iii) ਜਿਲ੍ਹਾ ਬਠਿੰਡਾ।

15 ਰਣਜੀਤ ਸਿੰਘ ਪੁੱਤਰ ਵੀਰ ਚੰਦ, ਪਿੰਡ ਬਬੀਹਾ, -ਉਹੀ- -ਉਹੀ- ਜਿਲ੍ਹਾ ਬਠਿੰਡਾ।

16 ਦਰਸ਼ਨ ਸਿੰਘ ਪੁੱਤਰ ਲਾਭ ਸਿੰਘ, ਪਿੰਡ ਥਰਾਜ ਵਾਲਾ, ਸਹਿਕਾਰਤਾ 12(2)(d) ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਸਭਾ ਮੈਂਬਰ

17 ਸਬੰਧਤ ਬੀ.ਡੀ.ਪੀ.U.

ਸਰਕਾਰੀ

ਨਮਾਇੰਦਾ

ਸਹੀ/-

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2227/02-2021/Pb. Govt. Press, S.A.S. Nagar

Cite this issue. Punjab Gazette, Government of Punjab, 19 February 2021. Indian Gazettes, https://egazette.servantsofknowledge.in/details/in.gazette.punjabdsa.2021-02-19.49129/. Archive identifier in.gazette.punjabdsa.2021-02-19.49129.