Published by AuthorityPublished by AuthorityPublished by AuthorityPublished by AuthorityPublished by Authority
No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 22 ਜੂਨ, 2020
ਨੰ: 01/12/2019-ਮ5/2427.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਢਿੱਲਵਾਂ (ਜ਼ਿਲ੍ਹਾ ਕਪੂਰਥਲਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ
ਨੰ: ਸਰਵ ਸ਼੍ਰੀ/ਸ਼੍ਰੀਮਤੀ
ਸਬੰਧਿਤ ਧਾਰਾ
1 ਬਲਵੰਤ ਸਿੰਘ ਪੁੱਤਰ ਸੁਰਜੀਤ ਸਿੰਘ, ਪਿੰਡ ਮਨਸੂਰਵਾਲ ਬੇਟ, ਪ੍ਰੋਡਿਊਸਰਜ਼ 12(2) (c) (i)
ਡਾਕਘਰ ਢਿੱਲਵਾਂ, ਜਿਲ੍ਹਾ ਕਪੂਰਥਲਾ।
2 ਸ਼ਰਨਜੀਤ ਸਿੰਘ ਪੁੱਤਰ ਹਰਬੰਸ ਸਿੰਘ, ਪਿੰਡ ਲੱਖਾਂ ਕੇ ਪੱਡ, -ਉਹੀ- -ਉਹੀ-
ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
3 ਬਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਪਿੰਡ ਜਾਤੀਕੇ, -ਉਹੀ- -ਉਹੀ-
ਡਾਕਘਰ ਸੰਗੋਜਲਾ, ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ)
4 ਧਰਮਜੀਤ ਸਿੰਘ ਪੁੱਤਰ ਪਾਲ ਸਿੰਘ, ਡਾਕਘਰ ਭਨਢਾਲ ਬੇਟ, -ਉਹੀ- -ਉਹੀ-
ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
5 ਬਿੱਕਰ ਸਿੰਘ ਪੁੱਤਰ ਨਿਰੰਜਨ ਸਿੰਘ, ਬੁਟਾਲਾ, -ਉਹੀ- -ਉਹੀ-
ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
208 PUNJAB GOVT. GAZ., FEBRUARY 19, 2021 (MAGHA 30, 1942 SAKA) PART I]
6 ਸੁਖਜਿੰਦਰਪਾਲ ਸਿੰੰਘ ਉਰਫ ਮਿੱਠੂ ਸੰਧੂ, ਪਿੰਡ ਦੋਦਪੁਰ, -ਉਹੀ- -ਉਹੀ-
ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
7 ਜਰਨੈਲ ਸਿੰਘ ਪੁੱਤਰ ਗੁਰਦੀਪ ਸਿੰਘ, ਪਿੰਡ ਅਤੇ ਡਾਕਘਰ ਨੂਰਪੁਰ -ਉਹੀ- -ਉਹੀ- ਲੂਬਾਨਾ, ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
8 ਗੁਰਸ਼ਰਨਜੀਤ ਸਿੰਘ ਪੁੱਤਰ ਬਿਸ਼ਮਬਾਰ ਸਿੰਘ, ਪਿੰਡ ਅਤੇ ਡਾਕਘਰ -ਉਹੀ- -ਉਹੀ- ਨੂਰਪੁਰ ਲੂਬਾਨਾ, ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
9 ਹਰਜੀਤ ਕੌਰ ਪਤਨੀ ਬਖਸ਼ਿਸ ਸਿੰਘ, ਪਿੰਡ ਬਾਦਲਪੁਰ, -ਉਹੀ- -ਉਹੀ- ਡਾਕਖਾਨਾ ਲੱਖਣ ਕੇ ਪੱਡਾ, ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
10 ਸਤਪਾਲ ਸਿੰਘ ਪੁੱਤਰ ਸਵਰਨ ਸਿੰਘ ਪਿੰਡ ਗਧਾਨੀ, ਆੜ੍ਹਤੀ 12(2)(c)(ii) ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
11 ਮਲਕੀਤ ਸਿੰਘ ਪੁੱਤਰ ਗੁਰਬਚਨ ਸਿੰਘ, ਪਿੰਡ ਮੰਦਰ ਬੇਟ, -ਉਹੀ- -ਉਹੀ- ਡਾਕਘਰ ਨੂਰਪੁਰ ਲੂਬਾਨਾ, ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
12 ਦਵਿੰਦਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਪਿੰਡ ਅਤੇ ਡਾਕਘਰ -ਉਹੀ- -ਉਹੀ- ਭੰਨਡਾਲ ਬੇਟ, ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
13 ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ, ਪਿੰਡ ਭੁੱਲਰ ਬੇਟ, -ਉਹੀ- -ਉਹੀ- ਡਾਕਘਰ ਢਿੱਲਵਾਂ, ਜਿਲ੍ਹਾ ਕਪੂਰਥਲਾ।
14 ਕਰਮਜੀਤ ਸਿੰਘ ਪੁੱਤਰ ਚੰਨਾ ਸਿੰਘ, ਪਿੰਡ ਫਤਿਹਪੁਰ, ਤੋਲਾ 12(2)(c)(iii) ਡਾਕਘਰ ਭੰਨਡਾਲ ਬੇਟ, ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।
15 ਮਹਿੰਦਰ ਸਿੰਘ ਪੁੱਤਰ ਫਕੀਰ ਸਿੰਘ, ਪਿੰਡ ਢਿਲਵਾਂ, -ਉਹੀ- -ਉਹੀ- ਜਿਲ੍ਹਾ ਕਪੂਰਥਲਾ।
16 ਕੁਲਵੰਤ ਸਿੰਘ ਪੁੱਤਰ ਹਰਬੰਸ ਸਿੰਘ, ਪਿੰਡ ਅਤੇ ਸਹਿਕਾਰਤਾ 12(2)(d) ਡਾਕਖਾਨਾ ਧਾਲੀਵਾਲ ਬੇਟ, ਤਹਿਸੀਲ ਢਿਲਵਾਂ, ਜਿਲ੍ਹਾ ਕਪੂਰਥਲਾ। ਸਭਾ ਮੈਂਬਰ
17 ਸਬੰਧਤ ਬੀ.ਡੀ.ਪੀ.U.
ਸਰਕਾਰੀ
ਨਮਾਇੰਦਾ
ਸਹੀ/-
ਅਨਿਰੁੱਧ ਤਿਵਾਰੀ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।