Servants of Knowledge
Punjab Gazette · Government of Punjab

Regarding Market Committee Sangat

Published 19 February 2021

Department
Agriculture
Type
Ordinary
Notification no.
2452
Gazetteid
CHD/0092/2021-2023
Identifier
in.gazette.punjabdsa.2021-02-19.49131
Languages
English, Punjabi

click here for IIIF manifest

PART I] PUNJAB GOVT. GAZ., FEBRUARY 19, 2021 (MAGHA 30, 1942 SAKA) 209

Published by AuthorityPublished by AuthorityPublished by AuthorityPublished by AuthorityPublished by Authority

No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 23 ਜੂਨ, 2020

ਨੰ: 01/13/2019-ਮ5/2452.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਸੰਗਤ (ਜਿਲ੍ਹਾ ਬਠਿੰਡਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1     ਬਹਾਦਰ ਸਿੰਘ, ਪਿੰਡ ਬੰਦੀ, ਤਹਿਸੀਲ ਅਤੇ ਜਿਲ੍ਹਾ ਬਠਿੰਡਾ।              ਪ੍ਰੋਡਿਊਸਰਜ਼     12(2)(c)(i)
2     ਜਗਜੀਤ ਸਿੰਘ, ਪਿੰਡ ਨਾਰ ਸਿੰਘ ਕਲੌਨੀ,                                -ਉਹੀ-          -ਉਹੀ-
      ਤਹਿਸੀਲ ਅਤੇ ਜਿਲ੍ਹਾ ਬਠਿੰਡਾ।
3     ਹਰਜਿੰਦਰ ਕੌਰ, ਪਿੰਡ ਮਛਾਨਾ,                                        -ਉਹੀ-          -ਉਹੀ-
      ਤਹਿਸੀਲ ਅਤੇ ਜਿਲ੍ਹਾ ਬਠਿੰਡਾ।
4       ਜਗਮੀਤ ਸਿੰਘ ਪੁੱਤਰ ਪਿਆਰਾ ਰਾਮ, ਪਿੰਡ ਚੱਕ ਰੁਲਦੂ ਸਿੰਘ ਵਾਲਾ,         -ਉਹੀ-          -ਉਹੀ-
      ਜਿਲ੍ਹਾ ਬਠਿੰਡਾ।
5     ਕਰਮਾ ਰਾਮ ਪੁੱਤਰ ਦਾਨਾ ਰਾਮ, ਪਿੰਡ ਪੱਕਾ ਖੁਰਦ,                        -ਉਹੀ-          -ਉਹੀ-
      ਜਿਲ੍ਹਾ ਬਠਿੰਡਾ।
6     ਗੁਰਵਿੰਦਰ ਕੌਰ, ਪਿੰਡ ਕੋਟਲੀ ਸਾਬੋ,                                  -ਉਹੀ-          -ਉਹੀ-
ਤਹਿਸੀਲ ਅਤੇ ਜਿਲ੍ਹਾ ਬਠਿੰਡਾ। ( 209 ) 210 PUNJAB GOVT. GAZ., FEBRUARY 19, 2021 (MAGHA 30, 1942 SAKA) PART I] 7 ਹਰਮੇਲ ਸਿੰਘ ਪੁੱਤਰ ਬਿੱਕਰ ਸਿੰਘ, ਪਿੰਡ ਘੁੱਦਾ, ਆੜ੍ਹਤੀ -ਉਹੀ-

ਜਿਲ੍ਹਾ ਬਠਿੰਡਾ। ਲਾਇਸੰਸ ਨੰ: 720

8 ਰਾਜ ਕੁਮਾਰ ਪੁੱਤਰ ਬੰਤ ਰਾਮ, ਪਿੰਡ ਸੰਗਤ ਮੰਡੀ, -ਉਹੀ- -ਉਹੀ- ਜਿਲ੍ਹਾ ਬਠਿੰਡਾ, ਲਾਇਸੰਸ ਨੰ: 592

9 ਸੰਦੀਪ ਕੁਮਾਰ ਬਾਂਸਲ ਪੁੱਤਰ ਵੀਰ ਚੰਦ ਬਾਂਸਲ, ਪਿੰਡ ਪੱਕਾ ਕਲਾਂ, -ਉਹੀ- -ਉਹੀ- ਤਹਿਸੀਲ ਸੰਗਤ, ਜਿਲ੍ਹਾ ਬਠਿੰਡਾ, ਲਾਇਸੰਸ ਨੰ: 652

10 ਮੋਹਨਾ ਸਿੰਘ ਪੁੱਤਰ ਬੱਘੂ ਸਿੰਘ, ਪਿੰਡ ਸੰਗਤ ਮੰਡੀ, ਤੋਲਾ 12(2)(c)(ii) ਜਿਲ੍ਹਾ ਬਠਿੰਡਾ, ਲਾਇਸੰਸ ਨੰ: 413

11 ਬਿੱਟੂ ਪੁੱਤਰ ਪਿਆਰਾ ਲਾਲ, ਪਿੰਡ ਸੰਗਤ ਮੰਡੀ, -ਉਹੀ- -ਉਹੀ- ਜਿਲ੍ਹਾ ਬਠਿੰਡਾ, ਲਾਇਸੰਸ ਨੰ: 157

12 ਸੁਖਮੰਦਰ ਸਿੰਘ ਉਰਫ ਸਮਿੰਦਰਜੀਤ ਸਿੰਘ ਪੁੱਤਰ ਰਣਜੀਤ ਸਿੰਘ, ਸਹਿਕਾਰਤਾ 12(2) (d) ਪਿੰਡ ਕੋਟਗੁਰੂ, ਜਿਲ੍ਹਾ ਬਠਿੰਡਾ। ਸਭਾ ਮੈਂਬਰ

13 ਸਬੰਧਤ ਬੀ.ਡੀ.ਪੀ.U.

ਸਰਕਾਰੀ

ਨਮਾਇੰਦਾ

ਸਹੀ/-

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2227/02-2021/Pb. Govt. Press, S.A.S. Nagar

Cite this issue. Punjab Gazette, Government of Punjab, 19 February 2021. Indian Gazettes, https://egazette.servantsofknowledge.in/details/in.gazette.punjabdsa.2021-02-19.49131/. Archive identifier in.gazette.punjabdsa.2021-02-19.49131.