Servants of Knowledge
Punjab Gazette · Government of Punjab

Regarding Market Committee Goniana

Published 19 February 2021

Department
Agriculture
Type
Ordinary
Notification no.
2458
Gazetteid
CHD/0092/2021-2023
Identifier
in.gazette.punjabdsa.2021-02-19.49132
Languages
English, Punjabi

click here for IIIF manifest

PART I] PUNJAB GOVT. GAZ., FEBRUARY 19, 2021 (MAGHA 30, 1942 SAKA) 211

Published by AuthorityPublished by AuthorityPublished by AuthorityPublished by AuthorityPublished by Authority

No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 23 ਜੂਨ, 2020

ਨੰ: 01/03/2019-ਮ5/2458.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਗੋਨਿਆਣਾ (ਜ਼ਿਲ੍ਹਾ ਬਠਿੰਡਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1      ਗੁਰਮੇਲ ਕੌਰ ਪਤਨੀ ਖਜਾਨ ਸਿੰਘ, ਪਿੰਡ ਦਿਉਨ।                       ਪ੍ਰੋਡਿਊਸਰਜ਼    12(2)(c)(i)
2     ਰਵਿੰਦਰ ਸਿੰਘ ਪੁੱਤਰ ਅਲੈਬਲ ਸਿੰਘ, ਪਿੰਡ ਸਿਵੀਆਂ।                    -ਉਹੀ-          -ਉਹੀ-
3      ਜੋਰਾ ਸਿੰਘ ਪੁੱਤਰ ਜਗਰੂਪ ਸਿੰਘ, ਪਿੰਡ ਨਹਿਆਵਾਲਾ।                   -ਉਹੀ-          -ਉਹੀ-
4      ਗੁਰਪਿਆਰ ਸਿੰਘ ਪੁੱਤਰ ਪਾਲ ਸਿੰਘ, ਪਿੰਡ ਅਬਲੂ।                      -ਉਹੀ-          -ਉਹੀ-
5     ਇਕਬਾਲ ਸਿੰਘ ਪੁੱਤਰ ਗੁਰਦੇਵ ਸਿੰਘ, ਪਿੰਡ ਅਕਲੀਆਂ ਕਲਾਂ।               -ਉਹੀ-          -ਉਹੀ-
6     ਹਰਮਿੰਦਰ ਸਿੰਘ ਪੁੱਤਰ ਸਵਰਨ ਸਿੰਘ, ਪਿੰਡ ਗੰਗਾ।                      -ਉਹੀ-          -ਉਹੀ-
7       ਘੁੱਕਰ ਸਿੰਘ ਪੁੱਤਰ ਗੁਰਦਿਆਲ ਸਿੰਘ, ਪਿੰਡ ਗੋਨਿਆਣਾ ਕਲਾਂ।           -ਉਹੀ-          -ਉਹੀ-
8      ਹਿੰਮਤ ਸਿੰਘ ਪੁੱਤਰ ਜਗਜੀਤ ਸਿੰਘ, ਪਿੰਡ ਹਰਰਾਏਪੁਰ।                  -ਉਹੀ-          -ਉਹੀ-
9     ਸੁਮਨ ਕੌਰ ਪਤਨੀ ਗੁਰਮੀਤ ਸਿੰਘ, ਪਿੰਡ ਗੰਗਾ।                         -ਉਹੀ-          -ਉਹੀ-
( 211 ) 212 PUNJAB GOVT. GAZ., FEBRUARY 19, 2021 (MAGHA 30, 1942 SAKA) PART I] 10 ਮਨਮੋਹਨ ਢਿੰਗਰਾ ਪੁੱਤਰ ਰਾਏ ਸਿੰਘ, ਮੈਸ. ਡੀ.ਆਰ. ਟਰੇਡਿੰਗ ਕੰਪਨੀ, ਆੜ੍ਹਤੀ 12(2)(c)(ii)

ਗੋਨਿਆਣਾ ਮੰਡੀ।

11    ਰਾਮ ਪ੍ਰਕਾਸ਼ ਰਾਣਾ ਪੁੱਤਰ ਬਲਦੇਵ ਰਾਮ, ਮੈਸ. ਰਾਮ ਪ੍ਰਕਾਸ਼ ਐਂਡ ਸੰਨਜ,    -ਉਹੀ-          -ਉਹੀ-
        ਗੋਨਿਆਣਾ ਮੰਡੀ।
12    ਜਨਕ ਰਾਜ ਪੁੱਤਰ ਨੇਹਰ ਚੰਦ, ਮੈਸ. ਨੋਹਰ ਚੰਦ ਰਾਜ ਕੁਮਾਰ ਕੰਪਨੀ,          -ਉਹੀ-          -ਉਹੀ-
        ਗੋਨਿਆਣਾ ਮੰਡੀ।
13    ਬ੍ਰਿਜ ਮੋਹਨ ਪੁੱਤਰ ਰਾਮ ਪ੍ਰਤਾਪ, ਮੈਸ. ਰਾਮ ਕੁਮਾਰ ਬ੍ਰਿਜ ਮੋਹਨ ਕੰਪਨੀ,   -ਉਹੀ-          -ਉਹੀ-
14    ਪ੍ਰੀਤਮ ਚੰਦ ਪੁੱਤਰ ਬਿਹਾਰੀ ਲਾਲ, ਮੈਸ. ਗੋਨਿਆਣਾ ਮੰਡੀ।               ਤੋਲਾ            12(2)(c)(iii)
15    ਅਸ਼ੋਕ ਕੁਮਾਰ ਪੁੱਤਰ ਸ਼ਿਵਚੰਦ, ਮੈਸ. ਗੋਨਿਆਣਾ ਮੰਡੀ।                   -ਉਹੀ-          -ਉਹੀ-
16      ਕੁਲਵੰਤ ਸਿੰਘ, ਵਾਸੀ ਪਿੰਡ ਮਹਿਮਾ ਸੇਵਾਈ,                         ਸਹਿਕਾਰਤਾ        12(2)(d)
      ਤਹਿਸੀਲ ਅਤੇ ਜਿਲ੍ਹਾ ਬਠਿੰਡਾ।                                     ਸਭਾ ਮੈਂਬਰ
17    ਸਬੰਧਤ  ਬੀ.ਡੀ.ਪੀ.U.                                            ਸਰਕਾਰੀ
                                                                      ਨਮਾਇੰਦਾ

ਸਹੀ/-

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2227/02-2021/Pb. Govt. Press, S.A.S. Nagar

Cite this issue. Punjab Gazette, Government of Punjab, 19 February 2021. Indian Gazettes, https://egazette.servantsofknowledge.in/details/in.gazette.punjabdsa.2021-02-19.49132/. Archive identifier in.gazette.punjabdsa.2021-02-19.49132.