Servants of Knowledge
Punjab Gazette · Government of Punjab

Regarding Market Committee Nathana

Published 19 February 2021

Department
Agriculture
Type
Ordinary
Notification no.
2464
Gazetteid
CHD/0092/2021-2023
Identifier
in.gazette.punjabdsa.2021-02-19.49133
Languages
English, Punjabi

click here for IIIF manifest

PART I] PUNJAB GOVT. GAZ., FEBRUARY 19, 2021 (MAGHA 30, 1942 SAKA) 213

Published by AuthorityPublished by AuthorityPublished by AuthorityPublished by AuthorityPublished by Authority

No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 23 ਜੂਨ, 2020

ਨੰ: 01/03/2019-ਮ5/2464.-ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਨਥਾਣਾ (ਜਿਲ੍ਹਾ ਬਠਿੰਡਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1     ਅਮਰਿੰਦਰ ਸਿੰਘ ਪੁੱਤਰ ਰੁਪਿੰਦਰ ਸਿੰਘ, ਪਿੰਡ ਕਲਿਆਣ ਸਾਧਾਂ,             ਪ੍ਰੋਡਿਊਸਰਜ਼     12(2)(c)(i)
      ਜਿਲ੍ਹਾ ਬਠਿੰਡਾ।
2     ਬਲਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ, ਪਿੰਡ ਤੇ ਡਾਕਖਾਨਾ                 -ਉਹੀ-           -ਉਹੀ-
      ਕਲਿਆਣ ਮਲਕਾ, ਜਿਲ੍ਹਾ ਬਠਿੰਡਾ।
3     ਹਰਨੇਕ ਸਿੰਘ ਪੁੱਤਰ ਜਗਤ ਸਿੰਘ, ਪਿੰਡ ਤੇ ਡਾਕਖਾਨਾ ਮਾੜ੍ਹੀ,              -ਉਹੀ-           -ਉਹੀ-
      ਜਿਲ੍ਹਾ ਬਠਿੰਡਾ।
4     ਸਿੰਬਲਜੀਤ ਕੌਰ ਪਤਨੀ ਜਗਸੀਰ ਸਿੰਘ ਪਿੰਡ ਤੇ ਡਾਕਖਾਨਾ ਨਥਪੁਰਾ,            -ਉਹੀ-           -ਉਹੀ-
      ਜਿਲ੍ਹਾ ਬਠਿੰਡਾ।
5     ਬੂਟਾ ਸਿੰਘ ਪੁੱਤਰ ਮੇਜਰ ਸਿੰਘ, ਪਿੰਡ ਧੇਹਲਵਾਂ,                        -ਉਹੀ-           -ਉਹੀ-
      ਜਿਲ੍ਹਾ ਬਠਿੰਡਾ।
( 213 ) 214 PUNJAB GOVT. GAZ., FEBRUARY 19, 2021 (MAGHA 30, 1942 SAKA) PART I] 6 ਮੋਹਿੰਦਰ ਸਿੰਘ ਪੁੱਤਰ ਬਾਲਾ ਸਿੰਘ, ਬੁਰਜਧੱਲਾ, -ਉਹੀ- -ਉਹੀ-

ਜਿਲ੍ਹਾ ਬਠਿੰਡਾ।

7 ਬਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ, ਪਿੰਡ ਪੂਹਲਾ, -ਉਹੀ- -ਉਹੀ- ਜਿਲ੍ਹਾ ਬਠਿੰਡਾ।

8 ਬਲਵਿੰਦਰ ਸਿੰਘ ਪੁੱਤਰ ਦਲੀਪ ਸਿੰਘ, ਪਿੰਡ ਗੋਬਿੰਦਪੁਰਾ, -ਉਹੀ- -ਉਹੀ- ਜਿਲ੍ਹਾ ਬਠਿੰਡਾ।

9 ਸੰਦੀਪ ਕੌਰ ਪਤਨੀ ਸੁਖਮੰਦਰ ਸਿੰਘ, ਪਿੰਡ ਤੇ ਡਾਕਖਾਨਾ ਬਾਠ, -ਉਹੀ- -ਉਹੀ- ਜਿਲ੍ਹਾ ਬਠਿੰਡਾ।

10 ਮੋਹਿੰਦਰ ਸਿੰਘ ਪੁੱਤਰ ਠਾਕਰਾ ਸਿੰਘ, ਮੈਸਰਜ ਮੋਹਿੰਦਰ ਐਂਡ ਸੰਜ ਕੋ., ਆੜ੍ਹਤੀ 12(2)(c)(ii) ਪਿੰਡ ਤੇ ਡਾਕਖਾਨਾ ਕਲਿਆਣ ਸੁਖਾ, ਜਿਲ੍ਹਾ ਬਠਿੰਡਾ।

11 ਧਰਮ ਸਿੰਘ ਪੁੱਤਰ ਭਾਗ ਸਿੰਘ, ਪਿੰਡ ਮਾੜ੍ਹੀ, -ਉਹੀ- -ਉਹੀ- ਜਿਲ੍ਹਾ ਬਠਿੰਡਾ।

12 ਸੰਜੀਵ ਜਿੰਦਲ ਪੁੱਤਰ ਪਰਸ਼ੋਤਮ ਦਾਸ, ਮੈਸਰਜ ਅਗਰਵਾਲ ਟਰੇਡਿੰਗ, -ਉਹੀ- -ਉਹੀ- ਜਿਲ੍ਹਾ ਬਠਿੰਡਾ।

13 ਜਤਿੰਦਰ ਕੁਮਾਰ ਪੁੱਤਰ ਭਗਵਾਨ ਦਾਸ, ਮੈਸਰਜ ਚਾਨਣ ਰਾਮ -ਉਹੀ- -ਉਹੀ- ਭਗਵਾਨ ਦਾਸ ਟਰੇਡਿੰਗ ਕੋ., ਜਿਲ੍ਹਾ ਬਠਿੰਡਾ।

14 ਸੁਰੇਸ਼ ਕੁਮਾਰ ਪੁੱਤਰ ਦਲੀਆ ਰਾਮ, ਵਾਸੀ ਨਥਾਣਾ, ਜਿਲ੍ਹਾ ਬਠਿੰਡਾ। ਤੋਲਾ 12(2)(c)(iii) 15 ਸੁਧੀਰ ਕੁਮਾਰ ਪੁੱਤਰ ਸਤ ਨਰਾਇਣ ਯਾਦਵ, ਵਾਸੀ ਨਥਾਣਾ, ਜਿਲ੍ਹਾ ਬਠਿੰਡਾ। -ਉਹੀ- -ਉਹੀ- 16 ਕਰਨਪਾਲ ਸਿੰਘ ਸਿੱਧੂ ਪੁੱਤਰ ਬਿਕਰਮਜੀਤ ਸਿੰਘ ਸਿੱਧੂ, ਸਹਿਕਾਰਤਾ 12(2)(d) ਪਿੰਡ ਪੂਹਲਾ, ਜਿਲ੍ਹਾ ਬਠਿੰਡਾ।

ਸਭਾ ਮੈਂਬਰ

17 ਸਬੰਧਤ ਬੀ.ਡੀ.ਪੀ.U.

ਸਰਕਾਰੀ 12 (1)

ਨਮਾਇੰਦਾ

ਸਹੀ/-

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2227/02-2021/Pb. Govt. Press, S.A.S. Nagar

Cite this issue. Punjab Gazette, Government of Punjab, 19 February 2021. Indian Gazettes, https://egazette.servantsofknowledge.in/details/in.gazette.punjabdsa.2021-02-19.49133/. Archive identifier in.gazette.punjabdsa.2021-02-19.49133.