Servants of Knowledge
Punjab Gazette · Government of Punjab

Regarding Market Committee Nathana

Published 19 February 2021

Department
Agriculture
Type
Ordinary
Notification no.
2467
Gazetteid
CHD/0092/2021-2023
Identifier
in.gazette.punjabdsa.2021-02-19.49134
Languages
English, Punjabi

click here for IIIF manifest

PART I] PUNJAB GOVT. GAZ., FEBRUARY 19, 2021 (MAGHA 30, 1942 SAKA) 215

Published by AuthorityPublished by AuthorityPublished by AuthorityPublished by AuthorityPublished by Authority

No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 23 ਜੂਨ, 2020

ਨੰ: 01/03/2019-ਮ5/2467.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, ਪੰਜਾਬ ਐਕਟ ਨੰ: 23 ਆਫ 1961 ਦੀ ਧਾਰਾ 16 (1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਨਥਾਣਾ (ਜਿਲ੍ਹਾ ਬਠਿੰਡਾ) ਦੇ ਨੋਟੀਫਾਇਡ ਮਾਰਕਿਟ ਏਰੀਏ ਵਿੱਚ ਨਾਮਜਦ ਕੀਤੇ ਮੈਂਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨੰ: ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ

ਵਿਸ਼ੇਸ਼ ਕਥਨ

ਨੰ:

1. ਕਰਨਪਾਲ ਸਿੰਘ ਸਿੱਧੂ ਪੁੱਤਰ ਬਿਕਰਮਜੀਤ ਸਿੰਘ ਸਿੱਧੂ, ਚੇਅਰਮੈਨ

ਪਿੰਡ ਪੂਹਲਾ, ਜਿਲ੍ਹਾ ਬਠਿੰਡਾ।

2. ਧਰਮ ਸਿੰਘ ਪੁੱਤਰ ਭਾਗ ਸਿੰਘ, ਪਿੰਡ ਮਾੜ੍ਹੀ, ਵਾਈਸ ਚੇਅਰਮੈਨ ਜਿਲ੍ਹਾ ਬਠਿੰਡਾ।

ਸਹੀ/-

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2227/02-2021/Pb. Govt. Press, S.A.S. Nagar

( 215 )
Cite this issue. Punjab Gazette, Government of Punjab, 19 February 2021. Indian Gazettes, https://egazette.servantsofknowledge.in/details/in.gazette.punjabdsa.2021-02-19.49134/. Archive identifier in.gazette.punjabdsa.2021-02-19.49134.