Published by AuthorityPublished by AuthorityPublished by AuthorityPublished by AuthorityPublished by Authority
No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 23 ਜੂਨ, 2020
ਨੰ: 01/3/2019-ਮ5/2470.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਭੁੱਚੋ (ਬਠਿੰਡਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ
ਨੰ: ਸਰਵ ਸ਼੍ਰੀ/ਸ਼੍ਰੀਮਤੀ
ਸਬੰਧਿਤ ਧਾਰਾ
1 ਜਗਤਾਰ ਸਿੰਘ ਪੁੱਤਰ ਹਰਬੰਸ ਸਿੰਘ, ਦਸਮੇਸ਼ ਨਗਰ, ਤੁੰਗਵਾਲੀ, ਪ੍ਰੋਡਿਊਸਰਜ਼ 12(2)(c)(i)
ਜਿਲ੍ਹਾ ਬਠਿੰਡਾ।
2 ਕੁਲਜੀਤ ਕੌਰ ਪਤਨੀ ਲਖਵਿੰਦਰ ਸਿੰਘ, ਹੇਰਾਰਾ ਬੇਘਾ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
3 ਮੱਖਣ ਸਿੰਘ ਪੁੱਤਰ ਲਛਮਣ ਦਾਸ, ਪਿੰਡ ਭੁੱਚੋ ਖੁਰਦ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
4 ਜਰਨੈਲ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਹਰਕ੍ਰਿਸ਼ਨਪੁਰਾ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
5 ਸੁਖਰਾਜ ਸਿੰਘ ਪੁੱਤਰ ਹਰਦਿਵਾਰੀ ਸਿੰਘ ਪਿੰਡ ਮਾਨਸਾ ਖੁਰਦ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
PART I] PUNJAB GOVT. GAZ., FEBRUARY 19, 2021 (MAGHA 30, 1942 SAKA) 217
6 ਰਾਜਿੰਦਰ ਸਿੰਘ ਪੁੱਤਰ ਨੰਦ ਸਿੰਘ, ਪਿੰਡ ਦੌਲਤਪੁਰਾ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
7 ਜੋਗਿੰਦਰ ਸਿੰਘ ਪੁੱਤਰ ਵਰਿਆਮ ਸਿੰਘ, ਪਿੰਡ ਲਹਿਰਾ ਖੰਨਾ, -ਉਹੀ- -ਉਹੀ- ਜਿਲ੍ਹਾ ਬਠਿੰਡਾ।
8 ਗੁਲਾਬ ਕੌਰ ਪਤਨੀ ਨੱਥ ਸਿੰਘ, ਪਿੰਡ ਚੱਕ ਫਤਿਹ ਸਿੰਘ ਵਾਲਾ, -ਉਹੀ- -ਉਹੀ- ਜਿਲ੍ਹਾ ਬਠਿੰਡਾ।
9 ਪਰਵਿੰਦਰ ਕੌਰ ਪਤਨੀ ਅਮਨਦੀਪ ਸਿੰਘ, ਪਿੰਡ ਚੱਕ ਫਤਿਹ ਸਿੰਘ ਵਾਲਾ -ਉਹੀ- -ਉਹੀ- ਹਰਗੋਬਿੰਦ ਨਗਰ, ਜਿਲ੍ਹਾ ਬਠਿੰਡਾ।
10 ਨਾਹਰ ਸਿੰਘ ਪੁੱਤਰ ਜੀਤ ਸਿੰਘ, ਪਿੰਡ ਭੁੱਚੋਮੰਡੀ, ਆੜ੍ਹਤੀ 12(2)(c)(ii) ਜਿਲ੍ਹਾ ਬਠਿੰਡਾ, ਆੜਤੀ ਲਾਇਸੰਸ ਨੰ: 1652
11 ਵਰਿੰਦਰ ਕੇ ਗਰਗ ਪੁੱਤਰ ਕ੍ਰਿਸ਼ਨਾ ਲਾਲ ਗਰਗ, ਵਾਰਡ ਨੰ: 1, -ਉਹੀ- -ਉਹੀ- ਨੇੜੇ ਨਾਮਦੇਵ ਧਰਮਸ਼ਾਲਾ, ਭੁੱਚੋ ਮੰਡੀ, ਜਿਲ੍ਹਾ ਬਠਿੰਡਾ।
12 ਰਮੇਸ਼ ਕੁਮਾਰ ਪੁੱਤਰ ਭਗਵਾਨ ਦਾਸ, ਮੈਸਰਜ ਭਗਵਾਨ ਦਾਸ ਐਂਡ ਸੰਨਜ, -ਉਹੀ- -ਉਹੀ- ਜਿਲ੍ਹਾ ਬਠਿੰਡਾ, ਆੜਤੀ ਲਾਇਸੰਸ ਨੰ: 1402
13 ਮੱਖਣ ਸਿੰਘ ਪੁੱਤਰ ਛੋਟਾ ਸਿੰਘ, ਵਾਸੀ ਪਿੰਡ ਢੰਡੂਕੇ, -ਉਹੀ- -ਉਹੀ- ਜਿਲ੍ਹਾ ਬਠਿੰਡਾ, ਆੜਤੀ ਲਾਇਸੰਸ ਨੰ: 1654
14 ਟੋਨੀ ਕੁਮਾਰ ਪੁੱਤਰ ਪ੍ਰਸ਼ੋਤਮ ਲਾਲ, ਮੈਸਰਜ ਤ੍ਰੀਮੂਰਤੀ ਰਾਈਸ ਮਿੱਲਜ, ਤੋਲਾ 12(2)(c)(iii) ਦੌਲਤ ਪੁਰਾ, ਜਿਲ੍ਹਾ ਬਠਿੰਡਾ, ਤੋਲਾ ਲਾਇਸੰਸ ਨੰ: 1576/BHU
15 ਜੈ ਚੰਦ ਪੁੱਤਰ ਚੌਬਰ ਰਾਮ ਮੈਸਰਜ ਤ੍ਰੀਮੂਰਤੀ ਰਾਈਸ ਮਿੱਲਜ ਭੁੱਚੋ ਮੰਡੀ, -ਉਹੀ- -ਉਹੀ- ਜਿਲ੍ਹਾ ਬਠਿੰਡਾ, ਤੋਲਾ ਲਾਇਸੰਸ ਨੰ: 1264
16 ਹਰਦੀਪ ਸਿੰਘ ਪੁੱਤਰ ਬੂਟਾ ਸਿੰਘ, ਮੈਂਬਰ ਕੋਆਪਰੇਟਿਵ ਸੁਸਾਇਟੀ, ਸਹਿਕਾਰਤਾ 12(2)(d) ਤੁੰਗਵਾਲੀ, ਜਿਲ੍ਹਾ ਬਠਿੰਡਾ।
ਸਭਾ ਮੈਂਬਰ
ਸਹੀ/-
ਅਨਿਰੁੱਧ ਤਿਵਾਰੀ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।