Published by AuthorityPublished by AuthorityPublished by AuthorityPublished by AuthorityPublished by Authority
No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 23 ਜੂਨ, 2020
ਨੰ: 01/3/2019-ਮ5/2482.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਰਾਮਪੁਰਾ ਫੂਲ (ਬਠਿੰਡਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ
ਨੰ: ਸਰਵ ਸ਼੍ਰੀ/ਸ਼੍ਰੀਮਤੀ
ਸਬੰਧਿਤ ਧਾਰਾ
1 ਗਮਦੂਰ ਸਿੰਘ ਪੁੱਤਰ ਸਮਸ਼ੇਰ ਸਿੰਘ, ਪਿੰਡ ਚਾUਕੇ, ਤਹਿਸੀਲ ਮੌੜ, ਪ੍ਰੋਡਿਊਸਰਜ਼ 12(2)(c)(i)
ਜਿਲ੍ਹਾ ਬਠਿੰਡਾ।
2 ਜਗਸੀਰ ਕੁਮਾਰ ਪੁੱਤਰ ਦੇਵੀ ਸ਼ੰਕਰ, ਪਿੰਡ ਖੋਖਰ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
3 ਮੱਖਣਜੀਤ ਸਿੰਘ ਪੁੱਤਰ ਬੂਟਾ ਸਿੰਘ, ਪਿੰਡ ਦੂਲੇਵਾਲਾ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
4 ਕੁਲਜੀਤ ਕੌਰ ਪਤਨੀ ਲਖਵਿੰਦਰ ਸਿੰਘ, ਪਿੰਡ ਲਹਿਰਾ ਬੇਘਾ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
5 ਨਾਜਮ ਸਿੰਘ ਪੁੱਤਰ ਦਿਵਾਨ ਸਿੰਘ ਪਿੰਡ ਸੂਚ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
PART I] PUNJAB GOVT. GAZ., FEBRUARY 19, 2021 (MAGHA 30, 1942 SAKA) 219
6 ਰਣਜੀਤ ਕੌਰ ਪਤਨੀ ਗੁਰਤੇਜ ਸਿੰਘ, ਪਿੰਡ ਧਿੰਗੜਾ, ਤਹਿਸੀਲ ਫੂਲ, -ਉਹੀ- -ਉਹੀ-
ਜਿਲ੍ਹਾ ਬਠਿੰਡਾ।
7 ਬਿੱਕਰ ਸਿੰਘ ਪੁੱਤਰ ਖਿਲਾ ਸਿੰਘ, ਪਿੰਡ ਸੇਲਬਰਾਹ, -ਉਹੀ- -ਉਹੀ- ਜਿਲ੍ਹਾ ਬਠਿੰਡਾ।
8 ਕੌਰ ਸਿੰਘ ਪੁੱਤਰ ਜੱਗਰ ਸਿੰਘ, ਪਿੰਡ ਢੱਡੇ, -ਉਹੀ- -ਉਹੀ- ਜਿਲ੍ਹਾ ਬਠਿੰਡਾ।
9 ਰਵਿੰਦਰ ਕੌਰ ਪਤਨੀ ਹਰਬੰਸ ਸਿੰਘ, ਪਿੰਡ ਢੱਡੇ, -ਉਹੀ- -ਉਹੀ- ਜਿਲ੍ਹਾ ਬਠਿੰਡਾ।
10 ਸੰਜੀਵ ਕੁਮਾਰ ਧਿੰਗੜਾ ਪੁੱਤਰ ਰਾਮ ਸਰੂਪ ਮੈਸਰਜ ਜਿੰਮੀਦਾਰਾ ਆੜ੍ਹਤੀ 12(2)(c)(ii) ਆੜ੍ਹਤ ਸੈਂਟਰ, ਰਾਮਪੁਰਾ ਫੂਲ, ਆੜ੍ਹਤੀ ਲਾਇਸੰਸ ਨੰ: 2323/RMP/PNB.
11 ਅਸ਼ੋਕ ਕੁਮਾਰ ਪੁੱਤਰ ਮੋਹਲ ਲਾਲ, ਮੈਸਰਜ ਸਤਪਾਲ ਅਸ਼ੋਕ ਕੁਮਾਰ, -ਉਹੀ- -ਉਹੀ- ਕਮਿਸ਼ਨ ਏਜੰਟ, ਪਟਿਆਲਾ ਮੰਡੀ ਰਾਮਪੁਰਾ ਫੂਲ, ਆੜ੍ਹਤੀ ਲਾਇਸੰਸ ਨੰ: 4259/RMP/PNB.
12 ਪ੍ਰਵੀਨ ਕੁਮਾਰ ਪੁੱਤਰ ਸਤਪਾਲ ਵਾਸੀ ਰਾਮਪੁਰਾ, -ਉਹੀ- -ਉਹੀ- ਜਿਲ੍ਹਾ ਬਠਿੰਡਾ, ਆੜ੍ਹਤੀ ਲਾਇਸੰਸ ਨੰ: 1543
13 ਵੀਰ ਚੰਦ ਪੁੱਤਰ Uਮ ਪ੍ਰਕਾਸ਼, ਵਾਸੀ ਰਾਮਪੁਰਾ, -ਉਹੀ- -ਉਹੀ- ਜਿਲ੍ਹਾ ਬਠਿੰਡਾ, ਆੜ੍ਹਤੀ ਲਾਇਸੰਸ ਨੰ: 2994
14 ਜਸਬੀਰ ਸਿੰਘ ਪੁੱਤਰ ਹਰਨੇਕ ਸਿੰਘ, ਪਿੰਡ ਤੇ ਡਾਕਖਾਨਾ ਕੋਠੇ ਮਲੂਆਣਾ ਤੋਲਾ 12(2)(c)(iii) ਮਹਿਰਾਜ, ਤਹਿਸੀਲ ਫੂਲ, ਜਿਲ੍ਹਾ ਬਠਿੰਡਾ, ਤੋਲਾ ਲਾਇਸੰਸ ਨੰ: 2592
15 ਰਜਿੰਦਰ ਕੁਮਾਰ ਪੁੱਤਰ ਹਜਾਰੀ ਲਾਲ ਵਾਸੀ ਰਾਮਪੁਰਾ, -ਉਹੀ- -ਉਹੀ- ਜਿਲ੍ਹਾ ਬਠਿੰਡਾ, ਤੋਲਾ ਲਾਇਸੰਸ ਨੰ: 2540
16 ਜੋਗਿੰਦਰ ਸਿੰਘ ਪੁੱਤਰ ਮੱਲ ਸਿੰਘ, ਮੁਹੱਲਾ ਸੰਧੂਆਂ ਦਾ, ਸਹਿਕਾਰਤਾ 12(2)(d) ਪਿੰਡ ਤੇ ਡਾਕਖਾਨਾ ਭਾਈ ਰੂਪਾ, ਤਹਿਸੀਲ ਫੂਲ, ਜਿਲ੍ਹਾ ਬਠਿੰਡਾ। ਸਭਾ ਮੈਂਬਰ
ਸਹੀ/-
ਅਨਿਰੁੱਧ ਤਿਵਾਰੀ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।