Servants of Knowledge
Punjab Gazette · Government of Punjab

Regarding Market Committee Talwandi Sabo

Published 19 February 2021

Department
Agriculture
Type
Ordinary
Notification no.
2488
Gazetteid
CHD/0092/2021-2023
Identifier
in.gazette.punjabdsa.2021-02-19.49138
Languages
English, Punjabi

click here for IIIF manifest

220 PUNJAB GOVT. GAZ., FEBRUARY 19, 2021 (MAGHA 30, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 23 ਜੂਨ, 2020

ਨੰ: 01/3/2019-ਮ5/2488.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਤਲਵੰਡੀ ਸਾਬੋ (ਜਿਲ੍ਹਾ ਬਠਿੰਡਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1     ਬਚਿੱਤਰ ਸਿੰਘ ਪੁੱਤਰ ਗੁਰਨਾਮ ਸਿੰਘ, ਵਾਸੀ ਵਾਰਡ ਨੰ: 4,                ਪ੍ਰੋਡਿਊਸਰਜ਼     12(2)(c)(i)
      ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ।
2     ਕ੍ਰਿਸ਼ਨ ਸਿੰਘ ਪੁੱਤਰ ਦਰਸ਼ਨ ਸਿੰਘ, ਡਾਕਖਾਨਾ ਭਾਗੀਵਾਦਰ,                 -ਉਹੀ-           -ਉਹੀ-
      ਜਿਲ੍ਹਾ ਬਠਿੰਡਾ।
3     ਦਰਸ਼ਨ ਸਿੰਘ ਪੁੱਤਰ ਮੱਲ ਸਿੰਘ, ਵਾਸੀ ਫਾਟਾ ਬਾਲੂ,                       -ਉਹੀ-           -ਉਹੀ-
      ਜਿਲ੍ਹਾ ਬਠਿੰਡਾ।
4     ਸੁਖਵਿੰਦਰ ਸਿੰਘ ਪੁੱਤਰ ਲਾਲ ਸਿੰਘ, ਡਾਕਖਾਨਾ ਬਹਿਮਣ ਕੌਰ ਸਿੰਘ,            -ਉਹੀ-           -ਉਹੀ-
      ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ।
5     ਅਮ੍ਰਿਤਪਾਲ ਸਿੰਘ ਪੁੱਤਰ ਜਗਦੇਵ ਸਿੰਘ, ਡਾਕਖਾਨਾ ਗੇਹਲੇਵਾਲਾ,              -ਉਹੀ-           -ਉਹੀ-
      ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ।
( 220 ) PART I] PUNJAB GOVT. GAZ., FEBRUARY 19, 2021 (MAGHA 30, 1942 SAKA) 221 6 ਆਸ਼ਾ ਰਾਣੀ ਪਤਨੀ Uਕਾਂਰ ਨਾਥ, ਡਾਕਖਾਨਾ ਤਲਵੰਡੀ ਸਾਬੋ, -ਉਹੀ- -ਉਹੀ-

ਜਿਲ੍ਹਾ ਬਠਿੰਡਾ।

7 ਰਾਕੇਸ਼ ਕੁਮਾਰ ਪੱਤਰ ਪ੍ਰੇਮ ਨਾਥ, ਤਲਵੰਡੀ ਸਾਬੋ, ਆੜ੍ਹਤੀ 12(2)(c)(ii) ਜਿਲ੍ਹਾ ਬਠਿੰਡਾ, ਫਰਮ ਨਾਮ ਰਾਕੇਸ਼ ਟਰੇਡਿੰਗ ਕੰਪਨੀ।

8 ਵਿਪਨ ਕੁਮਾਰ ਪੁੱਤਰ ਜਨਕ ਰਾਜ,

-ਉਹੀ- -ਉਹੀ- ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ।

9 ਕੇਵਲ ਕ੍ਰਿਸ਼ਨ ਪੁੱਤਰ ਵੀਰਬਹਾਦਰ,

-ਉਹੀ- -ਉਹੀ- ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ।

10 ਗੁਰਪ੍ਰੀਤ ਸਿੰਘ ਪੁੱਤਰ ਤੇਜ ਸਿੰਘ, ਗੋਲੇਵਾਲਾ ਤੋਲਾ 12(2)(c)(iii) ਜਿਲ੍ਹਾ ਬਠਿੰਡਾ।

11 ਜਸਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ,

-ਉਹੀ- -ਉਹੀ- ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ।

12 ਨਵਇੰਦਰ ਸਿੰਘ ਪਿੰਡ ਫਤਿਹਗੜ੍ਹ, ਨਵ ਆਬਾਦ, ਸਹਿਕਾਰਤਾ 12(2)(d) ਤਹਿਸੀਲ ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ। ਮੈਂਬਰ

13 ਸਬੰਧਤ ਬੀ.ਡੀ.ਪੀ.U

ਸਰਕਾਰੀ ਨੁਮਾਇੰਦਾ

ਸਹੀ/-

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2227/02-2021/Pb. Govt. Press, S.A.S. Nagar

Cite this issue. Punjab Gazette, Government of Punjab, 19 February 2021. Indian Gazettes, https://egazette.servantsofknowledge.in/details/in.gazette.punjabdsa.2021-02-19.49138/. Archive identifier in.gazette.punjabdsa.2021-02-19.49138.