Servants of Knowledge
Punjab Gazette · Government of Punjab

Regarding Market Committee Chogawan

Published 19 February 2021

Department
Agriculture
Type
Ordinary
Notification no.
2634
Gazetteid
CHD/0092/2021-2023
Identifier
in.gazette.punjabdsa.2021-02-19.49139
Languages
English, Punjabi

click here for IIIF manifest

222 PUNJAB GOVT. GAZ., FEBRUARY 19, 2021 (MAGHA 30, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 1 ਜੁਲਾਈ, 2020

ਨੰ: 01/01/2019-ਮ5/2634.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਚੌਗਾਵਾਂ (ਅੰਮ੍ਰਿਤਸਰ) ਦੇ ਮੈਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ

ਨੰ: ਸਰਵ ਸ਼੍ਰੀ/ਸ਼੍ਰੀਮਤੀ

ਸਬੰਧਿਤ ਧਾਰਾ

1       ਕਸ਼ਮੀਰ ਸਿੰਘ ਖਿਆਲਾ ਪੁੱਤਰ ਮੁਖਤਿਆਰ ਸਿੰਘ   ਪਿੰਡ ਤੇ ਡਾਕਖਾਨਾ     ਪੋ੍ਰਡਿਊਸਰਜ਼     12(2)(c)(i)
      ਖਿਆਲਾ ਖੁਰਦ ਜਿਲਾ ਅੰਮ੍ਰਿਤਸਰ।
2     ਸਤਿੰਦਰਪਾਲ ਸਿੰਘ ਪੁੱਤਰ ਬਲਜੀਤ ਸਿੰਘ ਪਿੰਡ ਤੇ ਡਾਕਖਾਨਾ ਵਰਨਾਲੀ,       -ਉਹੀ-           -ਉਹੀ-
      ਅੰਮ੍ਰਿਤਸਰ।
3     ਜਸਪਾਲ ਸਿੰਘ ਪੁੱਤਰ ਗੁਰਬਚਨ ਸਿੰਘ ਪਿੰਡ ਤੇ ਡਾਕਖਾਨਾ ਉੱਚਾ ਕਿਲ੍ਹਾ      -ਉਹੀ-           -ਉਹੀ-
      ਹਰਸ਼ਾ ਛੀਨਾ ਅੰਮ੍ਰਿਤਸਰ।
4      ਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਤੇ ਡਾਕਖਾਨਾ ਬਰਾੜ ਅੰਮ੍ਰਿਤਸਰ।  -ਉਹੀ-           -ਉਹੀ-
5       ਗੁਰਮੇਜ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਭਿੰਦੀ ਔਲਖ ਖੁਰਦ, ਅੰਮ੍ਰਿਤਸਰ।  -ਉਹੀ-         -ਉਹੀ-
6     ਦਿਲਬਾਗ ਸਿੰਘ ਪੁੱਤਰ ਸਰਮੇਲ ਸਿੰਘ ਪਿੰਡ ਸ਼ਾਹਪੁਰ ਅੰਮ੍ਰਿਤਸਰ।          -ਉਹੀ-           -ਉਹੀ-
7 ਧਰਮ ਸਿੰਘ ਪੁੱਤਰ ਹਰੀ ਸਿੰਘ ਪਿੰਡ ਮੱਧੀਆਵਾਲਾ ਅੰਮ੍ਰਿਤਸਰ। -ਉਹੀ- -ਉਹੀ- ( 222 ) PART I] PUNJAB GOVT. GAZ., FEBRUARY 19, 2021 (MAGHA 30, 1942 SAKA) 223 8 ਲਾਭ ਮਸੀਹ ਪੁੱਤਰ ਰਹਿਮਤ ਮਸੀਹ ਪਿੰਡ ਤੂਤ ਅੰਮ੍ਰਿਤਸਰ। -ਉਹੀ- -ਉਹੀ-

9 ਮਹਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਪਿੰਡ ਅਵਾਂ ਲੱਖਾ ਸਿੰਘ ਅੰਮ੍ਰਿਤਸਰ। -ਉਹੀ- -ਉਹੀ- 10 ਮਨਜੀਤ ਸਿੰਘ ਪੁੱਤਰ ਬਲਕਾਰ ਸਿੰਘ ਪਿੰਡ ਤੇ ਡਾਕਖਾਨਾ ਮੁੱਧ ਅੰਮ੍ਰਿਤਸਰ। ਆੜ੍ਹਤੀ 12(2)(c)(ii) 11 ਅਮਰਜੀਤ ਸਿੰਘ ਪੁੱਤਰ ਸਰੂਪ ਸਿੰਘ ਪਿੰਡ ਵਾਨੀਕੇ ਅੰਮ੍ਰਿਤਸਰ। -ਉਹੀ- -ਉਹੀ- 12 ਰਣਜੀਤ ਸਿੰਘ ਪੁੱਤਰ ਸਾਏਵਿੰਦਰ ਸਿੰਘ ਪਿੰਡ ਜਸਰੋੜ ਅੰਮ੍ਰਿਤਸਰ। -ਉਹੀ- -ਉਹੀ- 13 ਸਿਕੰਦਰ ਸਿੰਘ ਪੁੱਤਰ ਸੂਚਾ ਸਿੰਘ ਪਿੰਡ ਚੌਗਾਵਾਂ ਅੰਮ੍ਰਿਤਸਰ। -ਉਹੀ- -ਉਹੀ- 14 ਨਿੰਦਰ ਸਿੰਘ ਪੁੱਤਰ ਵੀਰ ਸਿੰਘ ਪਿੰਡ ਕੱਕੜ ਅੰਮ੍ਰਿਤਸਰ। ਤੋਲਾ 12(2)(c)(iii) 15 ਮੇਜਰ ਸਿੰਘ ਪੁੱਤਰ ਛਿੰਦਾ ਸਿੰਘ ਪਿੰਡ ਭੰਗਵਾਨ ਅੰਮ੍ਰਿਤਸਰ। -ਉਹੀ- -ਉਹੀ- 16 ਜੋਗਾ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਮੋਹਲੇਕੇ ਅੰਮ੍ਰਿਤਸਰ। ਸਹਿਕਾਰਤਾ 12(2)(d)

ਸਭਾ ਮੈਂਬਰ

17 ਸਬੰਧਤ ਬੀ.ਡੀ.ਪੀ.U.

ਸਰਕਾਰੀ

ਨੁਮਾਇੰਦਾ

ਸਹੀ/-

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2227/02-2021/Pb. Govt. Press, S.A.S. Nagar

Cite this issue. Punjab Gazette, Government of Punjab, 19 February 2021. Indian Gazettes, https://egazette.servantsofknowledge.in/details/in.gazette.punjabdsa.2021-02-19.49139/. Archive identifier in.gazette.punjabdsa.2021-02-19.49139.