Published by AuthorityPublished by AuthorityPublished by AuthorityPublished by AuthorityPublished by Authority
No. 8] CHANDIGARH, FRIDAY, FEBRUARY 19, 2021 (MAGHA 30, 1942 SAKA)
CONTENTS
Pages
PART I—Punjab Government Notifications and Orders
.. 195-231 PART I-A—Notifications by Local Government
.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 47-68 Director of Lotteries, Punjab and Notices etc.
PART III-A—Notifications by Universities
.. Nil PART III-B—Court Notices
.. Nil PART IV—Acts and Bills
.. Nil PART V—Notification by Punjab State Legislature
.. Nil SUPPLEMENT PART I—Statistical
.. Nil SUPPLEMENT PART II—General
.. Nil LEGISLATIVE SUPPLEMENT—Contents
.. xxii Ditto PART I—Acts
.. Nil Ditto PART II—Ordinances
.. Nil Ditto PART III—Delegated Legislation
.. 197 Ditto PART IV—Correction slips, Republications and Replacements .. Nil196 PUNJAB GOVT. GAZ., FEBRUARY 19, 2021 (MAGHA 30, 1942 SAKA) PART I]
Published by AuthorityPublished by AuthorityPublished by AuthorityPublished by AuthorityPublished by Authority
No. 8 ] CHANDIGARH, FRIDAY, FEBRUARY 19, 2021 (MAGHA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-4 ਸ਼ਾਖਾ)
ਦਫ਼ਤਰੀ ਹੁਕਮ
ਮਿਤੀ 15 ਜਨਵਰੀ, 2021
ਨੰ:1/24/2020-2ਗ4/284.-ਸ਼੍ਰੀ ਅਸ਼ੋਕਪਾਲ ਸਿਘ, ਸੁਪਰਡੰਟ ਗ੍ਰੇਡ-1, ਦਫ਼ਤਰ ਡੀ.ਜੀ.ਪੀ., ਪੰਜਾਬ ƒ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਪੱਤਰ ਨੰ: 1/24/2020-2ਗ4/3554-57, ਮਿਤੀ 17.09.2020 ਰਾਹੀਂ ਉਸ ƒ ਸਵੈ-ਇੱਛਾ ਰਿਟਾਇਰਮੈਂਟ ਉਸ ਵੱਲੋਂ ਦਿੱਤੀ ਪ੍ਰਤੀਬੇਨਤੀ ਮਿਤੀ 11.08.2020 ƒ ਵਿਚਾਰਨ ਉਪਰੰਤ ਦੇ ਹੁਕਮ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਦੇ ਵਿਰੁੱਧ ਉਸ ਵੱਲੋਂ ਮਿਤੀ 14.12.2020 ƒ ਪ੍ਰਤੀਬੇਨਤੀ ਗ੍ਰਹਿ ਵਿਭਾਗ ਦੇ ਪੱਤਰ ਨੰ:1/24/2020-2ਗ4/5081, ਮਿਤੀ 28.12.2020 ਰਾਹੀਂ ਡੀ.ਜੀ.ਪੀ., ਪੰਜਾਬ ਜੀ ƒ ਟਿਪਣੀ/ਸਿਫਾਰਸ਼ਾਂ ਸਹਿਤ ਸ਼੍ਰੀ ਅਸ਼ੋਕਪਾਲ ਸਿੰਘ, ਸੁਪਰਡੰਟ ਗ੍ਰੇਡ-1 ƒ ਮੁੜ ਸੇਵਾ ਵਿੱਚ ਜੁਆਇਨ ਕਰਨ ਸਬੰਧੀ ਤਜਵੀਜ਼ ਭੇਜਣ ਲਈ ਲਿਖਿਆ ਗਿਆ ਸੀ।
2. ਡੀ.ਜੀ.ਪੀ., ਪੰਜਾਬ ਦਫ਼ਤਰ ਵੱਲੋਂ ਪੱਤਰ ਨੰ:59/ਖੁਫੀਆ ਗਸ-3, ਮਿਤੀ 06.01.2021 ਰਾਹੀਂ ਸ਼੍ਰੀ ਅਸ਼ੋਕਪਾਲ ਸਿੰਘ, ਸੁਪਰਡੰਟ ਗ੍ਰੇਡ-1 ƒ ਮੁੜ ਸੇਵਾ ਵਿੱਚ ਰੱਖਣ ਲਈ ਕੀਤੀ ਗਈ ਸਿਫਾਰਸ਼ ਅਤੇ ਦੱਸੇ ਗਏ ਤੱਥਾਂ ƒ ਵਿਚਾਰਨ ਉਪਰੰਤ ਸਰਕਾਰ ਵੱਲੋਂ ਪੱਤਰ ਨੰ:1/24/2020-2ਗ4/3554-57 ਮਿਤੀ 17.09.2020 ਰਾਹੀਂ ਸਵੈ ਇੱਛਾ ਰਿਟਾਇਰਮੈਂਟ ਦੇ ਕੀਤੇ ਹੁਕਮਾਂ ƒ ਰੱਦ ਕਰਦੇ ਹੋਏ ਮੁੜ ਸੇਵਾ ਵਿੱਚ ਤੱਤਕਾਲ ਸਮੇਂ ਤੋਂ ਰੱਖਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।
3. ਸ਼੍ਰੀ ਅਸ਼ੋਕਪਾਲ ਸਿੰਘ, ਸੁਪਰਡੰਟ ਗ੍ਰੇਡ-1, ਡੀ.ਜੀ.ਪੀ., ਦਫਤਰ, ਪੰਜਾਬ ƒ ਦਫ਼ਤਰ ਵਿੱਚ ਹਾਜ਼ਰ ਨਾ ਹੋਣ ਸਬੰਧੀ ਸਮੇਂ ƒ ਨਿਯਮਾਂ ਅਨੁਸਾਰ ਟਰੀਟ ਕੀਤਾ ਜਾਵੇ।
ਅਨੁਰਾਗ ਅਗਰਵਾਲ, ਆਈ.ਏ.ਐਸ.,
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ