Servants of Knowledge
Punjab Gazette · Government of Punjab

Regarding Air Force Station Barnala

Published 22 February 2021

Department
Home Affairs and Justice
Type
Extra Ordinary
Notification no.
587
Gazetteid
CHD/0092/2021-2023
Identifier
in.gazette.punjabdsa.2021-02-22.49146
Languages
English, Punjabi

click here for IIIF manifest

PUNJAB GOVT. GAZ. (EXTRA), FEBRUARY 22, 2021 (PHGN 3, 1942 SAKA) 554

EXTRAORDINARY

Published by Authority

CHANDIGARH, MONDAY, FEBRUARY 22, 2021 (PHALGUNA 3, 1942 SAKA)

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-5 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 17 ਫਰਵਰੀ, 2021

ਨੰ: 11/13/2013-5H5 (4H5)/587.-The Right to Fair Compensation and Transparency in Land Acquisition, Rehabilitation and Resettlement Act, 2013 ਦੇ ਅਧੀਨ ਏਅਰ ਫੋਰਸ ਸਟੇਸ਼ਨ, ਬਰਨਾਲਾ ਲਈ ਜਮੀਨ ਅਧਿਗ੍ਰਹਿਣ ਕਰਨ ਲਈ, ਇਸ ਐਕਟ ਦੇ ਸੈਕਸ਼ਨ 3 (g) ਦੇ ਉਪਬੰਧ ਅਨੁਸਾਰ ਉਪ ਮੰਡਲ ਮੈਜੀਸਟਰੇਟ, ਬਰਨਾਲਾ ਨੂੰ ਏਅਰ ਫੋਰਸ ਸਟੇਸ਼ਨ, ਬਰਨਾਲਾ ਦੀ ਜਮੀਨ ਅਧਿਗ੍ਰਹਿਣ ਕਰਨ ਲਈ ਕੂਲੈਕਟਰ ਦੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਹਨ।

ਅਨੁਰਾਗ ਅਗਰਵਾਲ, ਆਈ.ਏ.ਐਸ.,

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 30 ਜਨਵਰੀ, 2021

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2232/2-2021/Pb. Govt. Press, S.A.S. Nagar

( 554 )
Cite this issue. Punjab Gazette, Government of Punjab, 22 February 2021. Indian Gazettes, https://egazette.servantsofknowledge.in/details/in.gazette.punjabdsa.2021-02-22.49146/. Archive identifier in.gazette.punjabdsa.2021-02-22.49146.