Published by AuthorityPublished by AuthorityPublished by AuthorityPublished by AuthorityPublished by Authority
No. 9 ] CHANDIGARH, FRIDAY, FEBRUARY 26, 2021 (PHALGUNA 7, 1942 SAKA)
PART III
Notification by High Court, Labour Commissioner ; Advertisements ;
Director of Lotteries, Punjab and Notices etc.
ਕਿਰਤ ਕਮਿਸ਼ਨਰ
ਮਿਤੀ 19 ਫਰਵਰੀ, 2021
ਨੰਬਰ: ਕਸਅ/2021/210.-ਮੇਰੀ ਰਾਏ ਹੈ ਕਿ ਸ਼੍ਰੀ ਗੁਰਮੇਲ ਸਿੰਘ (ਰਿਟਾਇਰਡ ਸੂਬੇਦਾਰ ਫਰੋਮ ਇੰਡੀਅਨ ਆਰਮੀ) ਪੁੱਤਰ ਸ਼੍ਰੀ ਬੋਘ ਸਿੰਘ ਵਾਸੀ ਫਰੀਦ ਨਗਰ, ਗਲੀ ਨੰ: 3, ਫਰੀਦਕੋਟ।
ਅਤੇ
1. General Manager Fire Ball Securities and Consultants Pvt. Limited 1899 Uday Chand Marg Kotla Mubark Pur South Extension Part-1 New Delhi 110003.
2. Deputy General Manager Fire Ball Securities and Consultants Pvt. Limited 1899 Uday Chand Marg Kotla Mubark Pur New Delhi 110003.
3. Jagsir Singh Supervisor Fire Ball Securities and Consultants Pvt. Limited 1899 Chakk Ban Wala Station Fazilka Residents of Village Saran Walai District Ferozpur. Punjab ਵਿਚਕਾਰ ਇੱਕ ਉਦਯੋਗਿਕ ਵਿਵਾਦ ਹੋਂਦ ਵਿੱਚ ਹੈ।
" ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰ੍ਹਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/122/04-4 ਕਿਰਤ/ 1091 ਮਿਤੀ 19.03.2008 ਜੋ ਕਿ ਮਿਤੀ 04.04.2008 ਨੂੰ ਸਰਕਾਰੀ ਗਜਟ ਵਿਚ ਛਪੀ ਹੈ, ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਸਥਾਪਿਤ ਪ੍ਰਧਾਨਗੀ ਅਫਸਰ ਇੰਡਸਟਰੀਅਲ ਟ੍ਰਿਬਿਊਨਲ, ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਲਈ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-
"ਕੀ ਕਿਰਤੀ ਸ਼੍ਰੀ ਗੁਰਮੇਲ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ@
ਸਹੀ/- (ਬਲਵਿੰਦਰ ਸਿੰਘ)
ਕਿਰਤ ਤੇ ਸੁਲਾਹ ਅਫਸਰ,
ਫਾਜਿਲਕਾ।