Published by AuthorityPublished by AuthorityPublished by AuthorityPublished by AuthorityPublished by Authority
No. 9 ] CHANDIGARH, FRIDAY, FEBRUARY 26, 2021 (PHALGUNA 7, 1942 SAKA)
PART III
Notification by High Court, Labour Commissioner ; Advertisements ;
Director of Lotteries, Punjab and Notices etc.
ਕਿਰਤ ਕਮਿਸ਼ਨਰ
ਮਿਤੀ 19 ਫਰਵਰੀ, 2021
ਨੰਬਰ: ਕਸਅ/2021/202.-ਮੇਰੀ ਰਾਏ ਹੈ ਕਿ ਸ਼੍ਰੀ ਮਨਮੀਤ ਕੁਮਾਰ ਪੁੱਤਰ ਸ਼੍ਰੀ ਮੋਹਿੰਦਰ ਪਾਲ ਵਾਸੀ ਪਿੰਡ ਮਲਿਕਜਾਦਾ, ਤਹਿਸੀਲ ਜਲਾਲਾਬਾਦ ਵੈਸਟ ਜਿਲ੍ਹਾ ਫਾਜਿਲਕਾ।
ਅਤੇ
1. The Rehme Shah Bodla Multipurpose Co-operative Agriculture Service Society Limited Rehme Shah Bodla Tehsil Jalalabad West Distt. Fazilka through its President.
2. The Rehme Shah Bodla Multipurpose Co-operative Agriculture Service Society Limited Rehme Shah Bodla Tehsil Jalalabad West Distt. Fazilka through its Secretary, Punjab ਵਿਚਕਾਰ ਇੱਕ ਉਦਯੋਗਿਕ ਵਿਵਾਦ ਹੋਂਦ ਵਿੱਚ ਹੈ।
" ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰ੍ਹਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/122/04-4 ਕਿਰਤ/ 1091 ਮਿਤੀ 19.03.2008 ਜੋ ਕਿ ਮਿਤੀ 04.04.2008 ਨੂੰ ਸਰਕਾਰੀ ਗਜਟ ਵਿਚ ਛਪੀ ਹੈ, ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਸਥਾਪਿਤ ਪ੍ਰਧਾਨਗੀ ਅਫਸਰ ਇੰਡਸਟਰੀਅਲ ਟ੍ਰਿਬਿਊਨਲ, ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਲਈ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-
"ਕੀ ਕਿਰਤੀ ਸ਼੍ਰੀ ਮਨਮੀਤ ਕੁਮਾਰ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ@.
ਸਹੀ/-
(ਬਲਵਿੰਦਰ ਸਿੰਘ)
ਕਿਰਤ ਤੇ ਸੁਲਾਹ ਅਫਸਰ,
ਫਾਜਿਲਕਾ।