Servants of Knowledge
Punjab Gazette · Government of Punjab

Regarding Market Committee Kahnuwan

Published 26 February 2021

Department
Agriculture
Type
Ordinary
Notification no.
6566
Gazetteid
CHD/0092/2021-2023
Identifier
in.gazette.punjabdsa.2021-02-26.49153
Languages
English, Punjabi

click here for IIIF manifest

PART I] PUNJAB GOVT. GAZ., FEBRUARY 26, 2021 (PHGN 7, 1942 SAKA) 243

Published by AuthorityPublished by AuthorityPublished by AuthorityPublished by AuthorityPublished by Authority

No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 23 ਦਸੰਬਰ, 2019

ਨੰ: 01/06/2019-ਮ5/6566.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਕਾਹਨੂਵਾਨ (ਜ਼ਿਲ੍ਹਾ ਗੁਰਦਾਸਪੁਰ) ਲਈ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵਿਅਕਤੀਆਂ ƒ ਮੈਂਬਰ ਨਾਮਜ਼ਦ ਕਰਦੇ ਹਨ:-

ਅਨੁਸੂਚੀ

ਲੜੀ    ਨਾਮਜ਼ਦ ਵਿਅਕਤੀ ਦਾ ਨਾਮ ਅਤੇ ਪਤਾ                            ਕੈਟਾਗਿਰੀ             ਐਕਟ ਦੀ
ਨੰ:    ਸਰਵ ਸ਼੍ਰੀ/ ਸ਼੍ਰੀਮਤੀ                                                        ਸਬੰਧਿਤ ਧਾਰਾ
1      ਜਸਵੀਰ ਸਿੰਘ ਢੀਂਡਸਾ ਪੁੱਤਰ ਹਰਭਜਨ ਸਿੰਘ ਪਿੰਡ ਢੀਂਡਸਾ          ਪੋਡਿਊਸਰਜ਼          12(2)(c)(i)
       ਜ਼ਿਲ੍ਹਾ ਗੁਰਦਾਸਪੁਰ।
2      ਪਰਮਜੀਤ ਸਿੰਘ ਪਿੰਡ ਚੱਕ ਸਰੀਫ ਜ਼ਿਲ੍ਹਾ ਗੁਰਦਾਸਪੁਰ।             -ਉਹੀ-              -ਉਹੀ-
3      ਅਜੈ ਪਾਲ  ਸਿੰਘ ਪਿੰਡ ਮੱਲੀਆਂ ਪੱਕੀਆਂ ਜ਼ਿਲ੍ਹਾ ਗੁਰਦਾਸਪੁਰ।      -ਉਹੀ-              -ਉਹੀ-
4      ਮਨਪ੍ਰੀਤ ਕੌਰ ਪਤਨੀ ਸਤਿੰਦਰ ਸਿੰਘ ਮੈਂਬਰ ਗਰੇਨ ਪੰਚਾਇਤ           -ਉਹੀ-              -ਉਹੀ-
       ਪਿੰਡ ਸੈਦੌਵਾਲ ਨੇੜੇ ਟਿੱਬਰ ਜ਼ਿਲ੍ਹਾ ਗੁਰਦਾਸਪੁਰ।
5      ਰਮੇਸ ਮਸੀਹ ਪਿੰਡ ਸਠਿਆਲੀ ਜ਼ਿਲ੍ਹਾ ਗੁਰਦਾਸਪੁਰ।                 -ਉਹੀ-              -ਉਹੀ-
6      ਦੀਦਾਰ ਸਿੰਘ ਪਿੰਡ ਸਾਲੋਪੁਰ ਜ਼ਿਲ੍ਹਾ ਗੁਰਦਾਸਪੁਰ।               -ਉਹੀ-              -ਉਹੀ-
7      ਤਰੁਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਪਿੰਡ ਜਗੋਵਾਲ ਬੰਗਰ           -ਉਹੀ-              -ਉਹੀ-
ਜ਼ਿਲ੍ਹਾ ਗੁਰਦਾਸਪੁਰ। ( 243 ) 244 PUNJAB GOVT. GAZ., FEBRUARY 26, 2021 (PHGN 7, 1942 SAKA) PART I] 8 ਸੁਰਿੰਦਰ ਕੌਰ ਪਤਨੀ ਰਣਜੀਤ ਸਿੰਘ ਪਿੰਡ ਗੁੱਗੀਆਂ ਬੇਟ, ਡਾਕਖਾਨਾ -ਉਹੀ- -ਉਹੀ-

ਸੈਦੋਵਾਨ ਕਲਾਂ ਜ਼ਿਲ੍ਹਾ ਗੁਰਦਾਸਪੁਰ।

9      ਜਸਵੰਤ ਸਿੰਘ ਪੁੱਤਰ ਚਰਨ ਸਿੰਘ ਪਿੰਡ ਸੈਦੌਵਾਨ ਕਲਾਂ              -ਉਹੀ-              -ਉਹੀ-
       ਜ਼ਿਲ੍ਹਾ ਗੁਰਦਾਸਪੁਰ।
10       ਉ~ਤਮ ਸਿੰਘ ਪਿੰਡ ਭਗਾਰੀਆਂ ਡਾਕਖਾਨਾ ਭੈਣੀ ਮੇਨ ਖਾਨ             ਆੜਤੀਆ            12(2)(c)(ii)
       ਜ਼ਿਲ੍ਹਾ ਗੁਰਦਾਸਪੁਰ।
11     ਬੋਆ ਸਿੰਘ ਪਿੰਡ ਹਰਪੁਰਾ ਤਹਿ: ਕਾਹਨੂੰਵਾਲ  ਜ਼ਿਲ੍ਹਾ ਗੁਰਦਾਸਪੁਰ।   ਆੜਤੀਆ            12(2)(c)(ii)
12     ਸੁਖਵੀਰ ਸਿੰਘ ਪਿੰਡ ਬਲਗਨ ਡਾਕਖਾਨਾ ਕਾਹਨੂੰਵਾਲ                   ਆੜਤੀਆ            12(2)(c)(ii)
       ਜ਼ਿਲ੍ਹਾ ਗੁਰਦਾਸਪੁਰ।
13     ਨਿਰਮਲ ਸਿੰਘ ਪਿੰਡ ਕਾਹਨੂੰਵਾਲ ਜ਼ਿਲ੍ਹਾ ਗੁਰਦਾਸਪੁਰ।              ਆੜਤੀਆ            12(2)(c)(ii)
14       ਯੂਨਸ ਮਸੀਹ ਪੁੱਤਰ ਅਨਾਇਤ ਮਸੀਹ ਪਿੰਡ ਦਾਰਾਪੁਰ               ਤੋਲਾ               12(2)(c)(iii)
       ਜ਼ਿਲ੍ਹਾ ਗੁਰਦਾਸਪੁਰ।
15     ਅਜੀਤ ਸਿੰਘ ਕਾਲਾ ਪਿੰਡ ਭੈਣੀ ਮਾਨ ਕਲਾਂ ਜ਼ਿਲ੍ਹਾ ਗੁਰਦਾਸਪੁਰ।    ਤੋਲਾ               12(2)(c)(iii)
16     ਮਾਸਟਰ ਜਸਪਾਲ ਸਿੰਘ ਪੁੱਤਰ ਜਸਵੰਤ ਸਿੰਘ ਖੈਰਾ                  ਸਹਿਕਾਰੀ            12(2)(d)
       ਪਿੰਡ ਧਾਰੀਵਾਲ ਦਰੋਹਾ ਜ਼ਿਲ੍ਹਾ ਗੁਰਦਾਸਪੁਰ।                   ਸਭਾ ਮੈਂਬਰ
17     ਸਬੰਧਤ ਬੀ.ਡੀ.ਪੀ.U                                        ਸਰਕਾਰੀ ਮੈਂਬਰ       12 (1)

ਵਿਸਵਾਜੀਤ ਖੰਨਾ

ਵਧੀਕ ਮੁੱਖ ਸਕੱਤਰ, ਵਿਕਾਸ, ਪੰਜਾਬ।

2233/02-2021/Pb. Govt. Press, S.A.S. Nagar

Cite this issue. Punjab Gazette, Government of Punjab, 26 February 2021. Indian Gazettes, https://egazette.servantsofknowledge.in/details/in.gazette.punjabdsa.2021-02-26.49153/. Archive identifier in.gazette.punjabdsa.2021-02-26.49153.