Published by AuthorityPublished by AuthorityPublished by AuthorityPublished by AuthorityPublished by Authority
No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 23 ਦਸੰਬਰ, 2019
ਨੰ: 01/06/2019-ਮ5/6569.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 (ਪੰਜਾਬ ਐਕਟ ਨੰ: 23 ਆਫ 1961) ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਦੇ ਨੋਟੀਫਾਈਡ ਮਾਰਕੀਟ ਏਰੀਏ ਵਿੱਚ ਨਾਮਜ਼ਦ ਮੈਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਬਰਾਂ ਨੂੰ ਚੇਅਰਮੈਨ ਅਤੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਨਾਮਜ਼ਦ ਕਰਦੇ ਹਨ:-
ਅਨੁਸੂਚੀ
ਲੜੀ ਨੰ: ਨਾਮਜ਼ਦ ਵਿਅਕਤੀ ਦਾ ਨਾਂ ਅਤੇ ਪਤਾ ਵਿਸ਼ੇਸ਼ ਕਥਨ
1. ਜਸਵੀਰ ਸਿੰਘ ਢੀਂਡਸਾ ਪੁੱਤਰ ਹਰਭਜਨ ਸਿੰਘ ਪਿੰਡ ਢੀਂਡਸਾ ਚੇਅਰਮੈਨ
ਜ਼ਿਲ੍ਹਾ ਗੁਰਦਾਸਪੁਰ।
2. ਪਰਮਜੀਤ ਸਿੰਘ ਪਿੰਡ ਚੱਕ ਸਰੀਫ, ਜ਼ਿਲ੍ਹਾ ਗੁਰਦਾਸਪੁਰ। ਵਾਈਸ ਚੇਅਰਮੈਨ
ਵਿਸਵਾਜੀਤ ਖੰਨਾ
ਵਧੀਕ ਮੁੱਖ ਸਕੱਤਰ, ਵਿਕਾਸ, ਪੰਜਾਬ।