Servants of Knowledge
Punjab Gazette · Government of Punjab

Regarding retirement of police officers

Published 26 February 2021

Department
Home Affairs and Justice
Type
Ordinary
Notification no.
210
Gazetteid
CHD/0092/2021-2023
Identifier
in.gazette.punjabdsa.2021-02-26.49155
Languages
English, Punjabi

click here for IIIF manifest

242 PUNJAB GOVT. GAZ., FEBRUARY 26, 2021 (PHALGUNA 7, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-1 ਸ਼ਾਖਾ)

ਅਧਿਸੂਚਨਾ

ਮਿਤੀ 29 ਜਨਵਰੀ, 2021

ਨੰ: 01/12/2019-2ਗ1/210.-ਪੰਜਾਬ ਪੁਲਿਸ ਸੇਵਾਵਾਂ ਅਧੀਨ ਕਪਤਾਨ ਪੁਲਿਸ ਦੇ ਅਹੁੱਦੇ ਵਿੱਚ ਨਿਯੁਕਤ ਹੇਠ ਦਰਸਾਏ ਗਏ ਪੁਲਿਸ ਅਧਿਕਾਰੀ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 31.01.2021 (ਬਾਅਦ ਦੁਪਹਿਰ) ƒ ਸਰਕਾਰੀ ਸੇਵਾ ਤੋਂ ਸੇਵਾ-ਨਿਵਿਰਤ ਹੋ ਜਾਣਗੇ:-

ਲੜੀ ਅਧਿਕਾਰੀ ਦਾ ਨਾਮ

ਜਨਮ ਮਿਤੀ ਨੰ: ਸ/ਸ਼੍ਰੀ

1. ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ., ਨੰ: 487/ਜੇ, ਡੀ.ਸੀ.ਪੀ., 10.01.1963 ਕਾƒਨ ਅਤੇ ਵਿਵਸਥਾ, ਜਲੰਧਰ, ਪੁੱਤਰ ਸ਼੍ਰੀ ਜਗੀਰ ਸਿੰਘ।

2. ਸ਼੍ਰੀ ਹਰਗੋਬਿੰਦ ਸਿੰਘ, ਪੀ.ਪੀ.ਐਸ., ਨੰ: 17/ਸੀ.ਆਈ.ਡੀ., 09.01.1963 ਕਪਤਾਨ ਪੁਲਿਸ, ਵਿਜੀਲੈਂਸ ਬਿUਰੋ, ਪੰਜਾਬ, ਪੁੱਤਰ ਸ਼੍ਰੀ ਬਲਕਾਰ ਸਿੰਘ।

2. ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਵਿਭਾਗੀ/ਚੌਕਸੀ ਪੜਤਾਲ/ਫੌਜਕਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਪਵੇਗਾ।

ਅਨੁਰਾਗ ਅਗਰਵਾਲ,

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 19 ਜਨਵਰੀ, 2021 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2233/02-2021/Pb. Govt. Press, S.A.S. Nagar

( 242 )
Cite this issue. Punjab Gazette, Government of Punjab, 26 February 2021. Indian Gazettes, https://egazette.servantsofknowledge.in/details/in.gazette.punjabdsa.2021-02-26.49155/. Archive identifier in.gazette.punjabdsa.2021-02-26.49155.